36 ਦੀ ਕਮਰ 26 ਦੀ ਕਰਨ ਦਾ ਸਿਰ ਤਰੀਕਾ

ਵੀਡੀਓ ਥੱਲੇ ਜਾ ਕੇ ਦੇਖੋ,ਜੋ ਲੋਕ ਬਹੁਤ ਹੀ ਜ਼ਿਆਦਾ ਮੋਟੇ ਨੇ ਜਾ ਫਿਰ ਜਿਹਨਾਂ ਦਾ ਭਾਰ ਬਹੁਤ ਜ਼ਿਆਦਾ ਹੈ ਮੋਟਾਪਾ ਜ਼ਿਆਦਾ ਹੈ ਉਹਨਾਂ ਲਈ ਇਹ ਨੁਸਖਾ ਹੈ ਜੋ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਸ ਨੁਸਖ਼ੇ ਵਿਚ ਤੁਸੀਂ ਕੁਝ ਵੀ ਬਣਾ ਕੇ ਖਾਣਾ ਨਹੀਂ ਹੈ ਬਲਕਿ ਐਕਸਾਈਜ਼ ਕਰਨੀ ਹੈ ਜਿਸ ਦੇ ਕਰਨ ਨਾਲ ਤੁਹਾਡਾ ਪੇਟ ਘੱਟ ਜਾਵੇਗਾ ਭਾਰ ਘੱਟ ਜਾਵੇਗਾ ਤੇ ਤੁਸੀਂ ਪਤਲੇ ਹੋ ਜਾਓਗੇ ਕਈ ਵਾਰ ਅਸੀਂ ਬਹੁਤ ਕੁਝ ਖਾਂਦੇ ਹਾਂ

ਪਰ ਕਦੇ ਵੀ ਅਸੀਂ ਤੁਰਨ ਨਹੀਂ ਜਾਂਦੇ ਜਾਂ ਫਿਰ ਕੋਈ ਐਕਸਾਈਜ਼ ਨੀ ਕਰਦੇ ਜਿਸ ਨਾਲ ਸਾਡਾ ਪੇਟ ਬਹੁਤ ਜ਼ਿਆਦਾ ਫੁੱਲ ਜਾਂਦਾ ਹੈ ਭਾਰ ਵਧ ਜਾਂਦਾ ਹੈ ਇਸ ਲਈ ਤੁਸੀਂ ਇਸ ਨੁਸਖੇ ਨੂੰ ਸਹੀ ਤਰ੍ਹਾਂ ਪੜ੍ਹੋ ਤੇ ਇਸ ਨੁਸਖ਼ੇ ਦੁਆਰਾ ਦੱਸੀ ਓਸਨੂੰ ਕਰੋਗੇ ਤਾਂ ਤੁਹਾਡਾ ਪੇਜ ਤੇ ਭਾਰ ਘੱਟ ਜਾਵੇਗਾ ਤੁਸੀਂ ਸਭ ਤੋਂ ਪਹਿਲਾਂ ਜ਼ਮੀਨ ਤੇ ਮੁੱਦੇ ਲੰਮੇ ਪੈਣਾ ਹੈ ਤੁਹਾਡਾ ਪੇਟ ਥੱਲੇ ਜ਼ਮੀਨ ਤੇ ਲੱਗ ਜਾਵੇ ਉਸ ਤੋਂ ਬਾਅਦ ਤੁਸੀਂ ਆਪਣੀਆਂ ਦੋਵੇਂ ਲੱਤਾਂ ਨੂੰ ਚੁੱਕ ਕੇ ਪਿਛਲੀ ਸਾਇਡ ਤੋਂ

WhatsApp Group (Join Now) Join Now

ਅੱਡੀਆਂ ਨੂੰ ਅੱਡੀਆਂ ਨਾਲ ਜੋੜਨਾ ਹੈ ਤੇ ਸਾਰਾ ਭਾਰ ਆਪਣੇ ਪੇਟ ਉੱਤੇ ਲੈ ਕੇ ਆਉਣਾ ਹੈ ਜਾਂ ਫਿਰ ਤੁਸੀਂ ਆਪਣੇ ਪੇਟ ਵਾਲੇ ਹਿੱਸੇ ਨੂੰ ਚੱਕ ਲੈਣਾ ਹੈ ਤੇ ਆਪਣੇ ਗੋਡਿਆਂ ਤੇ ਬਾਂਹ ਦੀਆਂ ਕੂਹਣੀਆਂ ਤੇ ਹੀ ਸਾਰਾ ਸਰੀਰ ਦਾ ਭਾਰ ਰੱਖਣਾ ਹੈ 20 ਮਿੰਟਾਂ ਬਾਅਦ ਫਿਰ ਆਪਣੇ ਪੇਟ ਨੂੰ ਥੱਲੇ ਲਗਾ ਲਵੋ ਉਸ ਤੋਂ ਬਾਦ ਆਪਣੇ ਪੇਟ ਨੂੰ ਫਿਰ ਉੱਪਰ ਚੁੱਕ ਲਵੋ ਇਹ ਐਕਸਾਈਜ਼ ਤਾਂ ਤੁਸੀ ਕਰ ਸਕਦੇ ਜੇਕਰ ਤੁਸੀਂ ਆਪਣੇ ਪੇਟ ਨੂੰ ਘੱਟ ਕਰਨਾ ਚਾਹੁੰਦੇ ਹੋ

ਜੇਕਰ ਤੁਸੀਂ ਇਸ ਐਕਸਾਈਜ਼ ਨੂੰ ਸਵੇਰੇ-ਸ਼ਾਮ ਦੋ ਟਾਈਮ ਕਰ ਸਕਦੇ ਹੋ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ ਦੂਸਰੀ ਐਕਸਾਈਜ਼ ਵਿਚ ਜੇਕਰ ਤੁਸੀਂ ਆਪਣੇ ਸ਼ਰੀਰ ਦੀ ਪਿਛਲੀ ਕਮਰ ਨੂੰ ਘੱਟ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਕਮਰ ਦੀ ਪਿਛਲੀ ਸਾਈਡ ਦੋਵਾਂ ਬਾਹਵਾਂ ਨੂੰ ਪੂਰੀ ਤਰਾਂ ਸਿੱਧਾ ਰੱਖ ਕੇ ਉਸ ਤੋਂ ਬਾਅਦ ਦੋਵੇਂ ਲੱਤਾਂ ਦੇ ਗੋਡਿਆਂ ਨੂੰ ਜੋੜ ਕੇ ਇਧਰ ਉਧਰ ਹੋਣਾ ਹੈ ਇਸ ਨਾਲ ਤੁਹਾਡੀ ਪਿਛਲੀ ਕਮਰ ਘੱਟ ਜਾਵੇਗੀ ਜੇਕਰ ਤੁਹਾਡਾ ਪੇਟ ਹੀ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਤਾਂ ਤੁਸੀ ਸਿੱਧੇ ਲੰਮੇ ਪੈ ਕੇ ਆਪਣੇ ਪੈਰਾਂ ਤੇ ਲੱਤਾਂ ਨਾਲ ਸਾਇਕਲਿੰਗ ਕਰਨੀ ਹੈ ਇਸ ਨਾਲ ਤੁਹਾਡਾ ਪੇਟ ਅੰਦਰ ਧਸ ਜਾਵੇਗਾ

ਜੇਕਰ ਤੁਸੀਂ ਇਹ ਐਕਸੈਸ ਦਿਨ ਵਿਚ ਇਕ ਵਾਰ ਵੀ ਕਰ ਸਕਦੇ ਹੋ ਤਾਂ ਤੁਸੀਂ ਆਪਣੇ ਪੇਟ ਨੂੰ ਆਪਣੇ ਭਾਰ ਨੂਪੇਟ ਨੂੰ ਆਪਣੇ ਭਾਰ ਨੂੰ 20 25 ਦਿਨਾਂ ਵਿੱਚ ਹੀ ਤਿੰਨ ਤੋਂ ਚਾਰ ਇੰਚ ਤੱਕ ਘਟਾ ਸਕਦੇ ਹਾਂ ਇਹ ਅਕਸਰ ਕਿਸੇ ਵੀ ਉਮਰ ਵਿਚ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *