ਦੰਦ ਚਿੱਟੇ ਕਰਨ ਦੇ ਤਰੀਕੇ ਪੀਲੇ ਦੰਦਾਂ ਨੂੰ ਚਿੱਟੇ ਕਰਨ ਲਈ ਬਹੁਤ ਗੁਣਕਾਰੀ ਹਨ ਇਹ ਘਰੇਲੂ ਨੁਸਖੇ ਦੇਖੋ ਵਰਤੋਂ ਕਰਨ ਦੇ

ਦੰਦ ਚਿੱਟੇ ਕਰਨ ਦੇ ਤਰੀਕੇ

ਵੀਡੀਓ ਥੱਲੇ ਜਾ ਕੇ ਦੇਖੋ,ਦੰਦ ਚਿੱਟੇ ਕਰਨ ਦੇ ਤਰੀਕੇ ਪੀਲੇ ਦੰਦਾ ਨੂੰ ਚਿੱਟੇ ਕਰਨ ਲਈ ਬਹੁਤ ਗੁਣਕਾਰੀ ਹਨ ਦੰਦ ਪੀਲੇ ਹੋਣ ਦੇ ਕਾਰਨ ਦੰਦਾਂ ਦੀ ਉਪਰਲੀ ਕੁਦਰਤੀ ਪਰਤ ਨਸ਼ਟ ਹੋਣ ਕਾਰਨ ਸਾਡੇ ਦੰਦ ਪੀਲੇ ਹੋ ਜਾਂਦੇ ਹਨ ਅਤੇ ਤੰਬਾਕੂ ਤੇ ਸਿਗਰਟ ਦਾ ਸੇਵਨ ਕਰਨ ਨਾਲ ਕੋਲਡਰਿੰਕ ਦਾ ਜ਼ਿਆਦਾ ਸੇਵਨ ਕਰਨ ਨਾਲ ਦੰਦਾਂ ਦੀ ਸਫਾਈ ਨਾ ਕਰਨਾ ਜਾਂ ਜ਼ਿਆਦਾ ਦਵਾਈਆਂ ਖਾਣ ਨਾਲ

ਸਾਡੇ ਦੰਦ ਪੀਲੇ ਹੋ ਜਾਂਦੇ ਹਨ ਦੰਦਾਂ ਨੂੰ ਚਿੱਟਾ ਕਰਨ ਲਈ ਘਰੇਲੂ ਨੁਕਸੇ ਸਭ ਤੋਂ ਪਹਿਲਾਂ ਸਾਨੂੰ ਹਲਦੀ ਦੀ ਵਰਤੋਂ ਕਰਨੀ ਹੈ ਹਲਦੀ ਦੀ ਵਰਤੋਂ ਕਰਨਾ ਸਭ ਤੋਂ ਸੌਖਾ ਤਰੀਕਾ ਹੈ ਸਾਨੂੰ ਥੋੜ੍ਹੀ ਜਿਹੀ ਹਲਦੀ ਆਪਣੇ ਬੁਰਸ਼ ਉਪਰ ਲਾ ਕੇ ਬੁਰਸ਼ ਕਰਨਾ ਹੈ ਇਸ ਨਾਲ ਸਾਡੇ ਦੰਦ ਕੁਝ ਹੀ ਦਿਨਾਂ ਵਿਚ ਚਿੱਟੇ ਨਿਕਲ ਜਾਣਗੇ ਹਰ ਰੋਜ਼ ਬੁਰਸ਼ ਕਰਨ ਸਮੇਂ ਸਾਨੂੰ ਆਪਣੇ ਕੋਲਗੇਟ ਉੱਪਰ ਬੇਕਿੰਗ ਸੋਡਾ ਲਗਾ ਕੇ ਬੁਰਸ਼ ਕਰਨਾ ਹੈ ਇਸ ਨਾਲ ਵੀ ਇਹੀ

ਮਸੂੜੇ ਵੀ ਮਜ਼ਬੂਤ ਹੋ ਜਾਣਗੇ

WhatsApp Group (Join Now) Join Now

ਕੁਝ ਹੀ ਦਿਨਾਂ ਵਿੱਚ ਸਾਡੇ ਦੰਦ ਚਿੱਟੇ ਨਿਕਲ ਆਉਂਦੀ ਅਤੇ ਮਸੂੜੇ ਵੀ ਮਜ਼ਬੂਤ ਹੋ ਜਾਣਗੇ ਸੰਤਰੇ ਦੇ ਛਿਲਕੇ ਨਾਲ ਦੰਦਾਂ ਦੀ ਸਫ਼ਾਈ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਸਾਡੇ ਦੰਦ ਚਿੱਟੇ ਹੋਣਗੇ ਅਤੇ ਰਾਤ ਨੂੰ ਸੰਤਰੇ ਦੇ ਛਿਲਕੇ ਨੂੰ ਆਪਣੇ ਦੰਦਾਂ ਉੱਤੇ ਰਗੜਨ ਨਾਲ ਛੱਡ ਦੰਦ ਚਿੱਟੇ ਨਿਕਲ ਆਉਣਗੇ ਸੰਤਰੇ ਵਿਚ ਵਿਟਾਮਿਨ ਸੀ ਅਤੇ ਕੈਲਸ਼ੀਅਮ ਹੁੰਦਾ ਹੈ ਜੋ ਤੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ ਨਿੰਬੂ ਦੇ ਰਸ ਵਿਚ ਨਮਕ ਮਿਲਾ ਕੇ ਦੰਦਾਂ ਦੀ ਮਸਾਜ ਕਰਨ ਨਾਲ ਦੋ ਹਫ਼ਤਿਆਂ ਕਰਨਾ ਹੈ ਇਸ ਨਾਲ ਸਾਡੇ ਦੰਦ ਚਿੱਟੇ

ਦੰਦਾਂ ਦੀ ਸਫਾਈ

ਨਿਕਲਦੇ ਹਨ ਨਮਕ ਨੂੰ ਪੁਰਾਣੇ ਸਮੇਂ ਤੋਂ ਹੀ ਦੰਦਾਂ ਦੀ ਸਫਾਈ ਲਈ ਵਰਤਿਆ ਜਾਂਦਾ ਹੈ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਅਸੀਂ ਇਸ ਤਰੀਕੇ ਨਾਲ ਆਪਣੇ ਦੰਦਾਂ ਨੂੰ ਸਾਫ ਕਰਦੇ ਹੋ ਆਹ ਤੁਹਾਡੇ ਦੰਦ ਮਜ਼ਬੂਤ ਵੀ ਹੋ ਜਾਣਗੇ ਅਤੇ ਤੁਹਾਡੇ ਦੰਦ ਬਿਲਕੁਲ ਸਾਫ ਹੋ ਜਾਣਗੇ,ਦੰਦਾਂ ਦੇ ਉਪਰ ਆਇਆ ਹੋਇਆ ਪੀਲਾਪਨ ਵੀ ਖਤਮ ਹੋ ਜਾਵੇਗਾ,ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਦਰਦ ਲੰਮੇ ਸਮੇਂ ਤੱਕ ਹਮੇਸ਼ਾ ਹੀ ਰਹਿਣ ਤਾਂ ਤੁਸੀਂ ਦੰਦਾਂ ਦੀ ਹਰ ਰੋਜ਼ ਸਫਾਈ ਕਰਨੀ ਹੈ,

ਦੰਦਾਂ ਦਾ ਪੀਲੇਪਨ ਦੂਰ ਕਰਨ ਦਾ ਦੇਸੀ ਇਲਾਜ #ghardawaid #ghardavaid

ਦੰਦਾਂ ਦਾ ਪੀਲੇਪਨ ਮਸੂੜਿਆ ਦੀ ਸੋਜ ਫੁੱਲਣਾ ਦੰਦਾਂ ਦਾ ਦਰਦ ਹਿਲਣਾ‌ ਦੰਦਾਂ ਦਾ ਕੀੜਾ ਅਤੇ ਕਾਲਾਪਨ ਦੂਰ ਕਰਨ ਦਾ ਦੇਸੀ ਇਲਾਜ ਘਰ ਦਾ ਵੈਦ

Posted by ਘਰ ਦਾ ਵੈਦ on Wednesday, 26 July 2023

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *