ਕੋਲਡ ਡਰਿੰਕ ਪੀਣ ਤੋਂ 60 ਮਿੰਟ ਬਾਅਦ ਸਾਡੇ ਸਰੀਰ ਵਿਚ ਕੀ ਹੁੰਦਾ ਹੈ

ਵੀਡੀਓ ਥੱਲੇ ਜਾ ਕੇ ਦੇਖੋ,ਕੋਲਡ ਡਰਿਕ ਪੀਣ ਨਾਲ ਸਾਡੇ ਸਰੀਰ ਨੂੰ ਕੀ ਨੁਕਸਾਨ ਹੁੰਦੇ ਹਨ ਉਸ ਬਾਰੇ ਤੁਹਾਨੂੰ ਅਸੀਂ ਅੱਜ ਜਾਣਕਾਰੀ ਦੇਣ ਜਾ ਰਿਹਾ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕੋਈ ਵੀ ਕੋਲਡ ਡਰਿੰਕਸ ਹੋਵੇ ਉਹ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਇਸ ਦਾ ਗਿਆਨ ਹੋਣ ਦੇ ਬਾਵਜੂਦ ਵੀ ਸਭ ਲੋਕ ਕੋਲਡ ਡਰਿੰਕ ਪੀਣ ਤੋਂ ਨਹੀਂ ਹਟਦੇ ਕਿਉਂਕਿ ਇਸ ਕੋਲ ਡਰਿੰਕ ਵਿਚੇ ਕਾਰਬੋਨੇਟ ਪਾਣੀ ਸ਼ੂਗਰ ਹਾਰਮਲ ਐਸਿਡ ਅਤੇ ਐਂਟੀ

ਫੇਸ਼ੀਅਲ ਰੰਗ ਪਾਏ ਹੁੰਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਹਨ ਤੇ ਫਿਰ ਇਹ ਸਾਡੇ ਸਰੀਰ ਵਿੱਚ ਤੇਜ਼ਾਬ ਦੀ ਮਾਤਰਾ ਅਤੇ ਸ਼ੂਗਰ ਦੀ ਮਾਤਰਾ ਨੂੰ ਵਧਾ ਦਿੰਦੇ ਹਨ ਅਤੇ ਇਕ ਗਲਾਸ ਕੋਲਡ ਡਰਿਕ ਪੀਣ ਨਾਲ ਸਾਡੇ ਸਰੀਰ ਅੰਦਰ ਦਸ ਚੱਮਚ ਦੇ ਬਰਾਬਰ ਚੀਨੀ ਚਲੀ ਜਾਂਦੀ ਹੈ ਜੋਕੇ ਬਹੁਤੇ ਹਾਨੀਕਾਰਕ ਹੈ ਅਤੇ ਸ਼ੂਗਰ ਦੀ ਮਾਤਰਾ ਵਧਣ ਕਾਰਨ ਸਾਡਾ ਲਈ ਪਰ ਇਸ ਨੂੰ ਸਹੀ ਤਰ੍ਹਾਂ ਹਜ਼ਮ ਨਹੀਂ ਕਰ ਪਾਉਂਦਾ ਅਤੇ ਇਸ ਦੇ ਕਾਰਨ ਸਾਡੇ ਸਰੀਰ ਤੇ

WhatsApp Group (Join Now) Join Now

ਚਰਬੀ ਵਧਣ ਲੱਗ ਜਾਂਦੀ ਹੈ ਅਤੇ ਮੋਟਾਪਾ ਆਉਦਾ ਹੈ,ਇਸ ਨੂੰ ਪੀਣ ਤੋਂ ਬਾਅਦ ਸਾਡੇ ਸਰੀਰ ਵਿਚ ਇਕ ਘੰਟੇ ਤੋਂ ਬਾਅਦ ਪਿਸ਼ਾਬ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਸ ਵਿਚ ਅਜਿਹੇ ਤੱਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਵਿਚੋਂ ਕੈਲਸ਼ੀਅਮ ਮੈਗਨੀਸ਼ਮ ਅਤੇ ਜ਼ਿੰਕ ਦੀ ਮਾਤਰਾ ਨੂੰ ਘਟਾ ਦਿੰਦੇ ਹਨ ਜਿਸ ਨਾਲ ਸਾਡੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਤੇਜ਼ੀ ਨਾਲ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਅਤੇ ਇਕ ਘੰਟੇ ਬਾਅਦ ਸਾਡਾ ਸਰੀਰ ਥੱਕਿਆ ਹੋਇਆ ਮਹਿਸੂਸ ਕਰਨ ਲੱਗ ਜਾਂਦਾ ਹੈ ਇਹ ਸਾਡੇ ਸਰੀਰ ਦੇ ਪੂਰੇ ਪਾਣੀ ਨੂੰ ਸੁਕਾ ਦਿੰਦਾ ਹੈ

ਇਸ ਲਈ ਇਸ ਕੋਲਡ ਡਰਿੰਕ ਵਿੱਚ ਕੁਝ ਵੀ ਅਜਿਹਾ ਨਹੀਂ ਹੁੰਦਾ ਜੋ ਸਾਡੇ ਸਰੀਰ ਨੂੰ ਫਾਇਦਾ ਪਹੁੰਚਾ ਸਕੇ ਕੋਲਡ ਡਰਿੰਕਸ ਦਾ ਜ਼ਿਆਦਾ ਸੇਵਨ ਕਰਨ ਨਾਲ ਤੇਜ਼ਾਬ ਬਣਨਾ ਗੈਸ ਬਣਨਾ ਅਤੇ ਦਿਲ ਦੀਆਂ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ ਫੈਟੀ ਲੀਵਰ ਹੁੰਦਾ ਹੈ ਦੰਦਾਂ ਅਤੇ ਹੱਡੀਆਂ ਦੀ ਕਮਜੋਰੀ ਆਉਦੀ ਹੈ ਅਤੇ ਜਿਨ੍ਹਾਂ ਨੂੰ ਇਸ ਨੂੰ ਪੀਣ ਦੀ ਆਦਤ ਹੋ ਜਾਂਦੀ ਹੈ ਉਨ੍ਹਾਂ ਨੂੰ ਇਹ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੇ ਜੋ ਲੋਕ ਜ਼ਿਆਦਾ ਬੁਲੰਦ ਰਹਿੰਦੇ ਹਨ ਉਹ ਲੋਕ ਉਮਰ ਤੋਂ ਪਹਿਲਾਂ ਹੀ ਬੁੱਢੇ ਹੋਣ ਲੱਗ ਜਾਂਦੇ ਹਨ ਇਸ ਲਈ ਇਸ ਨੂੰ ਚਾਹ ਕੌਫੀ ਤੰਬਾਕੂ,ਸਿਗਰਟ ਦੀ ਤਰ੍ਹਾਂ ਹੀ ਇੱਸ ਨਸ਼ਾ ਮੰਨਿਆ ਜਾ ਸਕਦਾ ਹੈ ਜਿਸ ਨੂੰ ਕਹਿ ਇੱਕ ਵਾਰ ਪੀਣ ਤੇ ਤਾਂ ਮਨ ਨੂੰ ਖੁਸ਼ੀ ਮਿਲਦੀ ਹੈ

ਪਰ ਬਾਅਦ ਵਿਚ ਇਸ ਦੇ ਨੁਕਸਾਨ ਹੁੰਦੇ ਹਨ ਤੇ ਜਿਹੜੇ ਲੋਕ ਸ਼ਰਾਬ ਵਿੱਚ ਮਿਲਾਕੇ ਪੀਂਦੇ ਹਨ ਉਨ੍ਹਾਂ ਦੇ ਇਸ ਦਾ ਨੁਕਸਾਨ ਦੋ ਗੁਣਾ ਵੱਧ ਹੁੰਦਾ ਹੈ ਇਸ ਲਈ ਕੋਲਡ ਡਰਿੰਕ ਪੀਣਾ ਸਾਡੇ ਸਿਹਤ ਲਈ ਹਾਨੀਕਾਰਕ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *