ਰਾਤ ਨੂੰ ਭਿਉਂ ਕੇ ਖਾ ਲਵੋ ਤੇ ਸਿਰਫ਼ 8 ਘੰਟੇ ਵਿਚ ਮੋਟਾਪਾ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਇੱਕ ਮਹੀਨੇ ਦੇ ਵਿੱਚ-ਵਿੱਚ ਤੁਹਾਡਾ ਮੋਟਾਪਾ ਖਤਮ ਹੋ ਜਾਵੇਗਾ ਤੇ ਤੁਹਾਡੀ ਵੱਧਦੀ ਹੋਈ ਚਰਬੀ ਤਾਂ ਸਮਝੋ ਮੋਮ ਦੀ ਤਰਾਂ ਪਿਘਲ ਜਾਵੇਗੀ। ਜੇਕਰ ਤੁਹਾਨੂੰ ਪੇਟ ਸੰਬੰਧੀ ਕੋਈ ਵੀ ਰੋਗ ਹੋਵੇ ਭਾਵ ਕਿ ਕਬਜ਼ ਹੋਵੇ ਗੈਸ ਹੋਵੇ ਜਾਂ ਫਿਰ ਹੋਰ ਕੋਈ ਵੀ ਰੋਗ ਹੋਵੇ ਤੇ ਜੇ ਤੁਹਾਡਾ ਪੇਟ ਦਰਦ ਹੁੰਦਾ ਹੋਵੇ ਤਾਂ ਇਹ ਰੋਗ ਜਲਦੀ ਤੋਂ ਜਲਦੀ ਖਤਮ ਹੋ ਜਾਂਦਾ ਹੈ।ਜੇਕਰ ਤੁਹਾਨੂੰ ਲੀਵਰ ਸੰਬੰਧੀ ਕੋਈ ਵੀ ਸਮੱਸਿਆ ਹੋਵੇ ਤਾਂ ਹੁਣ ਨੂੰ ਫੈਟੀ ਲੀਵਰ ਦੀ ਸਮੱਸਿਆ ਹੋਵੇ ਤਾਂ 7 ਦਿਨਾਂ ਦੇ ਵਿੱਚ-ਵਿੱਚ ਹੀ ਤੁਹਾਨੂੰ ਇਸ ਦਾ ਫਾਇਦਾ ਨਜਰ ਆ ਜਾਵੇਗਾ।

ਸਿਰ ਦਰਦ ਲਈ ਤਾਂ ਇਹ ਬਹੁਤ ਵਧੀਆ ਹੁੰਦਾ ਹੈ ਤੇ ਜੇ ਤੁਹਾਡੀ ਅੱਖਾਂ ਦੀ ਰੌਸ਼ਨੀ ਘੱਟ ਹੋਵੇ ਤੇ ਤੁਹਾਡੇ ਮੂੰਹ ਵਿਚੋਂ ਬਦਬੂ ਆਉਂਦੀ ਹੋਵੇ ਤਾਂ ਇਹ ਨੁਸਖੇ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ। ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਤਿੰਨ ਚੀਜ਼ਾਂ ਦੀ ਲੋੜ ਹੋਵੇਗੀ,ਇਹ ਤਿੰਨ ਚੀਜ਼ਾਂ ਹਨ ਪਹਿਲੀ ਚੀਜ਼ ਹੈ ਜੀਰਾ, ਦੂਜੀ ਚੀਜ਼ ਹੈ ਸੌਂਫ,ਤੇ ਤੀਜੀ ਚੀਜ਼ ਹੈ ਸੁੱਕਾ ਧਨੀਆ, ਤਾਂ ਤੁਸੀਂ ਅੱਧਾ ਚੱਮਚ ਜੀਰਾ ਲੈਣ ਆਏ 1 ਚੱਮਚ ਸੌਫ਼ ਤੇ 2 ਚਮਚ ਸੁੱਕਾ ਧਨੀਆ ਲੈ ਕੇ ਇਕ ਗਲਾਸ ਪਾਣੀ ਵਿਚ ਮਿਕਸ ਕਰਕੇ ਰਾਤ ਭਰ ਲਈ ਪੀਘੋ ਕੇ ਰੱਖ ਦੇਣਾ ਹੈ। ਰਾਤ ਭਰ ਭਿਉਂ ਰਹਿਣ ਤੋਂ ਬਾਅਦ ਤੁਸੀਂ ਜਦੋਂ ਸਵੇਰੇ ਦੇਖੋਗੇ

WhatsApp Group (Join Now) Join Now

ਕਿ ਇਹ ਤਿੰਨੋਂ ਚੀਜ਼ਾਂ ਦੇ ਗੁਣ ਪਾਣੀ ਵਿੱਚ ਆ ਗਏ ਹੋਣਗੇ,ਤੇ ਫਿਰ ਇਸ ਨੂੰ ਛਾਣ ਕੇ ਇਸਦਾ ਸੇਵਨ ਸਵੇਰੇ ਨਾਸ਼ਤੇ ਤੋਂ ਅੱਧੇ ਘੰਟੇ ਬਾਅਦ ਕਰਨਾ ਹੈ।ਇਸ ਨੁਸਖੇ ਦੇ ਸੇਵਨ ਖਾਲੀ ਪੇਟ ਨਹੀਂ ਕਰਨਾ ਤੇ ਜਿਹੜਾ ਤੁਹਾਡੇ ਧਨੀਆ ਜੀਰਾ ਤੇ ਸੌਂ ਬਚ ਗਿਆ ਹੋਵੇਗਾ ਉਸ ਵਿਚ ਇਕ ਗਲਾਸ ਪਾਣੀ ਹੋਰ ਪਾ ਕੇ ਰੱਖ ਦਵੋ ਤੇ ਫਿਰ ਸ਼ਾਮ ਨੂੰ ਵੀ ਉਸ ਦਾ ਸੇਵਨ ਕਰੋ ਤੁਸੀਂ ਇਸ ਦਾ ਸੇਵਨ ਇਕ ਦਿਨ ਹੀ ਕਰਨਾ ਹੈ ਤੇ ਤੁਸੀਂ ਦੇਖੋਗੇ ਕੀ ਇਹਨਾ ਤਿੰਨਾ ਚੀਜ਼ਾਂ ਦਾ ਮਿਸ਼ਰਣ ਤੁਹਾਨੂੰ ਬਹੁਤ ਫਾਇਦਾ ਕਰੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *