ਸਰੀਰ ਚ ਕਦੇ ਵੀ ਗਰਮੀ ਨੀ ਪੈਂਦੀ-ਬਾਬਾ ਜੀ ਨੇ ਦੱਸਿਆ ਇਸ ਤਰਾਂ ਆਲਸੀ ਦੀਆਂ ਪਿੰਨੀਆਂ ਬਣਾ ਕੇ ਖਾਓ

ਆਲਸੀ ਦੀਆਂ ਪਿੰਨੀਆਂ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਤਰੀਕੇ ਅਲਸੀ ਦੀਆਂ ਪਿੰਨੀਆਂ ਬਣਾ ਕੇ ਖਾਓ ਇਸ ਨਾਲ ਤੁਹਾਡੇ ਸਰੀਰ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ, ਇੱਕ ਮਹਾਨ ਵਿਦਵਾਨ ਨੇ ਇਸ ਅਲਸੀ ਦੀਆਂ ਪਿੰਨੀਆਂ ਬਾਰੇ ਕੀ ਇਹ ਜਾਣਕਾਰੀ ਦਿੱਤੀ ਹੈ ਅਤੇ ਉਹਨਾਂ ਨੇ ਇਸ ਦੀ ਮਹੱਤਤਾ ਦੱਸੀ ਹੈ ਅਤੇ ਸਾਡੇ ਸਰੀਰ ਵਿਚ ਇਹ ਕਿਵੇਂ ਸਾਨੂੰ ਤੰਦਰੁਸਤ ਰੱਖਦੀ ਹੈ,ਆਪਣੇ ਸਰੀਰ ਦੀਆਂ ਸਿਰ ਤੋਂ ਲੈ ਕੇ ਪੈਰਾਂ ਤੱਕ

ਦੀਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਤੁਸੀਂ ਅਲਸੀ ਦੀਆਂ ਪਿੰਨੀਆਂ ਨੂੰ ਤਿਆਰ ਕਰਕੇ ਸੇਵਨ ਕਰ ਸਕਦੇ ਹੋ,ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਨੂੰ ਤਿਆਰ ਕਰਕੇ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਪੇਟ ਵਿੱਚ ਗਰਮੀ ਨਹੀਂ ਕਰੇਗੀ ਅਤੇ ਇਸ ਦਾ ਤੁਹਾਡੇ ਸਰੀਰ ਨੂੰ ਪੂਰਨ ਤੌਰ ਤੇ ਲਾਭ ਪ੍ਰਾਪਤ ਹੋ ਜਾਵੇਗਾ, ਅਤੇ ਇਸ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ ਸੌ ਗ੍ਰਾਮ ਅਲਸੀ ਲੈ ਲੈਣੀ ਹੈ ਸੌ ਗ੍ਰਾਮ ਖਸਖਸ ਲੈਣੀ ਹੈ,100 ਤਿਲ ਅਤੇ

ਛੋਟੀ ਇਲਾਇਚੀ ਦੇ ਦਾਣੇ

WhatsApp Group (Join Now) Join Now

ਉਸ ਤੋਂ ਬਾਅਦ ਤੁਸੀ ਇਨਾ ਦਾ ਪਾਊਡਰ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਛੋਟੀ ਇਲਾਇਚੀ ਦੇ ਦਾਣੇ ਕੱਢ ਲੈਣੇ ਹਨ ਅਤੇ ਉਹਨਾਂ ਨੂੰ ਵੀ ਪੀਸ ਕੇ ਇਨ੍ਹਾਂ ਵਿਚ ਮਿਕਸ ਕਰ ਦੇਣਾ ਹੈ ਥੋੜੀ ਜਿਹੀ ਕਾਲੀ ਮਿਰਚ ਪੀਸ ਕੇ ਪਾ ਸਕਦੇ ਹੋ ਅਤੇ 300 ਗ੍ਰਾਮ ਭੁੱਜੇ ਹੋਏ ਛੋਲੇ ਉਹਨਾਂ ਦਾ ਵੀ ਪਾਊਡਰ ਬਣਾ ਕੇ ਤੁਸੀਂ ਇਨ੍ਹਾਂ ਵਿੱਚ ਮਿਕਸ ਕਰ ਦੇਣਾ ਹੈ ਜਿਹਾ ਕਾਲਾ ਨਮਕ ਪਾ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਸੀਂ ਬਰਾਊਨ ਸ਼ੂਗਰ ਲੈ ਕੇ ਆਉਣੀ ਹੈ ਉਸ ਦੀ ਚਾਸ਼ਨੀ ਬਣਾ ਕੇ

ਸ਼ੂਗਰ ਕੰਟਰੋਲ ਦੇ ਵਿੱਚ ਰਹੇਗੀ

ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਉਸ ਵਿਚ ਪਾ ਦੇਣਾ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਇਹ ਹਲਕਾ ਜਿਹਾ ਠੰਡਾ ਹੋ ਜਾਵੇ ਤਾਂ ਤੁਸੀਂ ਇਸ ਦੀਆਂ ਪਿੰਨੀਆਂ ਬਣਾ ਕੇ ਰੱਖ ਲਓ ਇਸ ਦਾ ਸੇਵਨ ਕਰਦੇ ਰਹੋਗੇ ਤਾਂ ਤੁਹਾਡੇ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਦੂ-ਰ ਹੋਣਗੀਆਂ ਤੁਹਾਡੇ ਸਰੀਰ ਦੀ ਸ਼ੂਗਰ ਕੰਟਰੋਲ ਦੇ ਵਿੱਚ ਰਹੇਗੀ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹੇਗਾ ਤੁਹਾਡੇ ਵਾਲ ਮਜਬੂਤ ਹੋਣਗੇ ਅੱਖਾਂ ਦੀ ਰੌਸ਼ਨੀ ਵੱਧੇਗੀ, ਤੁਹਾਡੇ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਪਾਚਣ ਕਿਰਿਆ ਮਜ਼ਬੂਤ ਹੋ ਜਾਵੇਗੀ,

ਤੁਹਾਡੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਵੇਗੀ ਤੁਹਾਡਾ ਸਰੀਰ ਬੀਮਾਰ ਨਹੀਂ ਹੋਵੇਗਾ ਤੁਸੀਂ ਰੋਗਾਂ ਤੋਂ ਬਚੇ ਰਹੋਗੇ ਤੁਹਾਨੂੰ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ,ਸਾਨੂੰ ਹਮੇਸ਼ਾ ਚੰਗੀਆਂ ਚੀਜਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ, ਸਾਨੂੰ ਬਾਹਰ ਦੀਆਂ ਚੀਜ਼ਾਂ ਫਾਸਟ ਫੂਡ ਅਤੇ ਹੋਰ ਤਲੀਆਂ ਚੀਜਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *