ਲੱਸੀ ਪੀਣ ਵਾਲਿਓ-ਦੋ ਮਿੰਟ ਕੱਢਕੇ ਇਹ ਵੀਡੀਓ ਜਰੂਰ ਦੇਖੋ

ਸਰੀਰ ਨੂੰ ਠੰਡਾ

ਵੀਡੀਓ ਥੱਲੇ ਜਾ ਕੇ ਦੇਖੋ,ਗਰਮੀਆਂ ਦੇ ਮੌਸਮ ਵਿਚ ਸਰੀਰ ਨੂੰ ਠੰਡਾ ਰੱਖਣ ਦੇ ਲਈ ਲੱਸੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਲੱਸੀ ਪੀਣ ਦੇ ਨਾਲ ਸਾਡਾ ਸਰੀਰ ਠੰਢਾ ਰਹਿੰਦਾ ਹੈ ਅਤੇ ਸਾਡੇ ਸਰੀਰ ਦੇ ਪੇਟ ਦੇ ਰੋਗ ਨਹੀਂ ਲੱਗਦੇ,ਸਾਡੀ ਪਾਚਨ ਕਿਰਿਆ ਸਹੀ ਰਹਿੰਦੀ ਹੈ ਅਤੇ ਗਰਮੀਆਂ ਦੇ ਵਿਚ ਸਾਡੇ ਸਰੀਰ ਦੇ ਲਈ ਬਹੁਤ ਲਾਹੇਵੰਦ ਹੁੰਦੀ ਹੈ, ਲੱਸੀ ਦਾ ਸੇਵਨ ਕਰਨ ਦੇ ਨਾਲ ਸਾਡੇ ਸਰੀਰ ਨੂੰ ਕੈਲਸ਼ੀਅਮ ਮਿਲਦਾ ਹ ਪੋਟਾਸ਼ੀਅਮ ਪ੍ਰਾਪਤ ਹੋ ਜਾਂਦਾ ਹੈ

ਪਾਣੀ ਦੀ ਕਮੀ

ਅਤੇ ਹੋਰ ਕਈ ਪ੍ਰਕਾਰ ਦੇ ਖਣਿਜ ਪਦਾਰਥ ਮਿਲਦੇ ਹਨ, ਜਿਸ ਨਾਲ ਸਾਡੇ ਸਰੀਰ ਦੇ ਵਿੱਚ ਰੋਗ ਜਲਦੀ ਜਲਦੀ ਨਹੀਂ ਲੱਗਦੇ, ਲੱਸੀ ਪੀਣ ਦੇ ਨਾਲ ਸਾਡੇ ਸਰੀਰ ਦੇ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ ਇਸ ਲਈ ਗਰਮੀਆਂ ਦੇ ਵਿਚ ਸਾਨੂੰ ਲੱਸੀ ਪੀਣੀ ਚਾਹੀਦੀ ਹੈ,ਜੇਕਰ ਕੋਈ ਦੁੱਧ ਨਹੀਂ ਪੀਣਾ ਚਾਹੁੰਦਾ ਤਾਂ ਉਹ ਲੱਸੀ ਪੀ ਸਕਦਾ ਹੈ,ਇਸ ਨਾਲ ਸਾਡੀ ਪਾਚਣ ਕਿਰਿਆ ਬਹੁਤ ਮਜਬੂਤ ਹੋ ਜਾਂਦੀ ਹੈ।ਖਾਧਾ ਹੋਇਆ ਖਾਣਾ ਜਲਦੀ ਹਜਮ ਹੋ ਜਾਂਦਾ ਹੈ

ਰੋਗਾਂ ਨਾਲ ਲੜਨ ਦੀ ਸ਼ਕਤੀ

WhatsApp Group (Join Now) Join Now

ਅਤੇ ਪੇਟ ਦੀਆਂ ਸਮੱਸਿਆਵਾਂ ਨਹੀਂ ਰਹਿੰਦੀ ਹੈ। ਅਤੇ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ। ਗੈਸ ਤੇਜਬ ਖਤਮ ਹੋ ਜਾਂਦਾ ਹੈ। ਅਤੇ ਤੁਸੀਂ ਇਸ ਦੇ ਵਿਚ ਕਾਲਾ ਨਮਕ ਵੀ ਪਾ ਸਕਦੇ ਹੋ। ਅਤੇ ਇਸ ਦੇ ਵਿਚ ਤੁਸੀ ਭੁਨਿਆ ਹੋਇਆ ਜੀਰਾ ਵੀ ਪਾ ਸਕਦੇ ਹੋ। ਜਿਸ ਨਾਲ ਤੁਹਾਡੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਬਹੁਤ ਜਲਦੀ ਠੀਕ ਹੋ ਜਾਣਗੀਆਂ ਗਰਮੀਆਂ ਦੇ ਵਿੱਚ ਤੁਹਾਨੂੰ ਗਰਮੀ ਨਹੀਂ ਲੱਗੇਗੀ।

ਪੇਟ ਵਿਚ ਜਲਣ

ਇਸ ਦਾ ਸੇਵਨ ਨਾਲ ਪੇਟ ਵਿਚ ਜਲਣ ਖਤਮ ਹੋ ਜਾਂਦੀ ਹੈ ਸੀਨੇ ਵਿੱਚ ਜਲਣ ਖਤਮ ਹੋ ਜਾਂਦੀ ਹੈ ਅਤੇ ਇਸ ਨਾਲ ਭਾਰ ਘਟਾਉਣ ਵਿੱਚ ਵੀ ਬਹੁਤ ਮਦਦ ਮਿਲਦੀ ਹੈ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਦਾ ਇਸ਼ਤੇਮਾਲ ਜਰੂਰ ਕਰਨਾ ਹੈ ਤਾਂ ਜੋ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਾ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *