ਰਾਤੋਂ ਰਾਤ ਪੇਟ ਦੀ ਚਰਬੀ ਗਾ-ਲ ਦੇਵੇਗਾ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਆਪਣਾ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੁਸਖ਼ੇ ਨਾਲ ਬਹੁਤ ਹੀ ਮੋਟਾਪਾ ਘੱਟ ਕਰ ਸਕਦੇ ਹੋ,ਇਸ ਨੁਸਖ਼ੇ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਤੁਸੀਂ ਇਸ ਨੁਸਖੇ ਨੂੰ ਘਰ ਵਿੱਚ ਬੈਠ ਕੇ ਵੀ ਬਣਾ ਸਕਦੇ ਹੋ ਇਸ ਦਾ ਇਸਤੇਮਾਲ ਕਰਕੇ ਤੁਸੀਂ ਆਪਣਾ ਮੋਟਾਪਾ ਕੁਝ ਹੀ ਦਿਨਾਂ ਵਿਚ ਠੀਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਪਿਆਜ਼ ਲੈਣਾ ਹੈ ਪਿਆਜ਼ ਆਪਣੇ ਮੋਟਾਪੇ ਨੂੰ ਘ-ਟਾ-ਉ-ਣ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ ਇੱਕ ਪਿਆਜ਼ ਨੂੰ ਤੁਸੀਂ ਚੰਗੀ ਤਰ੍ਹਾਂ ਉਸ ਨੂੰ ਛਿੱਲ ਲੈਣਾ ਹੈ

ਪਿਆਜ਼ ਆਪਣੇ ਸਰੀਰ ਲਈ ਬਹੁਤ ਹੀ ਫ਼ਾਇਦੇਮੰਦ ਹੈ ਅਨੇਕਾਂ ਬਿ-ਮਾ-ਰੀ-ਆਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ ਇਹ ਆਪਣੀ ਕੈਂ-ਸ-ਰ ਵਰਗੀਆਂ ਬਿ-ਮਾ-ਰੀ-ਆਂ ਨੂੰ ਕੰਟਰੋਲ ਵਿੱਚ ਰੱਖਣ ਲਈ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ ਪਿਆਜ਼ ਆਪਣੇ ਸਿਰ ਦੇ ਵਾਲਾਂ ਨੂੰ ਟੁੱਟਣ ਤੋਂ ਵੀ ਰੋਕਦਾ ਹੈ ਇਹ ਆਪਣੇ ਵਾਲਾਂ ਨੂੰ ਮਜ਼ਬੂਤੀ ਅਤੇ ਕਮਜ਼ੋਰ ਹੋਣ ਤੋਂ ਵੀ ਬਚਾਉਂਦਾ ਹੈ ਪਿਆਜ਼ ਆਪਣੇ ਸਰੀਰ ਦੀ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੈ ਸਿਰਫ ਤੁਸੀਂ ਕੱਚਾ ਪਿਆਜ਼ ਹੀ ਲੈਣਾ ਹੈ ਤੁਸੀਂ ਧਿਆਨ ਰੱਖਣਾ ਹੈ ਕਿ ਕੋਈ ਵੀ ਕੈ-ਲ-ਰੀ-ਜ਼ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਜਿਵੇਂ ਕਿ ਕੋਲਡ ਡਰਿੰਕ ਸਮੋਸੇ ਚ ਆਲੂ ਜਿਹਦੇ ਵਿੱਚ ਫੈਟ ਦੀ ਮਾਤਰਾ ਵਿੱਚ ਹੁੰਦੀ ਹੈ ਇਹ ਆਪਣੇ ਵਜ਼ਨ ਨੂੰ ਬਹੁਤ ਛੇਤੀ ਵਧਾਉਂਦੀ ਹੈ ਜੇਕਰ ਤੁਹਾਡੇ ਸਿਰ ਵਿਚ ਜੂੰਆਂ ਦੀ ਸ-ਮੱ-ਸਿ-ਆ ਹੈ ਇਸ ਦਾ ਪਿਆਜ਼ ਦਾ ਰਸ ਸਿਰ ਵਿੱਚ ਲਗਾਉਣ ਨਾਲ ਇਹ ਵੀ ਸ-ਮੱ-ਸਿ-ਆ ਦੂਰ ਹੋ ਜਾਵੇਗੀ ਜੇਕਰ ਆਪਣੇ ਸਰੀਰ ਰੁਪਏ ਪਰ ਕਿਸੇ ਵੀ ਜਗ੍ਹਾ ਉੱਪਰ ਦਾਗ ਧੱਬੇ ਜਾਂ ਪਿੰਪਲ ਹੋ ਚੁੱਕੇ ਹਨ ਤਾਂ ਇਹ ਪਿਆਜ਼ ਦਾ ਰਸ ਤੁਸੀਂ ਸਰੀਰ ਉੱਪਰ ਲਗਾ ਕੇ ਇਸ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇੱਕ ਕੱਚਾ ਪਿਆਜ਼ ਲੈ ਲੈਣਾ ਹੈ

ਉਸ ਨੂੰ ਚੰਗੀ ਤਰ੍ਹਾਂ ਛਿੱਲ ਕੇ ਅੱਧਾ ਕੱਟ ਲੈਣਾ ਹੈ ਉਸ ਨੂੰ ਚੰਗੀ ਤਰ੍ਹਾਂ ਕੱਦੂਕਸ਼ ਕਰ ਕੇ ਉਸ ਦਾ ਰਸ ਕੱਢ ਲੈਣਾ ਹੈ ਫਿਰ ਤੁਸੀਂ ਇੱਕ ਗਲਾਸ ਵਿੱਚ ਉਸ ਦਾ ਰਸ ਪਾ ਲੈਣਾ ਹੈ ਅਤੇ ਇਸ ਗਲਾਸ ਵਿੱਚ ਤੁਸੀਂ ਅੱਧਾ ਨਿੰਬੂ ਨਿ-ਚੋ-ੜ ਲੈਣਾ ਹੈ ਜਿਸ ਵਿਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਅਤੇ ਆਪਣੇ ਭਾਰ ਨੂੰ ਘਟਾਉਣ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰਦਾ ਹੈ ਇਸ ਵਿੱਚ ਬਹੁਤ ਜ਼ਿਆਦਾ ਵਿਟਾਮਿਨ ਹੁੰਦੇ ਹਨ ਜੋ ਕਿ ਆਪਣੇ ਫਾਲਤੂ ਚਰਬੀ ਨੂੰ ਘਟਾ ਦਿੰਦੀ ਹੈ ਅਤੇ ਇਸ ਤੋਂ ਬਾਅਦ ਤੁਸੀਂ ਇਸ ਗਲਾਸ ਵਿੱਚ ਪਾਣੀ ਭਰ ਲੈਣਾ ਹੈ ਅਤੇ ਇਸ ਨੂੰ ਅੱਧਾ ਘੰਟਾ ਇਸ ਤਰ੍ਹਾਂ ਹੀ ਛੱਡ ਦੇਣਾ ਹੈ ਅਤੇ ਇਸ ਤੋਂ ਬਾਅਦ ਤੋਂ ਸੇਬ ਦਾ ਸਿਰਕਾ ਇਸ ਵਿਚ ਮਿਲਾ ਦੇਣਾ ਹੈ ਤੁਸੀਂ ਸੇਬ ਦਾ ਸਿਰਕਾ ਸਿਰਫ਼ ਇੱਕ ਚੱਮਚ ਹੀ ਇਸ ਗਲਾਸ ਵਿੱਚ ਪਾਉਣਾ ਹੈ ਇਸ ਨਾਲ ਹੀ ਆਪਣੇ ਸਰੀਰ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਤੁਸੀਂ ਇਸ ਮੋਟਾਪੇ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਇਸ ਨੂੰ ਇਕ ਹੋਰ ਗਲਾਸ ਵਿਚ ਛਾਣ ਕੇ ਤੁਸੀਂ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਨਾ ਹੈ

ਇਸ ਤਰ੍ਹਾਂ ਕਰਨ ਨਾਲ ਤੁਹਾਡਾ ਵਜ਼ਨ ਬਹੁਤ ਹੀ ਛੇਤੀ ਕੰ-ਟ-ਰੋ-ਲ ਵਿੱਚ ਆ ਜਾਵੇਗਾ ਉੱਪਰ ਦੱਸੇ ਹੋਏ ਨੁਸਖੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਤੁਸੀਂ ਇਸ ਨੁਸਖੇ ਦਾ ਹਰ ਰੋਜ਼ ਇ-ਸ-ਤੇ-ਮਾ-ਲ ਕਰਨਾ ਹੈ ਤੁਸੀਂ ਪੰਜ ਤੋਂ ਸੱਤ ਦਿਨਾਂ ਵਿਚ ਦੇਖੋਗੇ ਕਿ ਤੁਹਾਡਾ ਵੇਟ ਬਹੁਤ ਹੀ ਘਟ ਜਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published.