ਵੀਡੀਓ ਥੱਲੇ ਜਾ ਕੇ ਦੇਖੋ,ਅੱਖਾਂ ਦੇ ਕਾਲੇ ਘੇਰੇ ਹੋਣਾ ਹੈ ਚੇਹਰੇ ਤੇ ਦਾਣੇ ਹੋ ਜਾਣਾ ਦਾਗ-ਧੱਬੇ ਹੋ ਜਾਣਾ ਅਤੇ ਚਿਹਰੇ ਤੇ ਨਿਖਾਰ ਲਿਆਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਜਿਸ ਨੁਕਤੇ ਅਸੀਂ ਗੱਲ ਕਰ ਰਹੇ ਹਾਂ ਇਸ ਦਾ ਸਾਡੇ ਚਿਹਰੇ ਨੂੰ ਕੋਈ ਨੁਕਸਾਨ ਨਹੀਂ ਹੈ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤਿਆਂ ਨੂੰ ਕਿਸ ਤਰਾਂ ਤਿਆਰ ਕੀਤਾ ਜਾਵੇ ਇਸ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਚੌਲਾਂ ਦਾ ਆਟਾ ਇਹ ਤੁਸੀਂ ਇੱਕ ਚਮਚ ਲੈਣਾ ਹੈ
ਦੋ ਚਮਚ ਦੁੱਧ ਦਹੀਂ ਪਾ ਲੈਣੀ ਹੈ ਅਤੇ ਇੱਕ ਚਮਚ ਟਮਾਟਰ ਦਾ ਰਸ ਇਸ ਵਿੱਚ ਮਿਲਾ ਲੈਣਾ ਹੈ ਅਤੇ ਫਿਰ ਇਸ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਸਾਰੇ ਪਾਸੇ ਲਗਾ ਕੇ ਉਸ ਤੋਂ ਬਾਅਦ ਆਪਣੇ ਚਿਹਰੇ ਦੀ ਮਾਲਸ਼ ਕਰਨੀ ਹੈ ਆਪੋ ਆਪਣੇ ਚਿਹਰੇ ਤੇ ਮਾਲਸ਼ ਕਰਨ ਤੋਂ ਬਾਅਦ ਇਸ ਪੇਸਟ ਨੂੰ ਆਪਣੇ ਚਿਹਰੇ ਤੇ 25 ਤੋਂ 30 ਮਿੰਟ ਤੱਕ ਲੱਗਾ ਰਹਿਣ ਦੇਣਾ ਹੈ ਉਸ ਤੋਂ ਬਾਅਦ ਅਸੀਂ ਆਪਣਾ ਚਿਹਰਾ ਸਾਦੇ ਪਾਣੀ ਨਾਲ ਧੋ ਸਕਦੇ ਹੋ ਅਤੇ ਤੁਸੀਂ ਇਸ ਨੁਕਤੇ ਨੂੰ ਹਫਤੇ ਵਿੱਚ ਤਿੰਨ ਤੋਂ ਚਾਰ ਵਾਰ
ਇਸਤੇਮਾਲ ਕਰ ਸਕਦੇ ਹੋ ਅਤੇ ਇਸ ਦੇ ਇਸਤੇਮਾਲ ਕਰਨ ਨਾਲ ਤੁਹਾਡੇ ਅੱਖਾਂ ਦੇ ਕਾਲੇ ਘੇਰੇ ਦਾ ਨੇ ਹੋ ਜਾਣੇ ਦਾਗ-ਧੱਬੇ ਹੋ ਜਾਣਾ ਹੇ ਸਭ ਦੀ ਸਮੱਸਿਆ ਦੂਰ ਹੋ ਜਾਵੇਗੀ ਅਤੇ ਚਿਹਰੇ ਤੇ ਇੱਕ ਨਵਾਂ ਨਿਖਾਰ ਆ ਜਾਵੇਗਾ ਇਸ ਨੂੰ ਇਸਤੇਮਾਲ ਕਰਨ ਨਾਲ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਅਤੇ ਇਹ ਬਹੁਤ ਹੀ ਸੌਖਾ ਤਰੀਕਾ ਹੈ ਜਿਸ ਨਾਲ ਤੁਸੀਂ ਆਪਣੇ ਚਿਹਰੇ ਨੂੰ ਸੁੰਦਰ ਬਣਾ ਸਕਦੇ ਹੋ ਅਤੇ ਤੁਸੀਂ ਇਸ ਨੂੰ ਪਰਹੇਜ਼ ਕਰਦੇ ਹਨ ਉਹ ਇਹ ਹਨ ਕੇ ਤੁਸੀਂ ਤਲੀਆਂ ਹੋਈਆਂ ਚੀਜ਼ਾਂ
ਨਹੀਂ ਖਾਣੀਆਂ ਅਤੇ ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ ਜ਼ਿਆਦਾ ਨਮਕ ਵਾਲੀਆਂ ਚੀਜ਼ਾਂ ਵੀ ਨਹੀਂ ਖਾਣੀਆਂ ਅਤੇ ਵੱਧ ਤੋਂ ਵੱਧ ਪਾਣੀ ਪੀਣਾ ਹੈ ਜਿਸ ਨਾਲ ਕੇ ਤੁਹਾਡੇ ਚਿਹਰੇ ਤੇ ਨਿਖਾਰ ਹੋਰ ਵੀ ਜ਼ਿਆਦਾ ਆਵੇਗਾ ਅਤੇ ਇਹ ਰੋਜ਼ ਦਾ ਇਕ ਫਲ ਵੀ ਜ਼ਰੂਰ ਖਾਣਾ ਹੈ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ,ਤੁਸੀਂ ਇਸ ਨੁਕਤੇ ਨੂੰ ਤਿਆਰ ਕਰੋ ਅਤੇ ਆਪਣੇ ਤੇ ਇਸਤੇਮਾਲ ਕਰੋ
ਤੁਸੀਂ ਦੇਖੋਗੇ ਕਿ ਕੁਝ ਹੀ ਦਿਨਾਂ ਦੇ ਕਾਲੇ ਘੇਰੇ ਅਤੇ ਦਾਣੇ ਖਤਮ ਹੋ ਗਏ ਹਨ ਅਤੇ ਤੁਹਾਡੇ ਚਿਹਰੇ ਤੇ ਇਕ ਨਵਾਂ ਨਿਖਾਰ ਆ ਗਿਆ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ