ਚੇਹਰੇ ਦੀਆਂ ਸਾਲਾਂ ਪੁਰਾਣੀਆਂ ਝੁਰੜੀਆਂ ਖ਼ਤਮ ਹੋ ਜਾਣਗੀਆਂ

ਝੁਰੜੀਆਂ ਖ਼ਤਮ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਨੁਸਖੇ ਨੂੰ ਤੁਸੀਂ ਇੱਕ ਵਾਰ ਵਰਤ ਲਵੋ,ਚਿਹਰੇ ਦੀਆਂ ਸਾਰੀਆਂ ਹੀ ਝੁਰੜੀਆਂ ਅਤੇ ਚਿਹਰੇ ਉੱਪਰ ਕੋਈ ਵੀ ਦਾਗ ਧੱਬੇ ਅਤੇ ਹੋਰ ਕਈ ਤਰ੍ਹਾਂ ਦੀਆਂ ਚਿਹਰੇ ਉੱਪਰ ਸਮੱਸਿਆ ਆਉਣ ਵਾਲੀਆਂ ਜਡ਼੍ਹ ਤੋਂ ਖਤਮ ਹੋ ਜਾਣਗੀਆਂ ।ਇਹ ਸਮੱਸਿਆ ਉਦੋਂ ਹੁੰਦੀਆਂ ਹਨ ਜਦੋਂ ਆਪਣੇ ਲੀਵਰ ਵਿਚ ਕੋਈ ਵੀ ਸਮੱਸਿਆ ਆਉਂਦੀ ਹੈ ਜੇਕਰ ਆਪਣਾ ਲੀਵਰ ਬਿਲਕੁਲ ਤੰਦਰੁਸਤ ਰਹੇਗਾ ਅਤੇ ਫਿਰ ਆਪਣੇ ਚਿਹਰੇ

ਲੀਵਰ ਵਿਚ ਕੋਈ ਸਮੱਸਿਆ

ਤੇ ਬਹੁਤ ਜ਼ਿਆਦਾ ਨਿਖਾਰ ਅਤੇ ਸੁੰਦਰ ਬਣਿਆ ਰਹੇਗਾ ਜਦੋਂ ਆਪਣੇ ਲੀਵਰ ਵਿਚ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਇਹ ਚਮੜੀ ਦੇ ਨਾਲ ਨਾਲ ਆਪਣੇ ਚਿਹਰੇ ਦੀ ਰੰਗਤ ਨੂੰ ਖ਼ਰਾਬ ਕਰ ਦਿੰਦਾ ਹੈ ।ਇਸ ਨੁਸਖੇ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਅਤੇ ਇਹ ਆਪਣੀਆਂ ਸਾਰੀਆਂ ਹੀ ਚੀਜ਼ਾਂ ਘਰ ਵਿਚੋਂ ਪ੍ਰਾਪਤ ਹੋ ਜਾਣਗੀਆਂ ਅਤੇ ਇਸ ਦੇਸੀ ਨੁਸਖੇ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫ਼ਾਇਦਾ ਦੇਖਣ ਨੂੰ ਮਿਲੇਗਾ ਨਾ ਕੋਈ ਇਸ ਦਾ ਵੀ ਨੁਕਸਾਨ ਨਹੀਂ ਹੈ,ਸਗੋਂ ਇਸ ਦੇ ਨਾਲ

ਚਿਹਰੇ ਦੀ ਰੰਗਤ

WhatsApp Group (Join Now) Join Now

ਤੁਹਾਡੇ ਚਿਹਰੇ ਦੀ ਰੰਗਤ ਅਤੇ ਸੁੰਦਰ ਤਾਂ ਵਾਪਸ ਆ ਜਾਵੇਗੀ ਤੁਸੀਂ ਇਸ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਪੰਜ ਬਦਾਮ ਪਾਣੀ ਵਿੱਚ ਭਿਉਂ ਕੇ ਛੱਡਦੇ ਹਨ ਫਿਰ ਸਵੇਰੇ ਤੁਸੀਂ ਇਨ੍ਹਾਂ ਬਦਾਮਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲੈਣਾ ਹੈ ਅਤੇ ਫਿਰ ਇੱਕ ਤੁਸੀਂ ਤਾਜ਼ੀ ਗਾਜਰ ਲੈ ਲੈਣੀ ਹੈ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਇਨ੍ਹਾਂ ਨੂੰ ਫਿਰ ਕੱਪੜ ਛਾਣ ਕਰਕੇ ਇਨ੍ਹਾਂ ਦਾ ਜੂਸ ਕੱਢ ਲੈਣਾ ਹੈ ਫਿਰ ਤੁਸੀਂ ਇਸ ਵਿਚ ਇਕ ਡੰਡੀ ਐਲੋਵੇਰਾ ਦੀ ਪਾ ਦੇਣੀ ਹੈ

ਵਿਟਾਮਿਨ ਈ

ਉਨ੍ਹਾਂ ਦੀ ਜਲ ਕੱਢ ਕੇ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣੀ ਹੈ ਇਸ ਵਿਚ ਮਿਲਾ ਦੇਣੀ ਹੈ ਅਤੇ ਇਸ ਤੋਂ ਬਾਅਦ ਤੁਸੀਂ ਇਸ ਵਿਚ ਵਿਟਾਮਿਨ ਈ ਦਾ ਇੱਕ ਕੈਪਸੂਲ ਕਿਸੇ ਤਿੱਖੀ ਚੀਜ਼ ਜਾਂ ਫੇਰ ਸਰਿੰਜ ਦੇ ਨਾਲ ਉਸ ਵਿਚੋਂ ਦਿਵਾਈ ਕੱਢ ਕੇ ਇਸ ਵਿੱਚ ਮਿਕਸ ਕਰ ਦੇਣੀ ਹੈ ਫਿਰ ਤੁਸੀਂ ਇਸ ਨੂੰ ਕਿਸੇ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਰੱਖ ਦੇਣਾ ਹੈ ਫਿਰ ਤੁਸੀਂ ਇਸ ਦਾ ਇਸਤੇਮਾਲ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਉੱਪਰ ਥੋੜ੍ਹਾ ਥੋੜ੍ਹਾ ਲਗਾ ਕੇ ਇਸ ਦੀ ਮਾਲਿਸ਼ ਕਰ ਲੈਣੀ ਹੈ

ਇਸ ਦਾ ਤੁਸੀਂ ਜੇਕਰ ਲਗਾਤਾਰ ਦਸ ਦਿਨ ਵੀ ਉਪਯੋਗ ਕਰ ਲੈਂਦੇ ਹੋ ਇ-ਸ-ਤੇ-ਮਾ-ਲ ਕਰ ਲੈਂਦੇ ਹੋ ਤਾਂ ਤੁਹਾਨੂੰ ਫ਼ਾ-ਇ-ਦਾ ਆਪਣੇ ਚਿਹਰੇ ਉੱਪਰ ਦੇਖਣ ਨੂੰ ਮਿਲੇਗਾ ਇਸ ਦਾ ਕੋਈ ਵੀ ਸਾਈਡ ਇ-ਫੈ-ਕ-ਟ ਨਹੀਂ ਹੈ ਇਸ ਦੇ ਬਹੁਤ ਜ਼ਿਆਦਾ ਸਕਿਨ ਉੱਪਰ ਫ਼ਾਇਦੇ ਦੇਖਣ ਨੂੰ ਮਿਲਣਗੇ ਅਤੇ ਇਸ ਦੇ ਨਾਲ ਤੁਹਾਡੇ ਚਿਹਰੇ ਦੀ ਰੰਗਤ ਵਾਪਸ ਆ ਜਾਵੇਗੀ ਸੁੰਦਰਤਾ ਵਾਪਸ ਆ ਜਾਵੇਗੀ ਅਤੇ ਚਿਹਰੇ ਉੱਪਰ ਕੋਈ ਵੀ ਦਾਗ ਧੱਬੇ ਅਤੇ ਝੁਰੜੀਆਂ ਵੀ ਖਤਮ ਹੋ ਜਾਣਗੀਆਂ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *