ਸਿਰਫ਼ 3 ਦਿਨਾਂ ਚ’ ਬੰਦ ਕਰਕੇ ਚਿਹਰੇ ਨੂੰ ਮਲਾਈ ਵਾਂਗੂੰ ਤਿਲਕਣਾ ਬਣਾ ਦੇਵੇਗਾ ਇਹ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਮੂੰਹ ਉੱਪਰ ਦਾਗ ਧੱਬੇ ਦਾਣੇ ਫ਼ਿ-ਨ-ਸੀ-ਆਂ ਹੋ ਗਈਆਂ ਹਨ ਤਾਂ ਇਸ ਨੁਸਖੇ ਨਾਲ ਤੁਸੀਂ ਇਨ੍ਹਾਂ ਦਾ ਪੱਕਾ ਇ-ਲਾ-ਜ ਕਰ ਸਕਦੇ ਹੋ ਇਹ ਦਾਗ ਧੱਬੇ ਗ-ਰ-ਮੀ-ਆਂ ਦੇ ਟਾਈਮ ਵਿਚ ਹੀ ਜ਼ਿਆਦਾਤਰ ਹੋ ਜਾਂਦੇ ਹਨ ਇਹ ਤਾਂ ਹੁੰਦੇ ਹਨ ਕਿਉਂਕਿ ਗਰਮੀ ਨਾਲ ਆਪਣੇ ਮੂੰਹੋਂ ਮੂੰਹ ਤੇ ਤੇਲ ਨਿਕਲਦਾ ਹੈ ਜਿਸ ਕਾਰਨ ਦਾਗ ਧੱਬੇ ਅਤੇ ਮੂੰਹ ਉੱਤੇ ਝੁਰੜੀਆਂ ਬੰਨ੍ਹ ਲੱਗ ਜਾਂਦੀਆਂ ਹਨ ਜਿਸ ਨਾਲ ਕੇ ਆਪਣਾ ਫੇਸ ਬਹੁਤ ਖ਼-ਰਾ-ਬ ਹੋ ਜਾਂਦਾ ਹੈ

ਇਸ ਇਲਾਜ ਨਾਲ ਤੁਸੀਂ ਆਪਣਾ ਇਨ੍ਹਾਂ ਦਾਗ ਧੱ-ਬਿ-ਆਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਤੇ ਮੂੰਹ ਦੀ ਸ਼ਾ-ਈ-ਨਿੰ-ਗ ਅਤੇ ਗ-ਲੌ-ਤ ਵਧਾ ਸਕਦੇ ਹੋ ਅਤੇ ਜਦੋਂ ਆਪਾਂ ਮੂੰਹ ਉੱਪਰ ਹੱਥ ਲਾਉਣੇ ਹਾਂ ਤਾਂ ਆਪਣੇ ਮੂੰਹ ਤੇ ਚਿਪਚਿਪਾ ਹੋਣ ਲੱਗ ਜਾਂਦਾ ਹੈ ਜਿਸ ਦੇ ਕਾਰਨ ਮੋਹ ਅਤੇ ਨਿੱਕੇ ਨਿੱਕੇ ਕਿੱਲ ਹੋਣ ਲੱਗ ਜਾਂਦੇ ਹਨ ਇਸ ਨਾਲ ਤੁਸੀਂ ਆਪਣੇ ਫੇਸ ਨੂੰ ਮੁਲਾਇਮ ਅਤੇ ਸ਼ਾ-ਈ-ਨਿੰ-ਗ ਦੇ ਸਕਦੇ ਹੋ ਇਸ ਨੁਸਖ਼ੇ ਨੂੰ ਤਿਆਰ ਕਰਨਾ ਬਹੁਤ ਹੀ ਸੌਖਾ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਟਮਾਟਰ ਲੈਣਾ ਹੈ

WhatsApp Group (Join Now) Join Now

ਉਸ ਨੂੰ ਕੱਟ ਕੇ ਉਸ ਦਾ ਚੰਗੀ ਤਰ੍ਹਾਂ ਜੂਸ ਕੱਢ ਲੈਣਾ ਹੈ ਟਮਾਟਰ ਵਿੱਚ ਭਰਪੂਰ ਮਾਤਰਾ ਵਿਚ ਆਪਣੀ ਸਕਿਨ ਨੂੰ ਸਾਫ ਕਰਨ ਵਾਲੇ ਤੱਤ ਹੁੰਦੇ ਹਨ ਅਤੇ ਇਸ ਤੋਂ ਬਾਅਦ ਤੁਸੀਂ ਇੱਕ ਨਿੰਬੂ ਲੈਣਾ ਹੈ ਨਿੰਬੂ ਨੂੰ ਕੱਟ ਕੇ ਉਸ ਦਾ ਰਸ ਇਸ ਟਮਾਟਰ ਦੇ ਰਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਸ ਵਿੱਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਲੈਣਾ ਹੈ ਮਿਲਾ ਲੈਣਾ ਹੈ ਇਨ੍ਹਾਂ ਵਿੱਚ ਭਰਪੂਰ ਮਾਤਰਾ ਤੱਤ ਹੁੰਦੇ ਹਨ

ਜੋ ਕਿ ਆਪਣੇ ਮੂੰਹ ਦੀਆਂ ਝੁ-ਰ-ੜੀ-ਆਂ ਦਾਗ ਧੱਬੇ ਠੀਕ ਕਰਨ ਵਿੱਚ ਬਹੁਤ ਸਹਾਈ ਹੁੰਦੀਆਂ ਹਨ ਇਸ ਨਾਲ ਆਪਣੇ ਮੂੰਹ ਪਰ ਚੰਗੀ ਤਰ੍ਹਾਂ ਗਰੋਥ ਆਉਂਦਾ ਹੈ ਅਤੇ ਮੂੰਹ ਬਿਲਕੁਲ ਸਾਫ਼ ਸੁਥਰਾ ਅਤੇ ਮੂੰਹ ਵਿੱਚ ਜਿਹੜੀ ਗੰ-ਦ-ਗੀ ਹੁੰਦੀ ਹੈ ਉਹ ਵੀ ਸਾਫ ਹੋ ਜਾਂਦੀ ਹੈ ਇਸ ਨਾਲ ਆਪਣਾ ਮੂੰਹ ਚੰਗੀ ਤਰ੍ਹਾਂ ਚਮਕਦਾਰ ਹੋ ਜਾਂਦਾ ਹੈ ਤੁਸੀਂ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਕ ਕੋਟਨ ਦੇ ਕੱਪੜੇ ਨਾਲ ਤੁਸੀਂ ਆਪਣੇ ਮੂੰਹ ਉੱਪਰ ਲਗਾ ਲੈਣਾ ਹੈ ਇਸ ਨੂੰ ਤੁਸੀਂ ਪਹਿਲੇ ਦਿਨ ਹੀ ਵਰਤੋਗੇ ਤਾਂ

ਤੁਹਾਨੂੰ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਜੋ ਤੁਹਾਡੇ ਮੂੰਹ ਉੱਪਰ ਝੁ-ਰ-ੜੀ-ਆਂ ਦਾਗ ਧੱਬੇ ਸਨ ਉਹ ਪਹਿਲੇ ਦਿਨ ਵਿੱਚ ਹੀ ਠੀਕ ਹੋਣ ਲੱਗ ਜਾਣਗੇ ਤੁਸੀਂ ਇਸ ਨੁਸਖੇ ਨੌੰ ਇੱਕ ਦਿਨ ਵਿੱਚ ਦੋ ਵਾਰ ਵੀ ਵਰਤ ਸਕਦੇ ਹੋ ਇੱਕ ਵਾਰੀ ਤੁਸੀਂ ਸਵੇਰੇ ਇਸ ਨੂੰ ਲਗਾ ਸਕਦੇ ਹੋ ਇਕ ਸ਼ਾਮ ਨੂੰ ਵੀ ਇਸ ਨੂੰ ਵਰਤ ਸਕਦੇ ਹੋ ਤੁਸੀਂ ਇਸ ਨੁਸਖੇ ਨੂੰ ਆਪਣੇ ਮੂੰਹ ਉੱਪਰ ਲਗਾ ਕੇ ਆਪਣੇ ਇਨ੍ਹਾਂ ਥਾਕ ਦੱਬਿਆ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਤੁਸੀਂ ਇਸ ਨੁਸਖੇ ਨੂੰ ਪੰਦਰਾਂ ਤੋਂ ਵੀਹ ਦਿਨ ਤਕ ਰੋਜ਼ ਇਸ ਦਾ ਮੂੰਹ

ਉੱਪਰ ਲਗਾਉਣਾ ਹੈ ਇਸ ਨਾਲ ਤੁਹਾਡੇ ਮੂੰਹ ਉੱਪਰ ਜੋ ਚਿਪਚਿਪਾ ਦਾਗ ਧੱਬੇ ਅਤੇ ਅੱਖਾਂ ਦੇ ਥੱਲੇ ਕਾਲੇ ਘੇਰੇ ਬਣ ਜਾਣਾ ਉਨ੍ਹਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਇਸ ਨੁਸਖ਼ੇ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਇਹ ਆਪਣੇ ਰਸੋਈ ਵਿੱਚ ਆਮ ਹੀ ਚੀਜ਼ਾਂ ਮਿਲ ਜਾਂਦੀਆਂ ਹਨ ਇਸ ਨੁਸਖੇ ਨੂੰ ਵਰਤ ਕੇ ਤੁਸੀਂ ਇਨ੍ਹਾਂ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾ ਸਕੋਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *