ਵਾਲੇ ਚਿੱਟੇ ਹੋਣ ਦੇ ਕਾਰਨ ਹੈ ਕਈ ਵਾਰ ਸਾਡੇ ਤਿੰਨ ਚਾਰ ਵਾਲਾ ਚਿੱਟੇ ਹੁੰਦਾ ਨੇ ਤਾਂ ਅਸੀਂ ਨੂੰ ਡਾਈ ਕਰਦੇ ਹਾਂ ਜਾਂ ਫਿਰ ਵਾਲ ਕਾਲੇ ਕਰਨ ਵਾਲੀ ਦ-ਵਾ-ਈ ਲਗਾਉਂਦੇ ਹਾਂ ਜਾਂ ਬਿਊਟੀ ਪਾਰਲਰ ਤੋਂ ਵਾਲ ਕਾਲੇ ਕਰਵਾਉਂਦੇ ਹਾਂ ਉਸ ਨਾਲ ਕੀ ਹੁੰਦਾ ਕੀ ਸਾਡੇ ਚਿੱਟੇ ਵਾਲਾਂ ਦੀ ਗਿਣਤੀ ਵੱਧ ਜਾਂਦੀ ਹੈ ਕੋਈ ਵਾਰ ਅਸੀਂ ਕਿਸੇ ਬਿ-ਮਾ-ਰੀ ਦੀ ਲੰਬੇ ਸਮੇਂ ਤੱਕ ਦਵਾਈ ਖਾਂਦੇ ਹਾਂ ਉਸ ਨਾਲ ਵੀ ਵਾਲ ਚਿੱਟੇ ਹੁੰਦੇ ਨੇ ਜਿੰਨ੍ਹਾਂ ਦੀ ਛੋਟੀ ਉਮਰ ਵਿੱਚ ਵਾਲ ਚਿੱਟੇ ਹੁੰਦੇ ਨੇ ਉਹਨਾਂ ਨੂੰ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਜਾਂ
ਉਹਨਾਂ ਨੂੰ ਲੰਬੇ ਸਮੇਂ ਦਾ ਜ਼ੁਕਾਮ,ਨਜਲਾ ਹੋਣਾ,ਜਾਂ ਫਿਰ ਜੋ ਵਾਲਾਂ ਦੀ ਸਫ਼ਾਈ ਨਹੀਂ ਕਰਦੇ,ਕੰਘਾ ਨਹੀਂ ਕਰਦੇ,ਸਿਰ ਤੇ ਤੇਲ ਨੀ ਲਗਵਾਉਂਦੇ ਉਹਨਾਂ ਦੇ ਵਾਲ ਬਹੁਤ ਜਲਦੀ ਚਿੱਟੇ ਹੁੰਦੇ ਨੇ ਜੋ ਲੋਕ ਵਾਲ ਡਾਈ ਕਰਦੇ ਨੇ ਉਸ ਦੇ ਕਈ ਨੁਕਸਾਨ ਹੁੰਦੇ ਨੇ ਜਿਵੇਂ ਚਮੜੀ ਦੇ ਰੋਗ ਹੁੰਦੇ ਨੇ,ਵਾਲ ਟੁੱਟਣ ਲੱਗੇ ਜਾਂਦੇ ਨੇ,ਚਿੱਟੇ ਵਾਲਾਂ ਦੀ ਗਿਣਤੀ ਵੱਧਦੀ ਹੈ,ਘਰ ਵਿੱਚ ਵਾਲ ਕਾਲੇ ਕਰਨ ਲਈ 1. ਬਰਿੰਗਰਾਜ ਦੀ ਬੂਟੀ ਤੇ ਕਵੀ ਪੱਤੇ ਨੂੰ ਚੰਗੀ ਤਰ੍ਹਾਂ ਉਬਾਲ ਕੇ ਸਰ੍ਹੋਂ ਦੇ ਤੇਲ ਵਿੱਚ ਮਿਲਾ ਕੇ ਲਗਾਉਣ ਨਾਲ
ਵਾਲਾ ਕਾਲੇ ਹੁੰਦੇ ਨੇ,ਟੁੱਟਦੇ ਨਹੀਂ,ਲੰਬੇ ਹੁੰਦੇ ਨੇ,ਵਾਲਾਂ ਵਿੱਚ ਚਮਕ ਆਉਂਦੀ ਹੈ,ਚਮੜੀ ਦਾ ਕੋਈ ਰੋ-ਗ ਨੀ ਹੁੰਦਾ,2.ਕੈਲਸ਼ੀਅਮ ਦੀ ਘਾਟ ਨੂੰ ਪੂਰਾ ਰੱਖਣਾ 3. ਆਂਵਲੇ ਦਾ ਤੇਲ ਤੇ ਸਰ੍ਹੋਂ ਦੇ ਤੇਲ ਨੂੰ ਮਿਲਾ ਕੇ ਚੰਗੀ ਤਰ੍ਹਾਂ ਮਸਾਜ ਕਰਨਾ ।4 ਮਹਿੰਦੀ ਵਿੱਚ ਬਰਿੰਗਰਾਜ ਤੇਲ ਨੂੰ ਮਿਲਾ ਕੇ ਲਗਾਉਣਾ।ਗੰਜੇ ਹੋਣ ਦਾ ਕਾਰਨ ਵਾਲਾਂ ਵਿੱਚ ਤੇਲ ਨਾ ਲਗਾ ਕੇ ਰੱਖਣਾ,ਵਾਲਾਂ ਦੀ ਜ਼ਿਆਦਾ ਕੱਟਣਾ ਜੇ ਤੁਸੀਂ ਗੰਜੇ ਨਹੀਂ ਹੋਣ ਚਾਹੁੰਦੇ ਤਾਂ ਵਾਲਾਂ ਤੇ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਵਰਤੋਂ ਨਾ ਕਰੋ।
ਵੱਧ ਤੋਂ ਵੱਧ ਤੇਲ ਨਾਲ ਮਾਲਸ਼ ਕਰੋ ਵਾਲ ਵਧਾਉਣ ਲਈ ਵਾਲਾਂ ਦੀ ਸਫ਼ਾਈ ਰੱਖੋ, ਵਾਲਾਂ ਦੀਆਂ ਜੜ੍ਹਾਂ ਤੱਕ ਤੇਲ ਲਗਾਵੋ ਤੇ ਵਾਲਾਂ ਦੀ ਚੰਗੀ ਤਰ੍ਹਾਂ ਮਸਾਜ ਕਰੋ ਵਾਲਾਂ ਦੇ ਰੋਮਾਂ ਨੂੰ ਖੋਲ,ਵਾਲਾਂ ਨੂੰ ਗੁੰਦ ਕੇ ਰੱਖੋਂ,ਕੰਘਾ ਜ਼ਿਆਦਾ ਕਰੋ,ਕੰਘਾ ਜ਼ਿਆਦਾ ਕਰਨ ਨਾਲ ਦਿਮਾਗ ਖੁੱਲਦਾ ਹੈ,ਵਾਲਾਂ ਵਿੱਚ ਚਮਕ ਆਉਂਦੀ ਹੈ,ਤੇ ਵਾਲਾਂ ਦੀ ਲੰਬਾਈ ਵੱਧਦੀ ਹੈ,ਕੰਘਾ ਵਾਲੇ ਦੇ ਰੋਮਾਂ ਨੂੰ ਖੋਲਦਾ ਹੈ ਸੈੱਲ ਨੂੰ ਵਧਾਉਂਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ