ਸਿਹਤਮੰਦ ਰਹੋਗੇ ਮਈ ਜੂਨ ਮਹੀਨੇ ਚ ਆਹ ਪਦਾਰਥ ਪੀਵੋ

ਵੀਡੀਓ ਥੱਲੇ ਜਾ ਕੇ ਦੇਖੋ,ਮਈ ਅਤੇ ਜੂਨ ਦੇ ਮਹੀਨੇ ਵਿਚ ਆ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ਇਸ ਵਰਤੋਂ ਨੂੰ ਅਸੀਂ ਜਾਣਕਾਰੀ ਦੇਣ ਜਾ ਰਹੇ ਹ ਉਹ ਕਿਹੜੀ ਚੀਜ਼ ਆਂ ਹਨ ਜਿਨ੍ਹਾਂ ਦਾ ਮਈ ਅਤੇ ਜੂਨ ਮਿਲੇ ਵਿਚ ਸੇਵਨ ਨਹੀਂ ਕਰਨਾ ਚਾਹੀਦਾ ਇਸ ਦੀ ਜਾਣਕਾਰੀ ਇਸ ਪ੍ਰਕਾਰ ਹੈ ਜੇਕਰ ਉਹ ਲੋਕ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਨਹੀਂ ਕਰਨਗੇ ਤਾਂ ਉਨ੍ਹਾਂ ਨੂੰ ਥ-ਕਾ-ਵ-ਟ ਵੀ ਨਹੀਂ ਮਹਿਸੂਸ ਹੋਵੇਗੀ ਅਤੇ ਉਹਨਾਂ ਦਾ ਪੈਸਾ ਦ-ਵਾ-ਈ-ਆਂ ਹ-ਸ-ਪ-ਤਾ-ਲਾਂ ਤੇ ਬ-ਰ-ਬਾ-ਦ ਵੀ ਨਹੀਂ ਹੋਏਗਾ ਅਤੇ ਉਨ੍ਹਾਂ ਦੇ ਚਿਹਰੇ ਤੇ ਇੱਕ ਨਵੀਂ ਰੰ-ਗ-ਤ ਰਹੇਗੀ

ਜਿਵੇਂ ਕੇ ਆਪ ਨੂੰ ਪਤਾ ਹੈ ਕਿ ਮਈ ਅਤ ਜੂਨ ਮਹੀਨੇ ਵਿੱਚ ਤਾਪਮਾਨ 35 ਤੋਂ 50 ਤੱਕ ਪਹੁੰਚ ਜਾਂਦਾ ਹੈ ਅਤੇ ਸਾਡੇ ਸਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ ਇਸ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਇਹ ਸਾਡੇ ਸਰੀਰ ਵਿੱਚੋਂ 25 ਤੋਂ 50 ਡਿਗਰੀ ਸੈਲਸੀਅਸ ਵਿੱਚ ਸਾਡੇ ਸਰੀਰ ਤੋ ਕਿੰਨਾ ਪਾਣੀ ਵਾ-ਸ-ਪੀ-ਕ-ਰ-ਨ ਹੋਵੇਗਾ ਜਿਸ ਨਾਲ ਸਾਡੀਆਂ ਹੱਡੀਆਂ ਅਤੇ ਚਮੜੀ ਕ-ਮ-ਜ਼ੋ-ਰ ਹੋ ਜਾਵੇਗੀ ਤੇ ਅਸੀਂ ਇਨ੍ਹਾਂ ਮਹੀਨਿਆਂ ਵਿਚ ਜਿਆਦਾ ਠੰਡਾ ਪਾਣੀ ਪੀਂਦੇ ਹਾਂ ਜਿਸ ਕਾਰਨ ਸਾਨੂੰ ਥ-ਕਾ-ਵ-ਟ ਮਹਿਸੂਸ ਹੁੰਦੀ ਹੈ ਉਸ ਦਾ ਕਾਰਨ ਇਹ ਹੈ ਕਿ ਸਾਡੇ ਸਰੀਰ ਦਾ ਮੈ-ਟਾ-ਬੋ-ਲਿ-ਜ਼-ਮ ਕਮਜ਼ੋਰ ਹੋ ਜਾਂਦਾ ਹੈ ਭਾਵ ਕੇ ਸਾਰਾ ਸਰੀਰ ਉਸ ਠੰਡੇ ਪਾਣੀ ਨੂੰ ਸਹੀ ਤਾਪਮਾਨ ਕਰ ਲਵੇ ਸਾਰੀ ਤਾਕਤ ਲਗਾ ਦਿੰਦਾ ਹੈ ਅਤੇ ਸਾਡੀ ਉਹ ਤਾਕਤ ਪਾਣੀ ਨੂੰ ਸਹੀ ਕਰਨ ਵਿੱਚ ਲੱਗ ਜਾਂਦੀ ਹੈ ਅਤੇ ਸਰੀਰ ਥੱਕਿਆ ਮਹਿਸੂਸ ਕਰਨ ਲੱਗ ਜਾਂਦਾ ਹੈ ਸਾਡੇ ਸਰੀਰ ਨੂੰ ਸਿਰਫ ਦਾ ਪਾਣੀ ਜਾਂ ਘੜੇ ਦਾ ਪਾਣੀ ਹੀ ਸਹੀ ਰੱਖ ਸਕਦਾ ਹੈ ਜਿਆਦਾ ਠੰਡਾ ਪਾਣੀ ਪੀਣ ਨਾਲ ਸਾਡੇ ਸਰੀਰ ਨੂੰ ਨੁ-ਕ-ਸਾ-ਨ ਕੀ ਹਨ ਤੁਸੀਂ ਗਰਮੀਆਂ ਦੇ ਵਿਚ ਨਿੰਬੂ ਪਾਣੀ ਪੀ ਸਕਦੇ ਹੋ ਅਤੇ ਉਸ ਵਿਚ ਜ਼ਿਆਦਾ ਫੰਡ ਅਤੇ ਜ਼ਿਆਦਾ ਨਮਕ ਨਹੀਂ ਪਾਉਣਾ ਅਤੇ ਤੁਸੀਂ ਹੋਰ ਗਰਮੀਆਂ ਵਿੱਚ ਕੱਚੀ ਲੱਸੀ ਬਣਾ ਕੇ ਪੀ ਸਕਦੇ ਹੋ ਅਤੇ ਤੁਸੀਂ ਉਸ ਵਿੱਚ ਸ਼ੱਕਰ ਜਾਂ ਗੁੜ ਪਾ ਸਕਦੇ ਹੋ ਅਤੇ ਗਰਮੀਆਂ ਦੇ ਵਿੱਚ ਕੋਲਡ ਡਰਿੰਕ ਤੇ ਬਿਲਕੁਲ ਵੀ ਨਹੀਂ ਪੀਣੇ ਚਾਹੀਦੇ ਇਹ ਤਾਂ ਸਾਡੇ ਸਰੀਰ ਲਈ ਜ਼-ਹਿ-ਰ ਹਨ ਅਤੇ ਤੁਸੀਂ ਹੋਰ ਨਾ-ਰੀ-ਅ-ਲ ਦਾ ਪਾਣੀ ਵੀ ਪੀ ਸਕਦੇ ਹੋ ਅਤੇ ਇਸ ਤੋਂ ਇਲਾਵਾ ਵਿਟਾਮਿਨ ਸੀ ਨਾਲ ਜਿੰਨੇ ਵੀ ਫਲ ਦੇ ਹੋਏ ਹਨ ਉਹਨਾਂ ਫਲਾਂ ਦਾ ਸੇਵਨ ਕਰ ਸਕਦੇ ਹੋ ਜੋ ਕਿ ਇਹਨਾਂ ਵਿੱਚੋਂ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਸਾਡੇ ਸਰੀਰ ਦੇ ਪਾਣੀ ਦੀ ਕਮੀ ਨੂੰ ਇਹ ਪੂਰਤੀ ਕਰਦੇ ਹਨ ਤਰਬੂਜ ਅਤੇ ਮਤੀਰੇ ਦਾ ਸੇਵਨ ਵੀ ਕਰੋ ਅਤੇ

ਗਰਮੀਆਂ ਦੇ ਵਿਚ ਗਰਮ-ਗਰਮ ਚਾਹ ਪੀਂਦੇ ਹਾਂ ਜੋ ਕਿ ਸਾਡੇ ਸਰੀਰ ਦੇ ਤਾਪਮਾਨ ਨੂੰ ਹੋਰ ਵੀ ਗਰਮ ਕਰ ਦਿੰਦੀ ਹੈ ਅਤੇ ਗਰਮ-ਗਰਮ ਦੁੱਧ ਵੀ ਨਹੀਂ ਪਿਆ ਜਦੋਂ ਸਾਦੇ ਤਾਪਮਾਨ ਦੇ ਆ ਜਾਵੇ ਉਸ ਵੇਲੇ ਪੀਣਾ ਚਾਹੀਦਾ ਹੈ ਤੇ ਤੇ ਜਿਹੜੀ ਬਰਫ ਹੁੰਦੀ ਹੈ ਉਸ ਦੀ ਤਸੀਰ ਗਰਮ ਹੁੰਦੀ ਹੈ ਜੋ ਕਿ ਸਾਡੇ ਸਰੀਰ ਨੂੰ ਨੁ-ਕ-ਸਾ-ਨ ਪਹੁੰਚਾਉਂਦੀ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *