ਇਹ 2 ਕੰਮ ਕਰ ਲਵੋ 50 ਸਾਲ ਦੀ ਉਮਰ ਵਿਚ ਆਵੇਗੀ 25 ਸਾਲ ਵਾਲੀ ਜਵਾਨੀ

ਵੀਡੀਓ ਥੱਲੇ ਜਾ ਕੇ ਦੇਖੋ,ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਲਈ ਅਤੇ ਸਰੀਰਕ ਤਾਕਤ ਨੂੰ ਵਧਾਉਣ ਲਈ ਜਾਂ ਤੁਹਾਡਾ ਸਰੀਰ ਸਾਰਾ ਦਿਨ ਥੱਕਿਆ-ਥੱਕਿਆ ਆਲਸ ਮਹਿਸੂਸ ਕਰਦਾ ਹੈ ਕਮਜ਼ੋਰੀ ਆਈ ਰਹਿੰਦੀ ਹੈ ਤਾਂ ਇਹ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਅਸੀਂ ਇਸ ਬਾਰੇ ਗੱਲ ਕਰ ਰਿਹਾ ਹੈ ਉਹ ਹੈ ਸਪਿਰੂਲਿਨਾ ਇਸ ਵਿਚ ਵਿਟਾਮਿਨ ਪ੍ਰੋਟੀਨ ਨਾਲ ਭਰਪੂਰ ਮਾਤਰਾ ਵਿਚ ਹੁੰਦੇ ਹਨ

ਇਸ ਨਾਲ ਤੁਹਾਡੀ ਚਮੜੀ ਜਵਾਨ ਰਹਿੰਦੀ ਹੈ ਅਤੇ ਬੁਢਾਪਾ ਪਤਾ ਨਹੀਂਤੁਹਾਡੇ ਚਿਹਰੇ ਤੇ ਨਵਾਂ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੀ ਚਮੜੀ ਵਿਚ ਨਵੀਂ ਤਾਕਤ ਆ ਜਾਂਦੀ ਹੈ ਵਾਲ ਝੜਨਾ ਦੀ ਸਮੱਸਿਆ ਖਤਮ ਕਰਦਾ ਹੈ ਅਤੇ ਵਾਲ ਲੰਬੇ ਵੀ ਕਰਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਵੀ ਤੇਜ਼ ਕਰਦਾ ਹੈ ਕਿਉਂਕਿ ਇਸ ਵਿੱਚ ਇੱਕ ਹਜ਼ਾਰ ਤੋਂ ਵੱਧ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ ਇਸ ਵਿੱਚ ਪਾਲਕ ਨਾਲੋਂ ਤਿੰਨ ਗੁਣਾ ਜ਼ਿਆਦਾ ਵੱਧ ਆਇਰਨ ਪਾਇਆ ਜਾਂਦਾ ਹੈ

WhatsApp Group (Join Now) Join Now

ਇਸ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਸਰੀਰ ਦਰਦ ਅਤੇ ਸਰੀਰ ਤੇ ਆਈ ਸੋਜ ਨੂੰ ਵੀ ਖਤਮ ਕਰਦਾ ਹੈ ਯੂਰਿਕ ਐਸਿਡ ਅਤੇ ਕੈਸਟਰੋਲ ਮਾਤਰਾ ਵਿਚ ਰੱਖਦਾ ਹੈ ਇਹ ਤੁਹਾਡੇ ਸਰੀਰ ਨੂੰ ਅੰਦਰੂਨੀ ਤੌਰ ਤੇ ਸਾਫ ਕਰਦਾ ਹੈ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਬਣਾਉਦਾ ਹੈ ਹੁਣ ਗੱਲ ਕਰਦੇ ਹਾਂ ਇਸ ਨੂੰ ਕਿਸ ਤਰ੍ਹਾਂ ਸੇਵਨ ਕੀਤਾ ਜਾਵੇ ਇਹ ਇਕ ਡੱਬੀ ਹੁੰਦੀ ਹੈ ਇਸ ਵਿੱਚ ਕੈਪਸੂਲ ਹੁੰਦੇ ਹਨ ਇਸ ਨੂੰ ਤੁਸੀਂ ਇੱਕ ਸਵੇਰ ਸਮੇਂ ਲੈਣਾ ਹੈ ਅਤੇ

ਇੱਕ ਸ਼ਾਮ ਨੂੰ ਲੈਣਾ ਹੈ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਗਰਮ ਪਾਣੀ ਨਾਲ ਲੈਣਾ ਹੈ ਅਤੇ ਪ੍ਰੋਟੀਨ ਨੂੰ ਪੂਰਾ ਕਰਨ ਲਈ ਤੁਸੀਂ ਇਕ ਹੋਰ ਨੁਕਤਾ ਵਰਤ ਸਕਦੇ ਹੋ ਇਸ ਨੂੰ ਬਣਾਉਣ ਲਈ ਤੁਸੀਂ 2 ਕੇਲੇ ਲੈ ਰਹੇ ਹਨ ਇਕ ਗਲਾਸ ਵਿੱਚ 2 ਚਮਚ ਪੀਨਟ ਬਟਰ ਫਿਰ ਇਸ ਵਿੱਚ 1 ਚਮਚ ਅਲਸੀ ਦਾ ਪਾਊਡਰ ਪਾ ਦੇਣਾ ਹੁਣ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿੱਚ ਪਾ ਕੇ ਉੱਪਰ ਤੋਂ ਇਕ ਗਲਾਸ ਦੁੱਧ ਪਾ ਜਾਣਾ ਹੈ ਅਤੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਛੇਕ ਬਣਾ ਲੈਣਾ ਹੈ ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਲੈ ਸਕਦੇ ਹੋ

ਉਹ ਇਸ ਨੂੰ ਦੁਪਹਿਰ ਸਮੇਂ ਵੀ ਲੈ ਸਕਦੇ ਹੋ ਇਸ ਨਾਲ ਤੁਹਾਡੇ ਵਿੱਚ ਪ੍ਰੋਟੀਨ ਦੀ ਮਾਤਰਾ ਪੂਰੀ ਰਹੇਗੀ ਅਤੇ ਤੁਹਾਡੇ ਰੋਗਾਂ ਨਾਲ ਲੜਨ ਦੀ ਸ਼ਕਤੀ ਬਣੀ ਰਹੇਗੀ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *