90 ਸਾਲ ਦਾ ਬੁੱਢਾ ਵੀ ਘੋੜੇ ਵਾਂਗ ਛਾਲਾਂ ਮਾਰਨ ਲੱਗ ਜਾਊ

789898989 e1694327647393
WhatsApp Group (Join Now) Join Now

ਇਲਾਇਚੀ ਖਾਣ ਦੇ ਫਾਇਦੇ

ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਬਾਸੀ ਮੂੰਹ ਇਲਾਇਚੀ ਖਾਣ ਦੇ ਫਾਇਦੇ ਜਦੋਂ ਸਾਨੂੰ ਕੋਈ ਵੀ ਬਿਮਾਰੀ ਹੁੰਦੀ ਹੈ ਜੋ ਕੋਈ ਵੀ ਛੋਟੀ ਮੋਟੀ ਸਮੱਸਿਆ ਹੁੰਦੀ ਹੈ ਅਸੀਂ ਉਸੇ ਸਮੇਂ ਦਵਾਈ ਲੈ ਲੈਂਦੇ ਹਾਂ ਮੰਨ ਲਓ ਜੇ ਕਰ ਕਿਸੇ ਨੂੰ ਜੁਕਾਮ ਹੋ ਗਿਆ ਹੈ ਤਾਂ ਉਸਨੇ ਉਸੇ ਵਕਤ ਦਵਾਈ ਲੈ ਜਿਹੜਾ ਉਸ ਦਾ ਜੁਕਾਮ ਬਾਹਰ ਆਉਂਦਾ ਸੀ ਜਾਂ ਬਲਗਮ ਆਉੰਦੀ ਸੀ ਉਹੋ ਹੀ ਰੁਕ ਜਾਂਦੀ ਹੈ ਜੋ ਕੇ ਬਾਹਰ ਨਿਕਲ ਨਹੀਂ ਚਾਹੀਦੀ ਸੀ,

ਅਜਿਹੀਆਂ ਚੀਜ਼ਾਂ

ਇਸ ਵੀ ਕਈ ਪ੍ਰਕਾਰ ਦੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ,ਜਿਨ੍ਹਾਂ ਨੂੰ ਸਾਡੇ ਸਰੀਰ ਦੇ ਵਿੱਚੋ ਬਾਹਰ ਨਿਕਲਣਾ ਚਾਹੀਦਾ ਹੈ,ਇਸ ਲਈ ਜਦ ਸਾਨੂੰ ਕੋਈ ਸਮੱਸਿਆ ਹੁੰਦੀ ਹੈ ਸਾਡੇ ਘਰ ਦੇ ਵਿਚ ਵੀ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਅਸੀਂ ਉਸ ਨੂੰ ਠੀਕ ਕਰ ਸਕਦੇ ਹਾਂ ਬਿਮਾਰੀਆਂ ਤੋਂ ਬਚਣ ਲਈ ਸਭ ਤੋ ਪਹਿਲਾਂ ਸਵੇਰੇ ਉੱਠ ਕੇ ਤੁਸੀਂ ਖਾਲੀ ਪੇਟ ਇੱਕ ਇਲਾਇਚੀ ਖਾਣੀ ਹੈ ਇਸ ਨਾਲ ਤੁਹਾਡੀਆਂ

WhatsApp Group (Follow Now) Join Now

ਕਿਡਨੀ ਵਿੱਚ ਪੱਥਰੀ

ਬਹੁਤ ਸਾਰੀਆਂ ਬੀਮਾਰੀਆਂ ਉਹ ਖ਼ਤਮ ਹੋ ਜਾਣਗੀਆਂ ਸਾਡੇ ਸਰੀਰ ਕਿਡਨੀ ਵਿੱਚ ਪੱਥਰੀ ਨਹੀਂ ਬਣਦੀ ਸਾਡੇ ਕਿਡਨੀ ਨੂੰ ਸਾਫ-ਸਫਾਈ ਕਰਨ ਵਿਚ ਮਦਦ ਕਰਦੀ ਹੈ ਫਿਰ ਸਾਡੇ ਕਿਡਨੀ ਦੇ ਵਿਚ ਕੋਈ ਵੀ ਪੱਥਰੀ ਪੈਦਾ ਨਹੀਂ ਹੁੰਦੀ ਅਤੇ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ ਉਹ ਵੀ ਠੀਕ ਹੋ ਜਾਂਦੀ ਅਤੇ ਜਿਨ੍ਹਾਂ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ ਉਹ ਸਮੱਸਿਆ ਵੀ ਠੀਕ ਹੁੰਦੀ,ਬਾਹਰ ਦੀਆਂ ਜ਼ਿਆਦਾ ਖਾਂਦੇ ਹਾਂ ਤਾਂ

ਬਲੱਡ ਪ੍ਰੈਸ਼ਰ

ਸਾਡੇ ਬਲੱਡ ਪ੍ਰੈਸ਼ਰ ਸਬੰਧਤ ਸਮੱਸਿਆਵਾਂ ਹੋ ਜਾਂਦੀਆਂ ਹਨ,ਘਰ ਦੀਆਂ ਸਭ ਚੀਜ਼ਾਂ ਦਾ ਸੇਵਨ ਕਰਿਆ ਕਰੋ,ਜਿਨ੍ਹਾਂ ਵਿੱਚ ਮਰਦਾਂ ਵਿਚ ਸ਼ੁਕਰਾਣੂਆਂ ਦੀ ਕਮੀ ਹੈ,ਉਨ੍ਹਾਂ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ ਅਤੇ ਬੱਚਾ ਪੈਦਾ ਕਰਨ ਦੇ ਯੋਗ ਹੋ ਜਾਂਦੇ ਕਣਕ ਦੇ ਦਾਣੇ ਜਿੰਨਾ ਚੂਨਾ ਖਾਓ ਇਸ ਨਾਲ ਤੁਹਾਡੀ ਸ਼ਕਰਾਣੂ ਬਹੁਤ ਜ਼ਲਦੀ ਪੂਰੇ ਹੁੰਦੇ ਹਨ ਅਤੇ ਹਰ ਰੋਜ਼ ਇਲਾਇਚੀ ਖਾਓ ਜੇਕਰ ਤੁਹਾਡਾ ਸਿਰ ਦਰਦ ਕਰਦਾ ਰਹਿੰਦਾ ਹੈ

ਤਾਂ ਹਰ ਰੋਜ਼ ਇੱਕ ਇਲਾਚੀ ਜ਼ਰੂਰ ਖਾਓ ਹਰ ਰੋਜ਼ ਇੱਕ ਇਲਾਚੀ ਖਾਂਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਪਰ ਤੁਹਾਡੇ ਸਰੀਰ ਦੀ ਅੰਦਰੂਨੀ ਤੌਰ ਤੇ ਸਫ਼ਾਈ ਹੁੰਦੀ ਰਹਿੰਦੀ ਸਾਡਾ ਸਰੀਰ ਕਿਸੇ ਵੀ ਰੋਗਾਂ ਦੇ ਵਿਚ ਨਹੀਂ ਆਉਂਦਾ ਅਤੇ ਤੁਹਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਸੀਂ ਤੁਸੀਂ ਹਰ ਰੋਜ਼ ਇੱਕ ਇਲਾਚੀ ਦਾ ਸੇਵਨ ਜ਼ਰੂਰ ਕਰਨਾ ਹੈ

WhatsApp Group (Follow Now) Join Now

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *