ਬਿਨਾਂ ਆਪਰੇਸ਼ਨ ਕਰਵਾਏ ਪੱਥਰੀ ਨੂੰ ਬਾਹਰ ਕੱਢਣ ਦਾ ਤਰੀਕਾ

ਕਿਡਨੀ ਵਿਚ ਪੱਥਰੀ

ਵੀਡੀਓ ਥੱਲੇ ਜਾ ਕੇ ਦੇਖੋ,ਕਿਡਨੀ ਦੀ ਕਿੰਨੀ ਵੀ ਵੱਡੀ ਪੱਥਰੀ ਬਿਨਾਂ ਅਪ੍ਰੇਸ਼ਨ ਸਰੀਰ ਦੇ ਵਿਚੋਂ ਬਾਹਰ ਕੱਢਣ ਦੇ ਲਈ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ।ਕਿਡਨੀ ਵਿਚ ਪੱਥਰੀ ਦਾ ਬਣਨਾ ਆਮ ਜਿਹੀ ਗੱਲ ਬਣ ਗਈ ਹੈ।ਇਹ ਪੱਥਰੀ ਆਉਂਦੀ ਕਿੱਥੋਂ ਹੈ ਇਹ ਬਣਦੀ ਕਿਵੇਂ ਹੈ ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੱਥਰੀ ਕਿਵੇਂ ਬਣਦੀ ਹੈ ਤੇ ਇਸ ਨੂੰ ਬਾਹਰ ਕੱਢਣ ਦੀ ਦਵਾਈ ਵੀ ਦੱਸਾਂਗੇ।ਅਸੀਂ ਜੋ ਵੀ ਖਾਨੇ ਪੀਨੇ ਆਂ ਉਸ ਵਿਚ ਜੋ ਵੀ ਆਵਸ਼ਕ ਤੱਤ ਹੁੰਦੇ ਹਨ ਉਹ ਸਰੀਰ ਸਾਡਾ ਸੋਖ ਲੈਂਦਾ ਹੈ ਜਿਹੜੇ ਵੀ ਫਾਲਤੂ ਪਦਾਰਥ ਹੈ ਉਹ ਬਾਥਰੂਮ ਦੇ ਰਾਹੀਂ ਬਾਹਰ ਨਿਕਲ ਜਾਂਦਾ ਹੈ।

ਕੈਲਸ਼ੀਅਮ ਫਾਸਫੇਟ ਵਾਲੀ ਪਥਰੀ

ਸਰੀਰ ਵਿੱਚੋਂ ਫਾਲਤੂ ਪਦਾਰਥ ਬਾਹਰ ਕੱਢਣ ਦੀ ਪਰੋਸੈੱਸ ਜਦੋਂ ਸਲੋ ਹੋ ਜਾਂਦੀ ਹੈ ਤਾਂ ਇਹ ਫਾਲਤੂ ਪਦਾਰਥ ਹੌਲੀ ਹੌਲੀ ਸਾਡੇ ਸਰੀਰ ਵਿੱਚ ਜਮ੍ਹਾਂ ਹੋਣ ਲੱਗ ਜਾਂਦੇ ਹਨ।ਜਿਸ ਨਾਲ ਬਾਅਦ ਵਿੱਚ ਇਹ ਪੱਥਰੀ ਦਾ ਰੂਪ ਲੈ ਲੈਂਦੇ ਹਨ।ਪੱਥਰੀ ਹੋਣ ਤੇ ਸਾਡੇ ਦਰਦ ਰਹਿਣ ਲੱਗ ਜਾਂਦਾ ਹੈ ਇਹ ਦਰਦ ਨਾਭੀ ਦੇ ਕੋਲ ਹੁੰਦੇ ਹੋਏ ਕਮਰ ਤਕ ਜਾਂਦਾ ਹੈ ਕੈਲਸ਼ੀਅਮ ਫਾਸਫੇਟ ਵਾਲੀ ਪਥਰੀ ਹੋਣ ਦਾ ਕਾਰਨ ਸਾਡੇ ਸਰੀਰ ਵਿੱਚ ਜ਼ਿਆਦਾ ਕੈਲਸ਼ੀਅਮ ਹੋਣਾ ਹੈ।ਪੱਥਰੀ ਹੋਣ ਤੇ ਸਾਨੂੰ ਕੈਲਸ਼ੀਅਮ ਵਾਲੇ ਪਦਾਰਥ ਘੱਟ ਤੋਂ ਘੱਟ ਲੈਣੇ ਚਾਹੀਦੇ ਹਨ ਜਿਵੇਂ ਕਿ ਡੇਅਰੀ ਪ੍ਰੋਡਕਟ ਦੁੱਧ,ਸਾਨੂੰ ਹਾਈ ਪ੍ਰੋਟੀਨ ਡਾਈਟ ਵੀ ਘੱਟ ਕਰਨੀ ਪਵੇਗੀ।

ਪੰਦਰਾਂ ਤੋਂ ਵੀਹ ਦਿਨਾਂ ਦੇ ਵਿੱਚ ਹੀ ਖ਼ਤਮ

WhatsApp Group (Join Now) Join Now

ਟਮਾਟਰ ਅਮਰੂਦ ਜਾਂ ਬੀਜਾਂ ਵਾਲੇ ਫਲਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ।ਚਲੋ ਹੁਣ ਤੁਹਾਨੂੰ ਅੱਸੀ ਦੱਸਦੇ ਹਾਂ ਹੋਮੋਪੈਥਿਕ ਦਵਾਈਆਂ ਦੇ ਬਾਰੇ ਵਿਚ ਜੋ ਤੁਹਾਡੀ ਇਹ ਪੱਥਰੀ ਪੰਦਰਾਂ ਤੋਂ ਵੀਹ ਦਿਨਾਂ ਦੇ ਵਿੱਚ ਹੀ ਖ਼ਤਮ ਕਰ ਦੇਵੇਗੀ।ਸਭ ਤੋਂ ਪਹਿਲਾਂ ਜੋ ਦਵਾਈ ਆਉਂਦੀ ਹੈ ਉਹ ਹੈ ਬਲ ਬੇਰਿਸ ਫਲ ਗੈਰਿਜ।ਇਹ ਦਵਾਈ ਤੁਹਾਡੇ ਸਰੀਰ ਵਿਚ ਕਿਸੇ ਵੀ ਟਾਈਪ ਦੀ ਪੱਥਰੀ ਨੂੰ ਹੌਲੀ ਹੌਲੀ ਤੋਡ਼ ਕੇ ਬਾਹਰ ਕੱਢ ਦੇਵੇਗੀ।ਬਲ ਬੈਰਿਸ ਫਲ ਗੈਰਿਜ ਦਾ ਮਦਰ ਡੈਂਚਰ ਤੁਸੀਂ ਦਿਨ ਵਿੱਚ ਤਿੰਨ ਵਾਰ ਲੈਣਾ ਹੈ।ਇਸ ਦੀਆਂ ਪੰਦਰਾਂ ਤੋਂ ਵੀਹ ਡ੍ਰੋਪ ਪਾਣੀ ਵਿੱਚ ਮਿਲਾ ਕੇ ਲੈਣੀ ਹੈ ।

ਦਵਾਈ ਤਿੰਨ ਟਾਈਮ ਲੈਣੀ

ਇਸ ਦਵਾਈ ਲੈਣ ਤੋਂ ਪੰਦਰਾਂ ਮਿੰਟ ਪਹਿਲਾਂ ਤੁਸੀਂ ਕੁਝ ਨਹੀਂ ਖਾਣਾ ਅਤੇ ਪੰਦਰਾਂ ਮਿੰਟ ਬਾਅਦ ਵੀ ਕੁਝ ਨਹੀਂ ਖਾਣਾ। ਲਾਇਕੋਪੋਡੀਅਮ ਇਹ ਦਵਾਈ ਤੁਸੀਂ ਸਵੇਰੇ ਦੁਪਹਿਰ ਸ਼ਾਮ ਨੂੰ ਤਿੰਨ ਟਾਈਮ ਲੈਣੀ ਹੈ।ਇਸ ਦਵਾਈ ਨੂੰ ਹੱਥ ਨਹੀਂ ਲਾਉਣਾ ਢੱਕਣ ਵਿਚ ਛੇ ਗੋ-ਲੀ-ਆਂ ਲੈ ਕੇ ਡਾਇਰੈਕਟ ਲੈ ਲੈਣੀ ਹੈ। ਸਾਸਾ ਪਥਰੀਲ ਇਸ ਦਵਾਈ ਨੂੰ ਵੀ ਤਿੰਨ ਟਾਈਮ ਲੈਣੀ ਹੈ। ਅਗਰ ਤੁਹਾਨੂੰ ਭੁੱਖ ਨਹੀਂ ਲੱਗਦੀ ਉਲਟੀ,ਕੁਝ ਵੀ ਨਾ ਖਾਣ ਦਾ ਮਨ ਰਹਿੰਦਾ ਹੈ ਤਾਂ ਉਸ ਦਵਾਈ ਦੇ ਨਾਲ ਨਾਲ ਨੱਕਸੋਮੀਕਾ ਵੀ ਤੁਸੀਂ ਲੈਣੀ ਹੈ।ਅਗਰ ਤੁਹਾਨੂੰ ਬਾਥਰੂਮ ਕਰਦਿਆਂ ਬਹੁਤ ਜਲਨ ਹੁੰਦੀ ਹੈ ਤਾਂ ਤੁਹਾਨੂੰ ਕੈਂਥਾਂਰਿਸ ਦਵਾਈ ਤਿੰਨ ਟਾਈਮ ਲੈਣੀ ਹੈ।ਇਨ੍ਹਾਂ ਦਵਾਈਆਂ ਦੇ ਨਾਲ ਨਾਲ ਤੁਸੀਂ ਪਰਹੇਜ਼ ਦਾ ਖਾਸ ਧਿਆਨ ਰੱਖਣਾ ਹੈ।ਇਹ ਸਭ ਦਵਾਈਆਂ ਲੈਣ ਦੇ ਨਾਲ ਤੁਹਾਡੇ ਸਰੀਰ ਵਿਚੋਂ ਪੱਥਰੀ ਹੌਲੀ ਹੌਲੀ ਖ਼ਤਮ ਹੋ ਜਾਵੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *