ਵੀਡੀਓ ਥੱਲੇ ਜਾ ਕੇ ਦੇਖੋ,ਜੇ ਤੁਹਾਡੀ ਨਿਗ੍ਹਾ ਕਮਜ਼ੋਰ ਹੈ ਤੇ ਤੁਹਾਨੂੰ ਧੁੰਦਲਾਪਨ ਦੀਖਾਈ ਦਿੰਦੀ ਹੈ ਅਤੇ ਤੁਹਾਨੂੰ ਚਸ਼ਮਾ ਲੱਗਾ ਹੋਇਆ ਹੈ ਤਾਂ ਤੁਸੀਂ ਹਰ ਰੋਜ ਇੱਕ ਚਮਚ ਇਸ ਚੀਜ਼ ਇਸਤਮਾਲ ਕਰਨਾ ਹੈ ਤੇ ਫਿਰ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਇਸ ਨੁਸਖੇ ਦਾ ਇਸਤੇਮਾਲ ਕਰਨ ਨਾਲ ਤੁਹਾਡੀ ਅੱਖਾਂ ਦੀ ਰੋਸ਼ਨੀ ਵਿਚ ਫਰਕ ਨਜਰ ਆ ਜਾਵੇਗਾ। ਇਸ ਨੁਸਖੇ ਨੂੰ ਤਿਆਰ ਕਰਨ ਲਈ ਤੁਹਾਨੂੰ ਸਭ ਤੋਂ ਪਹਿਲੀ ਚੀਜ਼ ਲੈਣੀ ਹੈ
ਮਿਸ਼ਰੀ ਤੇ ਫਿਰ ਦੂਜੀ ਚੀਜ਼ ਲੈਣੀ ਹੈ ਸੌਂਫ ਤੇ ਫਿਰ ਤੀਸਰੀ ਤੇ ਆਖਰੀ ਚੀਜ਼ ਲੈਣੀ ਹੈ ਬਦਾਮ ਇਹ ਸਾਡੀਆਂ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਵਿੱਚ ਬਹੁਤ ਮਦਦ ਕਰਦਾ ਹੈ। ਫਿਰ ਸਭ ਤੋਂ ਪਹਿਲਾਂ ਤੁਹਾਨੂੰ ਸੌਂਫ ਅਤੇ ਮਿਸ਼ਰੀ ਨੂੰ ਬਰਾਬਰ ਮਾਤਰਾ ਵਿੱਚ ਲੈ ਲੈਣਾ ਹੈ ਤੇ ਫਿਰ ਉਸ ਤੋਂ ਵੀ ਅੱਧਾ ਹਿੱਸਾ ਬਦਾਮ ਦਾ ਲੈਣਾ ਹੈ ਤੇ ਫਿਰ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਕਸੀ ਵਿੱਚ ਪੀਸ ਲੈਣਾ ਹੈ ਤੇ ਇਕ ਪਾਊਡਰ ਦੀ ਤਰ੍ਹਾਂ ਬਣਾ ਲੈਣਾ ਹੈ ਤੇ ਤੁਹਾਨੂੰ ਇਸ ਚੀਜ਼ ਦਾ ਇਸਤੇਮਾਲ ਇਕ ਦਿਨ ਵਿਚ ਦੋ ਵਾਰ ਕਰਨਾ ਹੈ।
ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਦੁੱਧ ਨਾਲ ਲੈਣਾ ਹੈ ਅਤੇ ਸਵੇਰੇ ਉੱਠ ਕੇ ਫਿਰ ਇਸ ਦਾ ਇਸਤੇਮਾਲ ਅੱਧਾ ਚਮਚ ਦੁੱਧ ਨਾਲ ਕਰਨਾ ਹੈ। ਇਸ ਤਰ੍ਹਾਂ ਇਸ ਦਾ ਲਗਾਤਾਰ ਦੋ ਤਿੰਨ ਮਹੀਨੇ ਇਸਤਮਾਲ ਕਰਨ ਨਾਲ ਤੁਹਾਡੀਂ ਅੱਖਾਂ ਦੀ ਰੋਸ਼ਨੀ ਬਿਲਕੁਲ ਠੀਕ ਹੋ ਜਾਵੇਗੀ ਤੇ ਜੇ ਤੁਹਾਨੂੰ ਐਨਕਾਂ ਲੱਗੀਆਂ ਹੋਣ ਤਾਂ ਉਸ ਦਾ ਨੰਬਰ ਹੌਲੀ-ਹੌਲੀ ਘੱਟ ਜਾਵੇਗਾ। ਤੇ ਤੁਹਾਨੂੰ ਇਸ ਦਾ ਇਸਤੇਮਾਲ ਗਰਮੀਆਂ ਅਤੇ
ਸਰਦੀਆਂ ਵਿੱਚ ਜ਼ਰੂਰਤ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਆਪਣੀ ਡਾਇਟ ਵਿੱਚ ਹਰੀ ਸਬਜ਼ੀਆਂ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਤੇ ਰੋਜ ਸਵੇਰੇ ਕਸਰਤ ਕਰਦੇ ਰਹਿਣਾ ਜਾਂ ਕੁਝ ਸਮੇ ਪੌਸ਼ਟਿਕ ਆਹਾਰ ਨਾਲ ਕੁਝ ਦਾਲਾਂ ਦਾ ਸੇਵਨ ਕਰਨ ਨਾਲ ਤੁਹਾਨੂੰ ਤੁਹਾਡੀਆ ਅੱਖਾਂ ਦੀ ਰੋਸ਼ਨੀ ਵਿੱਚ ਰਿਜਲਟ ਦੇਖਣ ਨੂੰ ਵੀ ਮਿਲੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ