ਇਹ ਚੀਜਾ ਦਹੀ ਚ ਮਿਲਾਕੇ ਖਾਣ ਨਾਲ ਮੋਟਾਪਾ ਪੇਟ ਗੈਸ-ਤੇਜਾਬ 45 ਰੋਗ ਹੋਣਗੇੇ ਖਤਮ

ਵੀਡੀਓ ਥੱਲੇ ਜਾ ਕੇ ਦੇਖੋ,ਦਹੀਂ ਸਾਡੇ ਸਰੀਰ ਲਈ ਵਧਿਆ ਤਾਂ ਹੁੰਦੀ ਹੀ ਹੈ ਪਰ ਇਸ ਦੇ ਨਾਲ ਸਾਡੀ ਪਾਚਣ ਕਿਰਿਆ ਠੀਕ ਰਹਿੰਦੀ ਹੈ।ਦੁੱਧ ਦੇ ਮੁਕਾਬਲੇ ਦੇ ਵਿਚ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ ਤੇ ਇਹ ਦੁੱਧ ਦੇ ਮੁਕਾਬਲੇ ਸਾਡੇ ਸਰੀਰ ਵਿੱਚ ਆਸਾਨੀ ਨਾਲ ਪਚ ਜਾਂਦਾ ਹੈ। 1.ਜੇ ਤੁਸੀਂ ਦਹੀਂ ਨਾਲ ਚੋਲ ਮਿਲਾ ਕੇ ਖਾਂਦੇ ਹੋ ਤਾਂ ਇਹ ਤੁਹਾਡੇ ਨਰਵਸ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ;ਜੇਕਰ ਸਿਰ ਚ ਦਰਦ ਹੋਵੇ ਤੇ ਭਾਰੀਪਣ ਮਹਿਸੂਸ ਹੋਵੇ ਤਾਂ

ਇਹ ਤੁਹਾਡੀ ਸਮੱਸਿਆ ਨੂੰ ਦੂਰ ਕਰ ਦਿੰਦਾ ਹੈ। ਜੇ ਤੁਹਾਨੂੰ ਕਿਸੇ ਦੀ ਵਜਾ ਨਾਲ ਸਰੀਰ ਵਿਚ ਫੂਡ ਪੁਆਜ਼ਨਿੰਗ ਜਾਂ ਦਸਤ ਲੱਗ ਗਏ ਹੋਣ ਤਾਂ ਇਸ ਸਮਸਿਆ ਵਿਚ ਤੁਸੀਂ ਖਿਚੜੀ ਨਾਲ ਦਹੀਂ ਨੂੰ ਮਿਲਾ ਕੇ ਖਾਓ ਇਸ ਨਾਲ ਤੁਹਾਡੇ ਪੇਟ ਨੂੰ ਅਰਾਮ ਮਿਲੇ ਗਾ ਤੇ ਕੁਝ ਹੀ ਟਾਇਮ ਨੂੰ ਫ਼ਰਕ ਨਜ਼ਰ ਆ ਜਾਵੇਗਾ।2.ਦਹੀ ਦੇ ਨਾਲ ਖਾਓ ਕਾਲਾ ਨਮਕ ਤੇ ਭੁੰਨਿਆ ਹੋਇਆ ਜ਼ੀਰਾ ਜਦੋਂ ਤੁਸੀਂ ਦਹੀਂ ਦੇ ਨਾਲ ਕਾਲਾ ਨਮਕ ਅਤੇ ਭੁੰਨਿਆ ਹੋਇਆ ਜ਼ੀਰਾ ਖਾਂਦੇ ਹੋ

WhatsApp Group (Join Now) Join Now

ਤਾਂ ਇਨ੍ਹਾਂ ਦੋਵਾਂ ਦਾ ਕੋਮਬੀਨੇਸ਼ਨ ਸਾਡੇ ਪੇਟ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਸਾਡਾ ਡਾਇਜੈਸਟਿਵ ਸਿਸਟਮ ਠੀਕ ਰਹਿੰਦਾ ਹੈ ਅਤੇ ਦੂਸਰਾ ਖਾਣਾ ਸਾਡੇ ਸਰੀਰ ਵਿੱਚ ਅਸਾਨੀ ਨਾਲ ਪਚ ਜਾਂਦਾ ਹੈ,ਜਿਹੜੇ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਦਹੀਂ ਵਿਚ ਇੱਕ ਚੁਟਕੀ ਕਾਲਾ ਨਮਕ ਅਤੇ ਜੀਰਾ ਪਾ ਕੇ ਖਾਣਾ ਚਾਹੀਦਾ ਹੈ ਖਾਣੇ ਨੂੰ ਪਚਾਉਣ ਦੇ ਨਾਲ ਇਹ ਗੁਣਕਾਰੀ ਵੀ ਮੰਨਿਆ ਜਾਂਦਾ ਹੈ.

3.ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਤੇ ਤੁਹਾਡਾ ਸਰੀਰ ਦੁਬਲਾ-ਪਤਲਾ ਹੋਵੇ ਤਾਂ ਇਸ ਪ੍ਰਕ੍ਰਿਆ ਵਿਚ ਤੁਸੀਂ ਦਹੀਂ ਨਾਲ ਥੋੜੀ ਜਹੀ ਖੰਡ ਤੇ ਵਿਚ ਡਰਾਈਫਰੂਟ ਮਿਲਾਉਣੇ ਹਨ ਕਿਉਂਕਿ ਇਹ ਸਰੀਰ ਨੂੰ ਬਹੁਤ ਫਾਇਦਾ ਦਿੰਦਾ ਹੈ ਤੇ ਨਾਲ ਹੀ ਸਰੀਰ ਨੂੰ ਅਨਰਜੀ ਦਿੰਦਾ ਹੈ,4.ਦਹੀ ਦੇ ਨਾਲ ਕਾਲੀ ਮਿਰਚ ਕਾਲਾ ਨਮਕ ਅਤੇ ਜੀਰਾ ਲਵੋ,ਸਭ ਤੋਂ ਪਹਿਲਾਂ ਤੁਸੀਂ ਦਹੀਂ ਨੂੰ ਪਤਲਾ ਕਰ ਲਵੋ ਅਤੇ ਫਿਰ ਉਸ ਵਿਚ ਕਾਲਾ ਨਮਕ ਜ਼ੀਰਾ

ਅਤੇ ਕਾਲੀ ਮਿਰਚ ਪਾ ਦਿਓ ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੁਟਕੀ ਭਰ ਪਾਉਣ ਤੋਂ ਬਾਅਦ ਦਹੀਂ ਨੂੰ ਚੰਗੀ ਤਰਾਂ ਮਿਲਾ ਲਵੋ,ਦਹੀਂ ਦਾ ਇਹ ਕੰਬੀਨੇਸ਼ਨ ਸਰੀਰ ਵਿਚ ਵਧੀ ਹੋਈ ਚਰਬੀ ਨੂੰ ਘਟਾ ਦਿੰਦਾ ਹੈ।ਇਸ ਤਰ੍ਹਾਂ ਇਸ ਦਾ ਸੇਵਨ ਕਰਨ ਨਾਲ ਸਰੀਰ ਵਿਚ ਵਧੀ ਹੋਈ ਚਰਬੀ ਵੀ ਘੱਟਣ ਲੱਗ ਜਾਂਦੀ ਹੈ। ਜੇਕਰ ਤੁਸੀਂ ਰੋਜ਼ਾਨਾ ਇਕ ਕੋਲੀ ਦੇਣਦਾਰੀ ਸੇਵਨ ਕਰਦੇ ਹੋ

ਤਾਂ ਇਹ ਤੁਹਾਡੇ ਡਾਈਜੈਸ਼ਨ ਸਿਸਟਮ ਨੂੰ ਮਜ਼ਬੂਤ ਕਰ ਦਿੰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *