ਵੀਡੀਓ ਥੱਲੇ ਜਾ ਕੇ ਦੇਖੋ,ਯੂਰਿਕ ਐ-ਸਿ-ਡ ਦੀ ਸਾਰੀ ਜਾਣਕਾਰੀ ਅਤੇ ਇਸ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ ਇਸ ਬਾਰੇ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਯੂਰਿਕ ਐ-ਸਿ-ਡ ਇੱਕ ਐਸਾ ਤੱਤ ਹੁੰਦਾ ਹੈ ਜੋ ਕਿ ਸਾਡੇ ਖਾਣ ਵਾਲੀਆਂ ਚੀਜ਼ਾਂ ਵਿਚ ਹੁੰਦਾ ਹੈ ਇਹ ਸਾਡੇ ਖਾਣੇ ਚਾਹੁੰਦਾ ਹੈ ਸਾਡੇ ਖੂਨ ਚ ਹੁੰਦਾ ਹੈ ਅਤੇ ਇਹ ਸਾਡੇ ਕਿਡਨੀ ਜਾਂਦਾ ਹੈਵੈਸੇ ਤਾਂ ਇਹ ਪਿ-ਸ਼ਾ-ਬ ਰਾਹੀਂ ਬਾਹਰ ਨਿਕਲ ਜਾਂਦਾ ਹੈ ਪਰ ਕਈ ਵਾਰ ਇਹ ਸਾਡੇ ਸਰੀਰ ਦੇ ਅੰਦਰ ਹੀ ਰਹਿ ਜਾਂਦਾ ਹੈ
ਜੇਕਰ ਯੂਰਿਕ ਐ-ਸਿ-ਡ ਵਧਣ ਦੇ ਲੱਛਣ ਦੇਖਣੇ ਹੋਣ ਤਾਂ ਇਹ ਜ਼ਿਆਦਾਤਰ ਜੋੜਾਂ ਵਿਚ ਪੈਰ ਦੇ ਅੰਗੂਠੇ ਅਤੇ ਪੈਰ ਦੀਆ ਅਡੀਆ ਵਿੱਚ ਦਰਦ ਹੁੰਦਾ ਹੈ ਜੋੜਾਂ ਵਿਚ ਗੰਢ ਜਿਹੀ ਬਣ ਜਾਂਦੀ ਹੈ ਅਤੇ ਸੋਜ ਆ ਜਾਂਦੀ ਹ ਅਤੇ ਬਹੁਤ ਤੇਜ਼ ਦਰਦ ਹੁੰਦਾ ਜ਼ਿਆਦਾ ਸਮਾਂ ਇੱਕ ਜਗਹ ਤੇ ਬੈਠਣ ਨਾਲ ਪੈਰਾਂ ਅਤੇ ਅੱ-ਡੀ-ਆਂ ਵਿਚ ਦਰਦ ਹੋਵੇਗਾ ਜੇਕਰ ਯੂਰਿਕ ਐ-ਸਿ-ਡ ਵਧਦਾ ਹੈ ਤਾਂ ਉਸ ਦਾ ਵੱਡਾ ਕਾਰਨ ਸਦਾ ਸ਼ੂਗਰ ਦਾ ਵਾਧਾ ਹੋਣਾ ਵੀ ਹੋ ਸਕਦਾ ਹੈ ਯੂਰਕ ਐ-ਸਿ-ਡ ਨੂੰ ਸਰੀਰ ਤੋਂ ਬਾਹਰ
ਕੱਢਣ ਲਈ ਤੁਹਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਹਰ ਰੋਜ਼ ਨਾਲੋਂ ਡੇਢ ਗੁਣਾ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਇਸ ਗੱਲ ਦਾ ਖਾਸ ਖਿਆਲ ਰਹੇ ਕੇ ਠੰਡਾ ਪਾਣੀ ਬਿਲਕੁਲ ਵੀ ਨਹੀਂ ਪੀਣਾ ਅਤੇ ਗੁਣਗੁਣਾ ਪਾਣੀ ਪੀਣਾ ਹੈ ਵਿਟਾਮਨ ਸੀ ਯੂਰਿਕ ਐ-ਸਿ-ਡ ਨੂੰ ਬਾਹਰ ਕੱਢਣ ਚ ਵਧੇਰੇ ਮਦਦ ਕਰਦਾ ਹੈ ਇਸ ਲਈ ਤੁਸੀਂ ਕੱਚਾ ਆਂਵਲਾ ਆਵਲੇ ਦਾ ਜੂਸ ਆਂਵਲਾ ਪਾਊਡਰ ਦਾ ਸੇਵਨ ਕਰ ਸਕਦੇ ਹੋ ਨਿਬੂ ਦਾ ਜੂਸ ਸੰਤਰੇ ਦਾ ਜੂਸ ਮੌਸਮੀ ਦਾ ਜੂਸ ਤੁਸੀਂ ਭੀ ਸਕਦੇ ਹੋ ਅਤੇ
ਦਾਲਾਂ ਤੋਂ ਵੱਧ ਤੁਸੀਂ ਸਬਜ਼ੀਆਂ ਖਾਣੀਆਂ ਹਨ ਹਰੀਆਂ ਸਬਜ਼ੀਆਂ ਨੂੰ ਵੱਧ ਤੋਂ ਵੱਧ ਸ਼ਾਮਲ ਕਰਨਾ ਹੈ ਅਤੇ ਫਲ ਫਰੂਟ ਖਾਣ ਨਾਲ ਯੂਰਿਕ ਐ-ਸਿ-ਡ ਸਰੀਰ ਤੋਂ ਬਾਹਰ ਨਿਕਲਣ ਲੱਗ ਜਾਵੇਗਾ ਇਸ ਦੇ ਚੱਲਦੇ ਹਾਂ ਜੋੜਾਂ ਵਿਚ ਸੋਜ਼ ਅਤੇ ਦਰਦ ਨੂੰ ਘਟਾਉਣ ਲਈ ਤੁਸੀਂ ਕੇਲੇ ਨੂੰ ਰੋਜ਼ ਖਾਣਾ ਹੈ ਅਤੇ ਹੁਣ ਗੱਲ ਕਰਦੇ ਹਾਂ ਇਕ ਨੁਕਤਾ ਜਿਸ ਨੂੰ ਤੁਸੀਂ ਬਣਾ ਕੇ ਜਲਦੀ ਹੀ ਖ-ਤ-ਮ ਕਰ ਸਕਦੇ ਹੋ ਲੌਕੀ ਦਾ ਜੂਸ 50ml 10mm ਆਵਲੇ ਦਾ ਜੂਸ ਐਲੋਵੇਰਾ ਜੂਸ 10 ਐਮ ਐਲ ਇਨ੍ਹਾਂ ਚੀਜ਼ਾਂ ਨੂੰ ਆਪਸ ਵਿੱਚ ਚੰਗੀ
ਤਰ੍ਹਾਂ ਮਿਕਸ ਕਰਕੇ ਸਵੇਰੇ ਸਵੇਰੇ ਖਾਲੀ ਪੇਟ ਪੀਓ ਅਤੇ ਉਪਰ ਤੋਂ ਇਕ ਗਲਾਸ ਗੁਣਗੁਣਾ ਪਾਣੀ ਪੀ ਲਓ ਇਸ ਦਾ ਸੇਵਨ ਕਰਨ ਤੋਂ ਬਾਅਦ ਹੀ ਅੱਧਾ ਘੰਟਾ ਕੁਝ ਵੀ ਨਹੀਂ ਖਾਣਾ ਇਸ ਤੋਂ ਇਲਾਵਾ ਯੂਰਿਕ ਐ-ਸਿ-ਡ,ਗ-ਠੀ-ਏ ਵਿਚ ਹੋਣ ਤੇ ਤੁਸੀਂ ਚੈਰੀ ਅਤੇ ਸ-ਟੋ-ਰੀ-ਬੈ-ਰੀ ਨੂੰ ਵੀ ਖਾ ਸਕਦੇ ਹੋ ਕਿਉਂਕਿ ਇਹ ਜੋੜਾਂ ਵਿੱਚ ਯੂਰਿਕ ਐ-ਸਿ-ਡ ਨੂੰ ਬਾਹਰ ਕੱਢਣ ਵਧੇਰੇ ਕੰਮ ਕਰਦਾ ਹੈ ਅਤੇ ਤੁਸੀਂ ਖਾਣਾ ਬਣਾਉਣ ਸਮੇਂ ਅਜਮੈਣ ਦਾ ਵੀ ਇਸਤੇਮਾਲ ਕਰ ਸਕਦੇ ਹੋ ਸੇਮ ਬਲੈਕ ਕੌਫੀ ਗਰੀਨ ਟੀ ਦਾ ਸੇਵਨ ਵੀ
ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਅਤੇ ਉੱਪਰ ਦਿੱਤੀ ਜਾਣਕਾਰੀ ਨੂੰ ਤਿਆਰ ਕਰੋ ਅਤੇ ਇਸ ਦਾ ਸੇਵਨ ਕਰੋ ਯੂਰਿਕ ਐਸਿਡ ਖਤਮ ਹੋ ਜਾਏਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ