ਸਰੀਰ ਵਿਚ ਬਣ ਰਹੇ ਤੇਜਾਬ ਨੂੰ ਜੜ ਤੋਂ ਖਤਮ ਕਰਨ ਦਾ ਅਜਮਾਇਆ ਹੋਇਆ ਘਰੇਲੂ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਤੇਜ਼ਾਬ ਖੱਟੇ ਡਕਾਰ ਐਸੀਡਿਟੀ ਤੋਂ ਪੱਕਾ ਛੁਟਕਾਰਾ,ਜ਼ਿੰਦਗੀ ਚ ਦੁਬਾਰਾ ਨਹੀਂ ਬਣੇਗਾ ਤੇਜ਼ਾਬ ਜਦੋਂ ਇਹ ਤੇਜ਼ਾਬ ਦੀ ਸਮੱਸਿਆ ਬਣ ਜਾਂਦੀ ਹੈ ਤਾਂ ਆਪਾਂ ਅੰਗਰੇਜ਼ੀ ਦਵਾਈਆਂ ਖਾਂਦੇ ਰਹਿੰਦੇ ਹਾਂ ਤਾਂ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਜਾਂਦੇ ਹਾਂ ਅਤੇ ਕਈ ਲੋਕ ਤਾਂ ਇਸ ਨੂੰ ਲੰਮੇ ਸਮੇਂ ਤਕ ਖਾਂਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਚੱਲ ਕੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ

ਸਕਦਾ ਹੈ ਖੱਟੇ ਡਕਾਰ ਹੋ ਜਾਂਦੇ ਹਨ,ਬਦਹਜ਼ਮੀ ਹੋਣ ਲੱਗ ਜਾਂਦੀ ਹੈ.ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਚਾਰ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਜੋ ਕਿ ਇਸ ਪ੍ਰਕਾਰ ਹਨ ਸਭ ਤੋਂ ਪਹਿਲੀ ਚੀਜ਼ਾਂ ਸਫ਼ੈਦ ਜ਼ੀਰਾ ਆਮ ਕਿਚਨ ਚ ਤੁਸੀਂ ਯੂਜ਼ ਕਰਦਿਆਂ ਹਰ ਸਬਜ਼ੀ ਭਾਜੀ ਤੁਸੀਂ ਜੀਰੇ ਦਾ ਇਸਤੇਮਾਲ ਕਰਦਿਆਂ ਪਹਿਲੀ ਆਈਟਮ ਧਾਗੇ ਵਾਲੀ ਮਿਸ਼ਰੀ ਜ਼ੀਰਾ ਮਿਸ਼ਰੀ ਉਹ ਜ਼ਬਰਦਸਤ ਸਹਿਮਤੀ ਇਹ ਕੋਈ ਡਾਇਬਿਟਿਕ ਤੇ

WhatsApp Group (Join Now) Join Now

ਧਾਗੇ ਵਾਲੀ ਮਿਸ਼ਰੀ ਦਾ ਇਸਤੇਮਾਲ ਨਾ ਕਰੋ ਵਾਲੀ ਦਾ ਇਸਤੇਮਾਲ ਨਾ ਕਰੋ ਛੋਟੀ ਇਲਾਇਚੀ ਕਾਲੀ ਮਿਰਚਾ.ਹੁਣ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਇਨ੍ਹਾਂ ਦੀ ਮਾਤਰਾ ਨੂੰ ਨੋਟ ਕਰ ਸਕਦੇ ਹੋ.ਪੰਜਾਹ ਗ੍ਰਾਮ ਲੈਣਾ ਸਫ਼ੇ ਜ਼ੀਰਾ ਪੰਜਾਹ ਗ੍ਰਾਮ ਲੜੀਆਂ ਧਾਗੇ ਵਾਲੀ ਮਿਸ਼ਰੀ ਔਰ ਵੀਹ ਗ੍ਰਾਮ ਲੈਣੀਆਂ ਕਾਲੀਆਂ ਮਿਰਚਾਂ ਉਮਰ ਦੱਸ ਤੋਂ ਬਾਰਾਂ ਦੱਸ ਪੰਦਰਾਂ ਤੁਸੀਂ ਦੱਸ ਬਾਰਾਂ ਪੰਦਰਾਂ ਐ ਛੋਟੀ ਇਲਾਇਚੀ ਦੇ ਬੀਜ ਕਾਲੀਆਂ ਮਿਰਚਾਂ ਸਫੇਦ ਜ਼ੀਰਾ ਅਤੇ

ਇਲਾਇਚੀ ਇਨ੍ਹਾਂ ਨੂੰ ਤੁਸੀਂ ਹਲਕਾ ਜਿਹਾ ਤਵੇ ਉਪਰ ਰੱਖ ਕੇ ਭੁੰਨ ਲੈਣਾ ਹੈ.ਉਸ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਦੇ ਵਿੱਚ ਪਾ ਕੇ ਤੁਸੀਂ ਇਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਪੰਜ ਛੇ ਚਮਚੇ ਤੁਸੀਂ ਘਰ ਦੀ ਬਣੀ ਹੋਈ ਦਹੀਂ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਇੱਕ ਚਮਚਾ ਇਸ ਪਾਊਡਰ ਦਾ ਉਸ ਦਹੀਂ ਦੇ ਵਿਚ ਮਿਲਾ ਦੇਣਾ ਹੈ ਅਤੇ ਇਸ ਨੂੰ ਖਾਣਾ ਖਾਣ ਤੋਂ ਵੀਹ ਤੋਂ ਪੱਚੀ ਮਿੰਟ ਪਹਿਲਾਂ ਤੁਸੀਂ ਸੇਵਨ ਕਰ ਲੈਣਾ ਹੈ ਤੁਸੀਂ ਇਸ ਨੂੰ ਸਵੇਰੇ ਅਤੇ ਸ਼ਾਮ ਨੂੰ ਦੋ ਟਾਈਮ ਇਸਤੇਮਾਲ ਕਰਨਾ ਹੈ.

ਇਸ ਪ੍ਰਕਾਰ ਜਿਹੜੇ ਲੋਕ ਇਸ ਨੂੰ ਲਗਾਤਾਰ ਇੱਕ ਹਫ਼ਤਾ ਇਸਤੇਮਾਲ ਕਰਦੇ ਰਹਿਣਗੇ ਉਨ੍ਹਾਂ ਦੀਆਂ ਸਮੱਸਿਆਵਾਂ ਆਪਣੇ ਆਪ ਖ਼ਤਮ ਹੋ ਜਾਣਗੀਆਂ ਖੱਟੇ ਡਕਾਰ ਆਉਣੇ ਬੰਦ ਹੋ ਜਾਣਗੇ ਬਦਹਜ਼ਮੀ ਹੋਣੀ ਖਤਮ ਹੋ ਜਾਵੇਗੀ.ਜਿਨ੍ਹਾਂ ਦੇ ਤੇਜ਼ਾਬ ਬਣਦਾ ਹੈ ਉਨ੍ਹਾਂ ਦੇ ਤੇਜ਼ਾਬ ਨਹੀਂ ਬਣੇਗਾ ਉਨ੍ਹਾਂ ਦਾ ਸਰੀਰ ਤੰਦਰੁਸਤ ਰਹੇਗਾ ਪੇਟ ਦੀਆਂ ਸਮੱਸਿਆਵਾਂ ਦੂਰ ਹੋ.ਜਾਣਗੀਅਾਂ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ

ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਡੀਆਂ ਉੱਪਰ ਦੱਸੀਆਂ ਗਈਆਂ ਸਾਰੀਆਂ ਸਮੱਸਿਆਵਾਂ ਦੂਰ ਹੋਣਗੀਆਂ ਅਤੇ ਜਿਹੜੇ ਲੋਕ ਅੰਗਰੇਜ਼ੀ ਦਵਾਈਆਂ ਖਾਂਦੇ ਰਹਿੰਦੇ ਹਨ ਉਨ੍ਹਾਂ ਦੀਆਂ ਅੰਗਰੇਜ਼ੀ ਦਵਾਈਆਂ ਵੀ ਬੰਦ ਹੋ ਜਾਣਗੀਆਂ ਕਿਉਂਕਿ ਇਸ ਨੁਕਤੇ ਦੇ ਨਾਲ ਤੁਹਾਡੇ ਸਰੀਰ ਵਿੱਚ ਤੇਜ਼ਾਬ ਨਹੀਂ ਬਣੇਗਾ ਅਤੇ ਬਦਹਜ਼ਮੀ ਖੱਟੇ ਡਕਾਰ ਨਹੀਂ ਆਉਣਗੇ .

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *