ਰੋਟੀ ਖਾਂਦਿਆਂ ਸਾਰ ਹੀ ਨੀਂਦ ਆਊ ਜਿੰਨਾਂ ਨੂੰ ਅੱਧੀ ਰਾਤ ਤੱਕ ਨੀਂਦ ਨਹੀਂ ਆਉਂਦੀ ਉਹ ਆਹ ਨੁਸਖਾ ਵਰਤੋ

ਜੋੜਾਂ ਦੇ ਦਰਦ

ਵੀਡੀਓ ਥੱਲੇ ਜਾ ਕੇ ਦੇਖੋ,ਕਮਜ਼ੋਰੀ ਥਕਾਨ ਅਨੀਂਦਰਾ ਹੱਡੀਆਂ ਅਤੇ ਜੋੜਾਂ ਦੇ ਦਰਦ ਨੂੰ ਸਰੀਰ ਦੇ ਵਿਚੋਂ ਖਤਮ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਅੱਜ ਕੱਲ ਲੋਕਾਂ ਦੇ ਵਿੱਚ ਜੋੜਾਂ ਦੇ ਦਰਦ ਹੋਣ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ ਨਿੱਕੀ ਉਮਰ ਦੇ ਵਿੱਚ ਵੀ ਇਹ ਸਮੱਸਿਆ ਹੁੰਦੀ ਹੈ।ਕਿਉਂਕਿ ਅੱਜ-ਕੱਲ੍ਹ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ਬਹੁਤ ਗਲਤ ਹੋ ਗਈਆਂ ਹਨ ਜਿਸ ਕਾਰਨ ਸਰੀਰ ਦੇ ਵਿੱਚ ਕਈ ਪ੍ਰਕਾਰ ਦੀਆਂ

ਊਰਜਾ ਰਹੇਗੀ

ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ।ਇਸ ਨੁਕਤੇ ਦਾ ਇਸਤੇਮਾਲ ਕਰੋਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਥਕਿਵਟ ਨਹੀਂ ਹੋਵੇਗੀ ਤੁਹਾਡੇ ਸਰੀਰ ਦੇ ਵਿੱਚ ਤਾਕਤ ਰਹੇਗੀ। ਅਤੇ ਤੁਹਾਡੇ ਸਰੀਰ ਦੇ ਵਿੱਚ ਸਾਰਾ ਊਰਜਾ ਰਹੇਗੀ ਤੁਹਾਡੇ ਵਿਚ ਕੰਮ ਕਰਨ ਦੀ ਸ਼ਕਤੀ ਬਣੀ ਰਹੇਗੀ। ਤੁਹਾਡੇ ਸਰੀਰ ਦੇ ਜੋੜ ਨਹੀਂ ਦਰਦ ਕਰਨਗੇ।ਤੁਹਾਡੇ ਗੋਡੇ ਨਹੀਂ ਦਰਦ ਕਰਨਗੇ ਤੁਹਾਡੇ ਮੌਢੇ ਨਹੀਂ ਦਰਦ ਕਰਨਗੇ ਤੁਹਾਡੀ ਕਮਰ ਦਰਦ ਕਰੇਗੀ।ਇਸ ਨੁਕਤੇ ਦਾ

ਕਿਹੜੀਆਂ ਚੀਜ਼ਾਂ ਦੀ ਜ਼ਰੂਰਤ

WhatsApp Group (Join Now) Join Now

ਇਸਤੇਮਾਲ ਕਰਨ ਦੇ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਉਹ ਇਸ ਪ੍ਰਕਾਰ ਹਨ।ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਕੜਾਹੀ ਲੈਣੀ ਹੈ ਉਸ ਵਿੱਚ ਤੁਸੀਂ ਇੱਕ ਚਮਚ ਦੇਸੀ ਘਿਓ ਪਾ ਦੇਣਾ ਹੈ ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਗਰਮ ਹੋਣ ਦੇਣਾ ਹੈ ਅਤੇ ਉਸ ਤੋਂ ਬਾਅਦ ਪਿਆਰ ਤੁਸੀਂ ਤੁਸੀਂ ਇੱਕ ਚਮਚ ਬਬੂਲ ਗੁੰਦ ਪਾ ਦੇਣੀ ਹੈ। ਅਤੇ ਉਸ ਤੋਂ ਬਾਅਦ ਜਦੋਂ ਇਹ ਫੁਲ੍ਹ ਜਾਵੇ ਇਸ ਨੂੰ ਬਾਹਰ ਕੱਢ ਲੈਣਾ ਹੈ। ਅਤੇ ਉਸ ਤੋਂ ਬਾਅਦ ਉਸ ਥੋੜੇ ਜਿਹੇ ਘਿਓ ਦੇ ਵਿੱਚ ਤੁਸੀਂ ਇਕ ਕਟੋਰੀ ਬਦਾਮ ਲੈ ਲੈ

ਮਗਜ਼ ਦੇ ਬੀਜ

ਲੈਣੇ ਹਨ ਅਤੇ ਉਹਨਾਂ ਨੂੰ ਵੀ ਹਲਕਾ ਜਿਹਾ ਭੁੰਨ ਲੈਣਾ ਹੈ। ਅਤੇ ਇਨ੍ਹਾਂ ਨੂੰ ਵੀ ਬਾਹਰ ਕੱਢ ਲੈਣਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਥੋੜ੍ਹਾ ਜਿਹਾ ਘਿਓ ਪਾ ਕੇ ਤਰਬੂਜ ਦੇ ਬੀਜ ਅਤੇ ਮਗਜ਼ ਦੇ ਬੀਜ ਅਤੇ ਤੁਸੀ ਇਕ ਚੱਮਚ ਖਸਖਸ ਮਿਲਾ ਦੇਣੀ ਹੈ । ਅਤੇ ਉਸ ਤੋਂ ਬਾਅਦ ਫੇਰ ਤੁਸੀਂ 2 ਚੱਮਚ ਸਫੇਦ ਤਿਲ ਪਾ ਦੇਣੇ ਹਨ ।ਤੁਸੀਂ ਇਸ ਵਿੱਚ ਪਾ ਕੇ ਇਨ੍ਹਾਂ ਨੂੰ ਵੀ ਭੁੱਨ ਲੈਣਾ ਹੈ ਅਤੇ ਇਹਨਾਂ ਨੂੰ ਵੀ ਬਾਹਰ ਕੱਢ ਲੈਣਾ ਹੈ। ਤੁਸੀਂ ਇਹਨਾਂ ਨੂੰ ਬਾਹਰ ਕੱਢਕੇ ਓਸ ਕੜ੍ਹਾਹੀ ਵਿੱਚ। ਬਾਅਦ ਫਿਰ ਤੁਸੀਂ ਇਸ

ਜੈੱਫਲ ਪਾਊਡਰ

ਵਿਚ ਇਕ ਗਲਾਸ ਦੁੱਧ ਪਾ ਦੇਣਾ ਹੈ ਅਤੇ ਇਸ ਦੁੱਧ ਨੂੰ ਗਰਮ ਕਰਨਾ ਹੈ ਅਤੇ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਭੁ-ਨ ਕੇ ਰੱਖਿਆ ਹੈ ਉਹਨਾਂ ਨੂੰ ਤੁਸੀਂ ਹਨ ਉਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ ਇਸ ਤੋਂ ਬਾਅਦ ਫਿਰ ਤੁਸੀਂ ਇਸ ਵਿੱਚ ਅਧਾ ਚਮਚ ਅਦਰਕ ਦਾ ਪਾਊਡਰ ਮਿਲਾ ਦੇਣਾ ਹੈ ਇਸ ਤੋਂ ਬਾਅਦ ਤੁਸੀਂ ਇਸ ਵਿਚ ਇਕ ਚੌਥਾਈ ਚੱਮਚ ਜੈੱਫਲ ਪਾਊਡਰ ਮਿਲਾ ਦੇਣਾ ਹੈ। ਅੱਧਾ ਚੱਮਚ ਇਲਾਇਚੀ ਪਾਊਡਰ ਮਿਲਾ ਦੇਣਾ ਹੈ। ਅੱਧਾ ਚੱਮਚ ਕਾਲੀ ਮਿਰਚ ਦਾ ਪਾਊਡਰ ਮਿਲਾ ਦੇਣਾ ਹੈ।

ਲੋੜ ਮੁਤਾਬਕ ਮਿਸ਼ਰੀ

ਅੱਧਾ ਚੱਮਚ ਦਾਲਚੀਨੀ ਦਾ ਪਾਊਡਰ ਮਿਲਾ ਦੇਣਾ ਹੈ।ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਦੁੱਧ ਗਰਮ ਕਰਨ ਦੇ ਲਈ ਰੱਖਿਆ ਹੋਇਆ ਹੈ ਉਸ ਵਿੱਚ ਤੁਸੀਂ ਆਪਣੀ ਲੋੜ ਮੁਤਾਬਕ ਮਿਸ਼ਰੀ ਪਾ ਸਕਦੇ ਹੋ ਅਤੇ ਜਦੋਂ ਉਹ ਬਹੁਤ ਥੋੜ੍ਹਾ ਜਿਹਾ ਗਰਮ ਹੋ ਜਾਵੇ ਉਸ ਤੋਂ ਬਾਅਦ ਫਿਰ ਤੁਸੀਂ ਇਹ ਉਬਾਲਾ ਆ ਜਾਵੇ ਇਹ ਸਾਰਾ ਸਮਾਂ ਉਸ ਡੱਬੇ ਵਿਚ ਪਾ ਦੇਣਾ ਹੈ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰਕੇ ਇਹਨਾਂ ਨੂੰ ਹਿਲਾਉਂਦੇ ਰਹਿਣਾ ਹੈ।

ਦੁੱਧ ਦੇ ਨਾਲ ਸੇਵਨ

ਇਸ ਤੋਂ ਬਾਅਦ ਤੁਸੀਂ ਇਸ ਨੂੰ ਹਿਲਾਉਂਦੇ ਰਹਿਣਾ ਹੈ ਅਤੇ ਇਹ ਇੱਕ ਗਾੜ੍ਹੀ ਜਹੀ ਪੇਸਟ ਤਿਆਰ ਹੋ ਕਦੇ ਇਹ ਪ੍ਰਸ਼ਾਦ ਦੇ ਵਾਂਗੂੰ ਤਿਆਰ ਹੋਵੇਗਾ ਉਸ ਤੋਂ ਬਾਅਦ ਤੁਸੀਂ ਇਸ ਦੇਵੇ ਕਿ ਜਦੋਂ ਇਹ ਭੂਰੇ ਰੰਗ ਦਾ ਹੋ ਜਾਵੇ ਤਾਂ ਤੁਸੀਂ ਇਸ ਵਿਚ ਗੁੜ ਮਿਲਾ ਸਕਦੇ ਹੋ। ਤੋਂ ਬਾਅਦ ਜੀ ਜਿਸ ਤਰਾਂ ਦਲੀਆ ਤਿਆਰ ਹੋ ਜਾਂਦਾ ਹੈ ਉਸ ਤਰ੍ਹਾਂ ਇਹ ਇਕ ਮਿਸ਼ਰਣ ਤਿਆਰ ਹੋ ਜਾਵੇਗਾ। ਤੁਸੀਂ ਇਸ ਨੂੰ ਦੋ ਤੋਂ ਤਿੰਨ ਚੱਮਚ ਇੱਕ ਵਾਰ ਦੁੱਧ ਦੇ ਨਾਲ ਸੇਵਨ ਕਰ ਸਕਦੇ ਹੋ। ਤੁਸੀਂ ਇਸ ਨੂੰ ਸਵੇਰੇ ਵੀ ਖਾ ਸਕਦੇ ਹੋ ਅਤੇ

ਸ਼ਾਮ ਨੂੰ ਵੀ ਸੇਵਨ ਕਰ ਸਕਦੇ ਹੋ। ਜਿਹੜਾ ਇਹ ਮਿਸ਼ਰਣ ਤਿਆਰ ਹੋ ਗਿਆ ਹੈ ਇਹ 7 ਦਿਨ੍ਹਾਂ ਦਾ ਮਿਸ਼ਰਣ ਤਿਆਰ ਹੋ ਜਾਂਦਾ ਹੈ।ਤੁਸੀਂ ਬਾਕੀ ਦੇ ਸਾਰੇ ਮਿਸ਼ਰਣ ਨੂੰ ਕਿਸੇ ਚੀਜ਼ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਅਤੇ ਹਰ ਰੋਜ਼ ਇਸ ਵਿਚ ਦੋ ਚਮਚ ਇਸਤੇਮਾਲ ਕਰ ਸਕਦੇ। ਉਸ ਦੱਸੀ ਹੋਈ ਜਾਣਕਾਰੀ ਦਿਓ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਦੇ ਹੋ

ਤਾਂ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੀਆਂ ਸਮੱਸਿਆਵਾਂ ਦੂਰ ਹੋ ਥਕਾਵਟ ਨਹੀਂ ਹੋਵੇਗੀ ਕਮਜ਼ੋਰੀ ਨਹੀਂ ਆਵੇਗੀ ਨੀਂਦ ਵਧੀਆ ਆਵੇਗੀ।ਸਰੀਰ ਵਿਚ ਤਾਕਤ ਆਵੇਗੀ ਜੋੜ ਨਹੀਂ ਦਰਦ ਕਰਨਗੇ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ। ਜੋੜਾਂ ਦੇ ਦਰਦ ਨਹੀਂ ਹੋਣਗੇ ਤੁਹਾਡੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੀਆਂ ਸਮੱਸਿਆਵਾਂ ਠੀਕ ਹੋਣਗੀਆਂ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *