ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਤੇ ਦਾਗ ਧੱਬੇ ਹੋ ਜਾਣੈ ਛਾਹੀਆਂ ਹੋ ਜਾਣੀਆਂ ਜਾਂ ਝੁਰੜੀਆਂ ਪੈ ਜਾਂਦੀਆਂ ਹਨ ਇਨ੍ਹਾਂ ਸਮੱਸਿਆਵਾਂ ਦਾ ਹੱਲ ਇਸ ਨੁਕਸੇ ਵਿੱਚ ਹੈ ਤੁਸੀਂ ਸਾਡੇ ਇਸ ਨੁਕਤੇ ਦੀ ਵਰਤੋਂ ਕਰਕੇ ਆਪਣੇ ਚਿਹਰੇ ਨੂੰ ਸੁੰਦਰ ਅਤੇ ਚਿਹਰੇ ਤੇ ਨਿਖਾਰ ਲਿਆ ਸਕਦੇ ਹੋ ਹੁਣ ਗੱਲ ਕਰਦਿਆਂ ਇਸ ਨੁਕਤੇ ਨੂੰ ਕਿਸ ਤਰ੍ਹਾਂ ਬਣਾਇਆ ਜਾਵੇ ਇਸ ਨੂੰ ਬਣਾਉਣ ਲਈ ਇਸ ਦੀ ਜਾਣਕਾਰੀ ਇਸ ਪ੍ਰਕਾਰ ਹੈ ਉਹ ਆਲੂ ਦਾ ਪਾਊਡਰ ਜੋ ਕਿਸੇ ਨੂੰ ਬਾਜ਼ਾਰ ਚੋਂ ਜਾਂ
ਆਨਲਾਈਨ ਮਿਲ ਜਾਂਦਾ ਹੈ ਇਕ ਚਮਚ ਸਿਆਲੂ ਦੇ ਪਾਊਡਰ ਦਾ ਕਿਸੇ ਛੋਟੇ ਬਰਤਨ ਵਿਚ ਪਾ ਲੈਣਾ ਹੈ ਅਤੇ ਉਸ ਤੋਂ ਬਾਅਦ ਇੱਕ ਚੱਮਚ ਸੰਤਰਾ ਪੀਲ ਪਾਊਡਰ ਦਾ ਪਾ ਲਵਾਂਗੇ ਇਹ ਵੀ ਬਾਜ਼ਾਰ ਚੋਂ ਜਾਂ ਆਨਲਾਈਨ ਅਸੀਂ ਮੰਗਵਾ ਸਕਦੇ ਹਾਂ,ਹੁਣ ਇਸ ਆਲੂ ਦੇ ਪਾਊਡਰ ਅਤੇ ਸੰਤਰਾ ਪੀਲ ਪਾਊਡਰ ਦੇ ਵਿੱਚ ਅਸੀਂ ਅਤੇ ਅੱਧਾ ਚਮਚਾ ਸੀ ਚਾਵਲ ਦਾ ਆਟਾ ਪਾ ਲੈਣਾ ਹੈ ਅਤੇ ਇਸ ਵਿੱਚ ਉਨ੍ਹਾਂ ਦਾ ਥੋੜ੍ਹਾ ਜਿਹਾ ਕੱਚਾ ਦੁੱਧ ਮਿਲਾ ਲੈਣਾ ਹੈ ਹੁਣ ਇਹ ਇੱਕ ਭੂਰੇ ਰੰਗ ਦਾ
ਪੇਸਟ ਬਣ ਕੇ ਤਿਆਰ ਹੋ ਜਾਵੇਗਾ ਇਸ ਪੇਸਟ ਨੂੰ ਤੁਸੀਂ ਹਫ਼ਤੇ ਵਿੱਚ ਤਿੰਨ ਵਾਰ ਵਰਤ ਸਕਦੇ ਹੋ ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਦੱਸ ਤੋਂ ਪੰਦਰਾਂ ਮਿੰਟ ਤੱਕ ਲੱਗਿਆ ਰਹਿਣ ਦੇਵਾਂਗੇ ਅਤੇ ਜਦੋਂ ਅਸੀਂ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾਉਂਦੇ ਹਾਂ ਤਾਂ ਇਹ ਪੇਸਟ ਸੁੱਕਦਾ ਹੈ ਤਾਂ ਤੁਸੀਂ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾਉਣ ਤੋਂ ਬਾਅਦ ਥੋੜ੍ਹਾ ਜਿਹਾ ਗੁਲਾਬਜਲ ਵੀ ਲਗਾ ਲਗਾ ਕੇ ਆਪਣੇ ਚਿਹਰੇ ਦੀ ਮਾਲਿਸ਼ ਕਰਨੀ ਹੈ ਤਾਂ ਕਿ ਇਹ ਪੇਸਟ ਆਪਣੇ ਚਿਹਰੇ ਵਿੱਚ ਸਮਾ ਜਾਵੇ ਅਤੇ ਆਪਣੇ ਚਿਹਰੇ ਨੂੰ ਸਾਫ਼ ਕਰ ਲੈਣਾ ਹੈ
ਅਤੇ ਉਸ ਤੋਂ ਬਾਅਦ ਆਪਣੇ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲੈਣਾ ਹੈ ਅਤੇ ਇਸ ਤੋਂ ਬਾਅਦ ਕੋਈ ਵੀ ਆਪਣੇ ਚਿਹਰੇ ਤੇ ਸਾਬਣ ਜਾਂ ਫੇਸਵਾਸ਼ ਨਹੀਂ ਲਗਾਉਣਾ ਉੱਪਰ ਦੱਸੇ ਕਿ ਸਮੱਗਰੀ ਵਿੱਚ ਉਹ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਚਿਹਰੇ ਨੂੰ ਜਵਾਨ ਰੱਖਦੇ ਹਨ ਅਤੇ ਦਾਗ ਧੱਬੇ ਝੁਰੜੀਆਂ ਕਾਲੇ ਘੇਰੇ ਅਤੇ ਪਿੰਪਲ ਨੂੰ ਖ਼-ਤ-ਮ ਕਰਦੇ ਹਨ ਉੱਪਰ ਦੱਸੀ ਗਈ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਦੀ ਵਰਤੋਂ ਕਰਕੇ ਆਪਣੇ ਚਿਹਰੇ ਨੂੰ ਸੁੰਦਰ ਬਣਾ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

