ਪੇਟ ਦੀ ਚਰਬੀ
ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਖਾਲੀ ਪੇਟ ਜੇਕਰ ਤੁਸੀਂ ਇਹ ਤਿੰਨ ਕੰਮ ਕਰਦੇ ਹੋ ਤਾਂ ਪੰਦਰਾਂ ਦਿਨਾਂ ਦੇ ਵਿੱਚ ਸੱਤ ਕਿਲੋ ਭਾਰ ਤੁਹਾਡਾ ਘਟ ਜਾਵੇਗਾ ਤੁਹਾਡੇ ਪੇਟ ਦੀ ਚਰਬੀ ਘਟ ਜਾਵੇਗੀ ।ਸਰੀਰ ਵਿੱਚ ਜ਼ਿਆਦਾ ਵਜ਼ਨ ਦੇ ਹੋਣ ਦੇ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਣੀਆ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਕਿ ਵਜ਼ਨ ਦੇ ਵਧਣ ਦੇ ਨਾਲ ਆਪਾਂ ਨੂੰ ਹਾਰਟ ਅਟੈਕ ਦੀ ਸਮੱਸਿਆ ਵੀ ਆ ਸਕਦੀ ਹੈ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ
ਗੋਡਿਆਂ ਵਿਚ ਦਰਦ
ਤੁਰਨ ਫਿਰਨ ਵਿੱਚ ਵੀ ਸਮੱਸਿਆ ਆਉਂਦੀ ਹੈ,ਗੋਡਿਆਂ ਵਿਚ ਦਰਦ ਰਹਿਣ ਲੱਗ ਜਾਂਦਾ ਹੈ ਅਤੇ ਖ਼ੂਨ ਦਾ ਸਰਕੁਲੇਸ਼ਨ ਵੀ ਘਟ ਜਾਂਦਾ ਹੈ ਜਿਸ ਦੇ ਨਾਲ ਕਿ ਆਪਾਂ ਨੂੰ ਜਾਨੀ ਮਾਲੀ ਨੁਕਸਾਨ ਵੀ ਪਹੁੰਚ ਸਕਦਾ ਹੈ ਜ਼ਿਆਦਾ ਵਜ਼ਨ ਹੋਣ ਦੇ ਕਾਰਨ ਸਰੀਰ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਜਿਸ ਦੇ ਨਾਲ ਹੀ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਸਕਦਾ ਹੈ ਜੇਕਰ ਤੁਸੀਂ ਇਸ ਨੁਸਖੇ ਦੇ ਨਾਲ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ
ਦੋ ਗਿਲਾਸ ਗੁਣਗੁਣਾ ਪਾਣੀ
ਤਾਂ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਵਜ਼ਨ ਨੂੰ ਘਟਾ ਸਕਦੇ ਹੋ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੋਜਦੋਂ ਤੁਸੀਂ ਸਵੇਰੇ ਖਾਲੀ ਪੇਟ ਉੱਠਦੇ ਹੋ ਤਾਂ ਤੁਸੀਂ ਸਵੇਰੇ ਦੋ ਗਿਲਾਸ ਗੁਣਗੁਣਾ ਪਾਣੀ ਪੀਣਾ ਹੈ।ਪਾਣੀ ਪੀਣ ਤੋਂ ਬਾਅਦ ਫੇਰ ਤੁਸੀਂ ਫ੍ਰੈਸ਼ ਹੋਣ ਲਈ ਜ਼ਰੂਰ ਜਾਉ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪੇਟ ਵਿੱਚ ਜ਼ਹਿਰੀਲੇ ਪਦਾਰਥ ਜਲ ਦੁਬਾਰਾ ਬਾਹਰ ਆ ਜਾਂਦੇ ਹਨ ਅਤੇ ਤੁਸੀਂ ਸਵੇਰੇ ਹਰ ਰੋਜ਼ ਤੀਹ
ਰੋਗਾਂ ਤੋਂ ਮੁਕਤ
ਮਿੰਟ ਲਗਾਤਾਰ ਸੈਰ ਕਰਨੀ ਹੈ ਤੁਰਨਾ ਫਿਰਨਾ ਹੈ ਇਸ ਦੇ ਨਾਲ ਵੀ ਤੁਹਾਡੇ ਪੇਟ ਦੀ ਚਰਬੀ ਘਟਣ ਲੱਗ ਜਾਵੇਗੀ ਅਤੇ ਤੁਹਾਡਾ ਸਰੀਰ ਤੰਦਰੁਸਤ ਰਹਿਣ ਲੱਗ ਜਾਵੇਗਾ ਰੋਗਾਂ ਤੋਂ ਮੁਕਤ ਹੋ ਜਾਵੇਗਾ ਤੇ ਤੁਸੀਂ ਹਰ ਰੋਜ਼ ਵਧੀਆ ਭੋਜਨ ਦਾ ਸੇਵਨ ਕਰਨਾ ਹੈ ਹਰੀਆਂ ਸਬਜ਼ੀਆਂ ਦਾ ਸੇ-ਵ-ਨ ਕਰਨਾ ਹੈ ਨਾ ਕਿ ਤੁਸੀਂ ਫੈਟ ਵਾਲੀਆਂ ਚੀਜ਼ਾਂ ਦਾ ਤੁਸੀਂ ਧਿਆਨ ਵਿੱਚ ਰੱਖਣਾ ਹੈ ਕਿ ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ
ਭਾਰ ਵੀ ਬਹੁਤ ਛੇਤੀ ਘਟਣ
ਅਤੇ ਫੈਟ ਵਾਲੀਆਂ ਚੀਜ਼ਾਂ ਤੋਂ ਦੂਰ ਹੀ ਰਹੋ ਇਸ ਦੇ ਨਾਲ ਤੁਹਾਡੇ ਪੇਟ ਦੀ ਚਰਬੀ ਘਟਣ ਵਿੱਚ ਬਹੁਤ ਜਾਦੀ ਮਦਦ ਮਿਲੇਗੀ ਅਤੇ ਤੁਹਾਡਾ ਭਾਰ ਵੀ ਬਹੁਤ ਛੇਤੀ ਘਟਣ ਲੱਗ ਜਾਵੇਗਾ,ਉੱਪਰ ਦੱਸੇ ਹੋਏ ਨੁਸਖੇ ਨਾਲ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਘਟਾ ਸਕਦੇ ਹੋ ਅਤੇ ਆਪਣੇ ਸਰੀਰ ਦਾ ਖਿ-ਆ-ਲ ਰੱਖ ਸਕਦੇ ਹੋ ਉੱਪਰ ਦੱਸੇ ਨੁਸਖੇ ਨੂੰ ਤੁਸੀਂ ਘਰ ਵਿੱਚ ਬੈਠ ਕੇ ਆਸਾਨ ਤਰੀਕੇ ਨਾਲ ਕਰ ਸਕਦੇ ਹੋ ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ