1 ਰਾਤ ਚ ਹੀ ਅੱਖਾਂ ਦੇ ਕਾਲੇ ਘੇਰਿਆਂ ਤੋਂ ਪਾਵੋ ਛੁੱਟਕਾਰਾ

WhatsApp Group (Join Now) Join Now

ਚਿਹਰੇ ਤੇ ਨਿਖਾਰ

ਵੀਡੀਓ ਥੱਲੇ ਜਾ ਕੇ ਦੇਖੋ,ਇੱਕ ਰਾਤ ਵਿਚ ਅੱਖਾਂ ਦੇ ਕਾਲੇ ਘੇਰੇ ਹਟਾਉਣ ਦਾ ਘਰੇਲੂ ਨੁਕਤਾ।ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੀ ਅੱਖਾਂ ਦੇ ਥੱਲੇ ਜਿਹੜੇ ਕਾਲੇ ਘੇਰੇ ਆ ਜਾਂਦੇ ਹਨ ਉਹ ਠੀਕ ਹੋ ਜਾਣਦੇ ਅਤੇ ਦਾਗ-ਧੱਬੇ ਵੀ ਠੀਕ ਹੋ ਜਾਣਗੇ। ਛਾਈਆ ਵੀ ਠੀਕ ਹੋ ਜਾਣਗੇ ਤੁਹਾਡੇ ਚਿਹਰੇ ਤੇ ਨਿਖਾਰ ਵੀ ਆਵੇਗਾ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਹਾਨੂੰ ਗੁਲਾਬਜਲ ਚਾਹੀਦਾ ਹੈ ਖੀਰਾ ਚਾਹੀਦਾ ਹੈ। ਇੱਕ ਆਲੂ ਚਾਹੀਦਾ ਹੈ ਕੱਚਾ ਦੁੱਧ ਚਾਹੀਦਾ ਹੈ।ਐਲੋਵੇਰਾ ਜੈਲ ਚਾਹੀਦਾ ਹੈ ਨਾਰੀਅਲ ਦਾ ਤੇਲ ਚਾਹੀਦਾ ਹੈ। ਵਿਟਾਮਿਨ-ਈ ਦਾ ਕੈਪਸੂ-ਲ ਚਾਹੀਦਾ ਹੈ।

ਅੱਖਾਂ ਬੰਦ

ਹੁਣ ਗੱਲ ਕਰਦੇ ਹਾਂ ਕਿ ਇਸ ਨੂੰ ਕਿਵੇਂ ਤਿਆਰ ਕੀਤਾ ਜਾਵੇ। ਅਤੇ ਹੁਣ ਤੁਸੀਂ ਥੋੜ੍ਹਾ ਜਿਹਾ ਕੱਚਾ ਦੁੱਧ ਲੈਣਾ ਹੈ ਅਤੇ ਤੁਸੀਂ ਉਸ ਨੂੰ ਕਿਸੇ ਰੂੰ ਦੇ ਟੁਕੜੇ ਦੇ ਗੋਲ ਗੋਲ ਰੋਲ ਬਣਾ ਲੈਣੇ ਹਨ ਇਹ ਤੁਸੀਂ ਦੋ ਬਣਾ ਲੈਂਦੇ ਹਨ ਅਤੇ ਇਹਨਾਂ ਨੂੰ ਦੁੱਧ ਦੇ ਵਿੱਚ ਪਾ ਕੇ ਉਸੇ ਤਰ੍ਹਾਂ ਫਰਿੱਜ ਵਿੱਚ ਰੱਖ ਦੇਣਾ ਹੈ।ਤੇ ਦੁਪਹਿਰ ਵਿਚ ਜਦੋਂ ਵੀ ਤੁਹਾਨੂੰ ਸਮਾ ਲੱਗੇ ਇਨ੍ਹਾਂਨਾਂ ਰੂ ਦੇ ਟੁਕੜਿਆਂ ਨੂੰ ਆਪਣੀ ਏਕ ਏਕ ਅੱਖ ਦੇ ਉਪਰ ਰੱਖ ਕੇ ਤੁਸੀਂ ਦਸ ਪੰਦਰਾਂ ਮਿੰਟ ਦੇ ਲਈ ਆਪਣੀਆਂ ਅੱਖਾਂ ਬੰਦ ਕਰਕੇ ਬੈਠ ਜਾਣਾ ਹੈ। ਇਸ ਤੋਂ ਇਲਾਵਾ ਤੁਸੀਂ ਇਕ ਨੁਕਤਾ ਹੋਰ ਵਰਤ ਸਕਦੇ ਹੋ ਤੁਸੀਂ ਇੱਕ ਖੀਰਾ ਅਤੇ ਇੱਕ ਆਲੂ ਲੈ ਲੈਣਾ ਹੈ ਅਤੇ ਇਨ੍ਹਾਂ ਦੋਨਾਂ ਨੂੰ ਕੱਦੂਕਸ ਕਰ ਲੈਣਾ ਹੈ।

ਸ਼ਹਿਦ

ਇਹ ਦੋਵੇਂ ਚੀਜ਼ਾਂ ਤੁਸੀਂ ਦੋ ਦੋ ਚਮਚ ਲੈ ਲੈਣੀਆਂ ਹਨ। ਅਤੇ ਕਟੋਰੀ ਵਿਚ ਪਾ ਕੇ ਤੁਸੀਂ ਇਸ ਵਿੱਚ 1 ਚਮਚ ਐਲੋਵੇਰਾ ਜੈੱਲ ਪਾ ਲੈਂਦਾ ਹੈ ਇਹਨਾਂ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਵਿਚ ਅੱਧਾ ਚਮਚ ਸ਼ਹਿਦ ਪਾ ਲੈਂਦਾ ਹੈ। ਇਨ੍ਹਾਂ ਚੀਜ਼ਾਂ ਨੂੰ ਦੁਬਾਰਾ ਫਿਰ ਮਿਕਸ ਕਰ ਲੈਣਾ ਹੈ।ਕਦੇ ਤੁਸੀ ਇਨ੍ਹਾਂ ਨੂੰ ਆਪਣੀਆਂ ਅੱਖਾਂ ਤੇ ਲਗਾ ਕੇ ਵੀਹ-ਪੱਚੀ ਮਿੰਟ ਤੱਕ ਰਹਿਣ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਆਪਣੀਆਂ ਅੱਖਾਂ ਨੂੰ ਪਾਣੀ ਦੇ ਨਾਲ ਧੋ ਸਕਦੇ ਹੋ ਇਸ ਦਾ ਇਸਤੇਮਾਲ ਕਰਮ ਦੇ ਨਾਲ ਵੀ ਅੱਖਾਂ ਦੇ ਕਾਲੇ ਘੇਰੇ ਖਤਮ ਹੋਣੇ ਸ਼ੁਰੂ ਹੋ ਜਾਣਗੇ।

ਵਿਟਾਮਿਨ-ਈ

ਅਤੇ ਜਾਂ ਫਿਰ ਤੁਸੀ-ਖੀਰੇ ਅਤੇ ਆਲੂ ਨੂੰ ਕੱਦੂਕਸ ਕਰ ਕੇ ਉਸ ਦਾ ਰਸ ਕੱਢ ਕੇ ਉਸ ਵਿਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਕਿਸੇ ਰੂੰਦੀ ਮਦਦ ਨਾਲ ਦੁਪਹਿਰ ਦੇ ਸਮੇਂ ਆਪਣੀਆਂ ਅੱਖਾਂ ਤੇ ਇਸ ਨੂੰ ਲਗਾ ਸਕਦੇ ਹੋ ਇਸ ਨਾਲ ਵੀ ਕਾਲੇ ਘੇਰੇ ਜਲਦੀ ਖਤਮ ਹੋ ਜਾਂਦੇ ਹਨ ਇਸ ਤੋਂ ਇਲਾਵਾ ਤੁਸੀ ਇਕ ਵਿਟਾਮਿਨ-ਈ ਦਾ ਕੈ-ਪ-ਸੂ-ਲ ਲੈ ਲੈਣਾ ਹੈ ਉਸ ਨੂੰ ਕੱਟ ਕੇ ਕਟੋਰੀ ਵਿਚ ਪਾ ਲਿਆ ਹੈ ਉਸ ਵਿੱਚ ਥੋੜ੍ਹਾ ਜਿਹ ਐਲੋਵੇਰਾ ਜੈਲ ਪਾ ਦੇਣਾ ਹੈ ਅਤੇ ਉਨ੍ਹਾਂ ਨੂੰ ਥੋੜਾ ਜਿਹਾ ਮਿਕਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਨੂੰ ਤੁਸੀਂ ਆਪਣੀ ਉਂਗਲ ਦੀ

ਮਦਦ ਨਾਲ ਇਸ ਪੇਸਟ ਨੂੰ ਆਪਣੀਆਂ ਅੱਖਾਂ ਦੇ ਕਾਲੇ ਘੇ-ਰੇ ਲਗਾਉਣਾ ਹੈ ਇਸ ਨਾਲ ਬਹੁਤ ਜਲਦੀ ਤੁਹਾਡੇ ਅੱਖਾਂ ਦੇ ਕਾਲੇ ਘੇਰੇ ਗਾਇਬ ਹੋ ਜਾਣਗੇ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਨ੍ਹਾਂ ਨੁਕਤਿਆਂ ਵਿੱਚ ਕੋਈ ਵੀ ਨੁਕਤਾ ਵਰਤ ਸਕਦੇ ਹੋ ਤੁਹਾਡੀ ਅੱਖਾਂ ਦੇ ਕਾਲੇ ਘੇ-ਰੇ ਬਹੁਤ ਜਲਦੀ ਠੀਕ ਹੋ ਜਾਣਗੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Comment