ਜੋ ਇਨਸਾਨ ਚੱਲ ਫ਼ਿਰ ਨਹੀਂ ਸਕਦਾ ਤੇ ਬਲੌਕੇਜ਼ ਲਈ ਇੱਕੋ ਇੱਕ ਨੁਸਖਾ

ਨਾੜਾਂ ਦੀ ਕਮਜ਼ੋਰੀ

ਵੀਡੀਓ ਥੱਲੇ ਜਾ ਕੇ ਦੇਖੋ,ਨਾੜਾਂ ਦੀ ਕਮਜ਼ੋਰੀ ਸੂਜਨ ਬਲੌਗਜ਼ ਦੂਰ ਕਰਦਾ ਹੈ ਇਹ ਨੁਕਤਾ ਸਾਡੇ ਸਰੀਰ ਦੇ ਵਿੱਚ ਖੂਨ ਸਰਕਲ ਕਰਦਾ ਹੈ ਜਿਸ ਦੇ ਘਰ ਸਾਡੇ ਸਰੀਰ ਦੇ ਵਿੱਚ ਕਿਰਿਆਵਾਂ ਚੱਲਦੀਆਂ ਰਹਿੰਦੀਆਂ ਹਨ ਜਦੋਂ ਇਹਨਾਂ ਦੇ ਵਿਚ ਸ਼ੁਰੂ ਹੋ ਜਾਂਦੀ ਹੈ ਤਾਂ ਸਾਡੀ ਸਮੱਸਿਆ ਪੈਦਾ ਹੋ ਜਾਂਦੀ ਹੈ। ਜਿਸ ਦੇ ਕਾਰਨ ਨਾੜਾ ਬੰਦ ਹੋਣ ਲੱਗ ਜਾਂਦੀਆਂ ਹਨ ਨਾੜਾਂ ਦੇ ਵਿਚ ਸੋਜ ਆਓਣੀ ਸ਼ੁਰੂ ਹੋ ਜਾਂਦੀ ਹੈ। ਮਤ ਇਹ ਸਾਡੇ ਸਰੀਰ ਦੇ ਵਿੱਚ

ਸ਼ਰਾਬ ਦਾ ਸੇਵਨ

ਜਦੋਂ ਖੂਨ ਦੀ ਸਫਾਈ ਨਹੀਂ ਹੁੰਦੀ ਹੈ ਅਤੇ ਅਸੀਂ ਬਾਹਰ ਦੀਆਂ ਚੀਜ਼ਾਂ ਦਾ ਇਸਤੇਮਾਲ ਜਿਆਦਾ ਕਰਦੇ ਹਾਂ ਜਾ ਫਿਰ ਸਾਡੇ ਸਰੀਰ ਦੇ ਵਿੱਚ ਸ਼ੂਗਰ ਦੀ ਮਾਤਰਾ ਵਧਣ ਲੱਗ ਜਾਂਦੀ ਹੈ ਓਦੋਂ ਵੀ ਇਹ ਸਮੱਸਿਆ ਪੈਦਾ ਹੋਣ ਲਗ ਜਾਂਦੀ ਹੈ।ਜਿਹੜੇ ਲੋਕ ਨਸ਼ਿਆਂ ਦਾ ਸੇਵਨ ਜ਼ਿਆਦਾ ਕਰਦੇ ਹਨ ਸ਼ਰਾਬ ਦਾ ਸੇਵਨ ਜ਼ਿਆਦਾ ਕਰਦੇ ਹਨ ਉਨ੍ਹਾਂ ਵਿਚ ਵੀ ਇਹ ਸਮੱਸਿਆ ਹੋ ਜਾਂਦੀ ਹੈ।ਅਤੇ ਜਿਹੜੇ ਲੋਕਾਂ ਨੂੰ ਬਲੱਡ ਪ੍ਰੈਸ਼ਰ ਨਾਲ ਸਬੰਧਤ ਸਮੱਸਿਆ ਹੁੰਦੀ ਰਹਿੰਦੀ ਹੈ

ਚਮੜੀ ਪਤਲੀ

WhatsApp Group (Join Now) Join Now

ਉਨ੍ਹਾਂ ਨੂੰ ਵੀ ਇਹ ਸਮੱਸਿਆ ਹੋ ਜਾਂਦੀ ਹੈ ਬੰਦ ਹੋਣ ਲੱਗ ਜਾਂਦੀਆਂ ਹਨ। ਜਦੋਂ ਨਾੜਾਂ ਬਲੋਕ ਹੋ ਜਾਂਦੀਆਂ ਹਨ ਤਾਂ ਸਾਨੂੰ ਕੁਝ ਸੰਕੇਤ ਮਿਲਦੇ ਹਨ ਜਿਵੇਂ ਹੱਥ ਪੈਰ ਸੌਣ ਲੱਗ ਜਾਂਦੇ ਹਨ। ਅਤੇ ਉਸ ਜਗ੍ਹਾ ਤੋਂ ਚਮੜੀ ਪਤਲੀ ਜਿਹੀ ਹੋ ਜਾਂਦੀ ਹੈ। ਤੁਹਾਡੇ ਸਰੀਰ ਦੀ ਪਕੜ ਘੱਟ ਜਾਂਦੀ ਹੈ।ਲੱਤਾਂ ਵਿੱਚ ਪੈਰਾਂ ਵਿੱਚ ਸੋਜ ਆਓਣੀ ਸ਼ੁਰੂ ਹੋ ਜਾਂਦੀ ਹੈ।ਅਤੇ ਕਈ ਵਾਰ ਇਸ ਦੇ ਨਾਲ ਗੰਭੀਰ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ ਪਰ ਹੱਥ ਕੋਈ ਕੰਮ ਕਰਨਾ

ਅਖਰੋਟ ਦਾ ਸੇਵਨ

ਬੰਦ ਕਰ ਦਿੰਦਾ ਹੈ,ਨਾੜਾਂ ਦੀ ਸਮੱਸਿਆ ਤੋਂ ਬਲੌਕਜ ਤੋਂ ਬਚਣ ਦੇ ਲਈ ਅਤੇ ਠੀਕ ਕਰਨ ਦੇ ਦੇਸੀ ਨੁਕਤੇ ਨੂੰ ਇਸਤੇਮਾਲ ਕਰਨਾ ਹੈ ਤੁਸੀਂ ਆਪਣੇ ਸਰੀਰ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਬਚਾਉਣ ਦੇ ਲਈ ਕਸਰਤ ਜ਼ਰੂਰ ਕਰਨੀ ਤੁਸੀਂ ਵੀ ਉਹਦਾ ਕਹਿਣਾ ਹੈ ਅਲੋਮਵਲੋਮ ਕਰਨਾ ਹੈ ਕਪਾਲਭਾਤੀ ਕਰਨਾ ਹੈ। ਤੁਸੀਂ ਅਖਰੋਟ ਦਾ ਸੇਵਨ ਕਰਿਆ ਕਰਨਾ ਹੈ ਅਤੇ ਤੁਸੀਂ ਚਿੰਤਾ ਪ੍ਰੇਸ਼ਾਨੀ ਤੋਂ ਵੀ ਦੂਰ ਰਹਿਣਾ ਹੈ। ਖਾਣ ਪੀਣ ਤੋਂ ਬਾਅਦ ਤੁਸੀਂ ਦਸ ਪੰਦਰਾਂ ਮਿੰਟ ਜਰੂਰ ਤੁਰਨਾ ਫਿਰਨਾ ਹੈ।

ਦਾਲਚੀਨੀ ਪਾਊਡਰ

ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਇਕ ਗਲਾਸ ਪਾਣੀ ਕਿਸੇ ਬਰਤਨ ਵਿੱਚ ਪਾ ਲਿਆ ਹੈ ਉਸ ਨੂੰ ਗਰਮ ਕਰਨਾ ਹੈ ਅਤੇ ਉਸ ਦੇ ਵਿੱਚ ਇੱਕ ਚੌਥਾਈ ਚੱਮਚ ਦਾਲਚੀਨੀ ਪਾਊਡਰ ਪਾ ਦੇਣੀ ਹੈ। ਅਤੇ ਤੁਸੀਂ ਇੱਕ ਵੱਡੀ ਇਲਾਇਚੀ ਦੇਣੀ ਹੈ ਅਤੇ ਤੁਸੀਂ ਉਸ ਨੂੰ ਪੀਸ ਕੇ ਉਸ ਦੇ ਵਿੱਚ ਮਿਲਾ ਦੇਣਾ ਹੈ। ਅਤੇ ਤੁਸੀਂ ਇਸ ਦੀ ਵਿੱਚ ਦੋ ਲੌਂਗ ਪਾ ਦੇਣੇ ਹਨ।ਅਤੇ ਤੁਸੀਂ ਇਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰਦੇ ਰਹਿਣਾ ਹੈ ਜਦੋਂ ਇਸ ਦੇ ਵਿੱਚ ਚੰਗੀ ਤਰ੍ਹਾਂ ਉਬਾਲ ਆ ਜਾਣ ਤਾਂ ਇਹ ਬਣ ਕੇ ਤਿਆਰ ਹੋ ਜਾਵੇਗਾ। ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਛਾਣ ਕੇ ਵੱਖ ਕਰ ਲੈਣਾ ਹੈ ਇਸ ਤੋਂ ਬਾਅਦ ਫਿਰ ਤੁਸੀ ਥੋੜ੍ਹਾ ਜਿਹਾ ਦੇਸੀ ਗੁੜ ਮਿਲਾ ਸਕਦੇ ਹੋ ਜਾਂ ਫਿਰ ਥੋੜ੍ਹਾ ਜਿਹਾ ਸ਼ਹਿਦ ਮਿਲਾ ਸਕਦੇ ਹੋ।

ਗਠੀਏ ਵਰਗੀ ਸਮੱਸਿਆ

ਤੁਸੀ ਇਸ ਨੂੰ ਸਵੇਰੇ ਖਾਲੀ ਪੇਟ ਸੇਵਨ ਕਰ ਲੈਣਾ ਹੈ ਜਾਂ ਫਿਰ ਤੁਸੀਂ ਸ਼ਾਮ ਨੂੰ ਖਾਣਾ ਖਾਣ ਤੋਂ ਪਹਿਲਾਂ ਤੁਸੀਂ ਜਦੋਂ ਤੁਹਾਡਾ ਪੇਟ ਖ਼ਾਲੀ ਹੁੰਦਾ ਹੈ ਤਾਂ ਤੁਸੀਂ ਉਦੋਂ ਇਸ ਦਾ ਇਸਤੇਮਾਲ ਕਰ ਲੈਣਾ ਹੈ।ਇਸ ਨਾਲ ਤੁਹਾਡੇ ਸਰੀਰ ਦੀਆ ਨਾੜਾ ਖੁੱਲ੍ਹ ਜਾਣਗੀਆਂ ਤੁਹਾਡੇ ਸਰੀਰ ਦੇ ਵਿੱਚ ਕੋਈ ਵੀ ਨਾੜ ਬੰਦ ਨਹੀਂ ਰਹੇਗੀ। ਇਸ ਨੂੰ ਦਿਨ ਦੇ ਵਿੱਚ ਸਿਰਫ ਇੱਕ ਵਾਰੀ ਹੀ ਇਸਤੇਮਾਲ ਕਰਨਾ ਹੈ। ਇਕ ਦਿਨ ਛੱਡ ਕੇ ਤੁਸੀਂ ਇਸ ਨੂੰ ਇਸਤੇਮਾਲ ਕਰਦੇ ਰਹੋ। ਸਾਡੇ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੇ ਗਠੀਏ ਵਰਗੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਤੁਸੀਂ ਇਸ ਦਾ ਸੇਵਨ ਕਰਨਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *