ਗਰੰਟੀ ਨਾਲ ਵਾਲ ਲੰਬੇ ਹੋਣਗੇ ਇਸ ਨੁਸਖੇ ਨਾਲ

ਵੀਡੀਓ ਥੱਲੇ ਜਾ ਕੇ ਦੇਖੋ,ਜਿਨ੍ਹਾਂ ਦੇ ਵਾਲ ਬਹੁਤ ਜ਼ਿਆਦਾ ਝ-ੜ-ਦੇ ਨੇ ਲੰਬੇ ਨਹੀਂ ਹੁੰਦੇ ਵਾਲਾਂ ਵਿੱਚ ਸਿੱ-ਕ-ਰੀ ਬਣਦੀ ਹੈ ਵਾਲਾਂ ਵਿੱਚ ਚਮਕ ਨਹੀਂ ਹੈਗੀ ਵਾਲਾਂ ਚਿੱਟੇ ਹੋ ਰਹੇ ਨੇ ਉਨ੍ਹਾਂ ਦੀ ਇਹ ਘਰੇਲੂ ਨੁਕਸਾ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਸ ਰੁੱਤ ਦੀ ਠੰਢ ਵਿੱਚ ਬਹੁਤੀ ਅਸਾਨ ਤਰੀਕੇ ਨਾਲ ਤਿਆਰ ਕਰ ਸਕਦੇ ਹੋ ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਮੇਥੀ ਦਾਣਾ ਚਾਹੀਦਾ ਹੈ ਮੇਥੀ ਦਾਣੇ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ

ਕੈਲਸ਼ੀਅਮ ਤੇ ਨਿ-ਕੋ-ਟੀ-ਨ ਐ-ਸੀ-ਡਿ ਪਾਇਆ ਜਾਂਦਾ ਹੈ ਜਿਥੇ ਤੁਹਾਡੇ ਵਾਲ ਝ-ੜ-ਦੇ ਪਏ ਨੇ ਜਾਂ ਤੁਸੀਂ ਗੰਜਾਪਣ ਮ-ਹਿ-ਸੂ-ਸ ਕਰਦੇ ਪਏ ਹੋ ਉਥੇ ਇਹ ਵਾਲਾਂ ਨੂੰ ਜੜ੍ਹ ਤੋਂ ਉਗਦਾ ਹੈ ਇਹ ਵਾਲਾਂ ਵਿੱਚ ਚਮਕ ਲੈ ਕੇ ਆਉਂਦਾ ਹੈ ਵਾਲਾਂ ਵਿੱਚ ਚਮਕ ਲੈ ਕੇ ਆਉਂਦਾ ਹੈ ਵਾਲਾਂ ਨੂੰ ਮੋਟਾ ਕਰਦਾ ਹੈ ਤੁਸੀਂ ਦੋ ਚਮਚ ਮੇਥੀ ਦਾਣੇ ਲੈ ਕੇ ਉਸ ਨੂੰ ਦੋ ਦਿਨਾਂ ਲਈ ਇਕ ਗਲਾਸ ਪਾਣੀ ਦੇ ਵਿਚ ਭਿਓਂ ਕੇ ਰੱਖ ਦਿਉਦੋ ਦਿਨਾਂ ਬਾਅਦ ਮੇਥੀ ਦਾਣੇ ਤੇ ਪਾਣੀ ਨੂੰ ਅਲੱਗ ਕਰ ਦੇਵੋ

WhatsApp Group (Join Now) Join Now

ਇਸ ਦੇ ਪਾਣੀ ਵਿਚ ਇੱਕ ਚਮਚ ਐਲੋਵੇਰਾ ਜੈਲ ਪਾਵੋ ਤੇ ਇੱਕ ਚਮਚ ਕੈ-ਸ-ਟੋ-ਆ-ਲ ਪਾਵੋ ਉਸ ਤੋਂ ਬਾਦ ਇਕ ਚਮਚ ਨਾਰੀਅਲ ਦਾ ਤੇਲ ਪਾਵੋ ਤੇ ਉਸ ਤੋਂ ਬਾਅਦ ਇਨ੍ਹਾਂ ਸਾਰਿਆਂ ਚੀਜ਼ਾਂ ਨੂੰ ਮਿਲਾ ਲਵੋ ਤੇ ਇਸ ਨੂੰ ਇੱਕ ਬੋਤਲ ਵਿਚ ਭਰ ਲਵੋ ਉਸ ਤੋਂ ਬਾਅਦ ਆਪਣੇ ਵਾਲਾਂ ਵਿਚ ਇਸ ਨੂੰ ਲਗਾਓ ਤੇ ਇੱਕ ਘੰਟਾਂ ਵਾਲਾਂ ਵਿਚ ਮਸਾਜ ਕਰੋ ਉਸ ਤੋਂ ਬਾਅਦ ਆਪਣੇ ਵਾਲਾਂ ਨੂੰ ਜਿਸ ਚੀਜ਼ ਨਾਲ ਤੁਸੀਂ ਵਾਲ ਧੋਦੇ ਹੋ

ਉਸ ਨਾਲ ਵਾਲਾਂ ਨੂੰ ਧੋ ਲਵੋ ਤੁਸੀਂ ਆਪਣੇ ਵਾਲਾਂ ਵਿੱਚ ਇੱਕ ਘੰਟਾ ਇਸ ਨੂੰ ਲਗਾ ਕੇ ਰੱਖਣਾ ਜਾਂ ਫਿਰ ਤੁਸੀਂ ਪੂਰੀ ਰਾਤ ਵੀ ਇਸ ਨੂੰ ਲਗਾ ਕੇ ਰੱਖ ਸਕਦੇ ਹੋ ਤੁਸੀਂ ਇਸ ਦਾ ਇ-ਸ-ਤ-ਮਾ-ਲ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਕਰਨਾ ਹੈ ਇਸਲਾਮ ਵਾਲਾਂ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਦੂਰ ਹੋ ਜਾਂਦੀਆਂ ਉਸ ਤੋਂ ਬਾਅਦ ਜੋ ਮੇਥੀ ਦੇ ਦਾਣੇ ਸਨ ਉਸ ਨੂੰ ਮਿਕਸੀ ਵਿਚ ਪਾ ਕੇ ਅੱਧਾ ਗਲਾਸ ਪਾਣੀ ਦਾ ਪਾ ਕੇ ਪੀਸ ਲਵੋ

ਪੀ-ਸ-ਨ ਤੋਂ ਬਾਅਦ ਉਸ ਵਿੱਚ ਇਕ ਚੱਮਚ ਔਲਵਲ ਤੇਲ ਦਾ ਪਾਵੋ ਤੁਸੀਂ ਇਸ ਵਿੱਚ ਦਹੀਂ ਵੀ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਇਸ ਨੂੰ ਆਪਣੇ ਵਾ-ਲਾਂ ਵਿੱਚ ਲਗਾਓ ਇੱਕ ਘੰਟਾ ਵਾਲਾ ਵਿੱਚ ਲੱਗਣ ਤੋਂ ਬਾਅਦ ਵਾਲਾਂ ਨੂੰ ਧੋ ਲਵੋ ਤੁਸੀਂ ਆਪਣੇ ਆਪ ਹੀ ਵੇਖੋਗੇ ਕਿ ਤੁਹਾਡੇ ਵਾਲਾਂ ਵਿਚ ਬਹੁਤ ਜ਼ਿਆਦੀ ਚਮਕ ਆ ਜਾਵੇਗੀ ਵਾਲ ਲੰਬੇ ਹੋਣੇ ਸ਼ੁਰੂ ਹੋ ਜਾਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *