ਵੀਡੀਓ ਥੱਲੇ ਜਾ ਕੇ ਦੇਖੋ,ਕੀਵੀ ਇਕ ਭੂਰੇ ਰੰਗ ਦਾ ਫੱਲ ਹੁੰਦਾ ਹੈ ਜੋ ਕਿ ਚੀਕੂ ਦੀ ਤਰਾ ਦਿਖਾਈ ਦਿੰਦਾ ਹੈ,ਇਸ ਵਿੱਚ 27 ਪੋਸ਼ਕ ਤੱਤਾਂ ਤੋਂ ਵੀ ਜ਼ਿਆਦਾ ਪੋਸ਼ਕ ਤੱਤ ਹੁੰਦੇ ਹਨ ਜਿਵੇਂ ਕਿ ਵਿਟਾਮਿਨ C,ਫਾਇਬਰ, ਪੋਟੈਸ਼ਿਅਮ,ਵਿਟਾਮਿਨ E ਆਦਿ। ਕਿਵੇਂ ਫੱਲ ਜਿੰਨਾ ਖਾਣ ਵਿੱਚ ਜ਼ਿਆਦਾ ਸਵਾਦੀਸ਼ਟ ਹੁੰਦਾ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਇਸ ਦੇ ਹੈਲਥ ਬੈਨੀਫਿਟ ਹੁੰਦੇ ਹਨ ਤੇ ਇਹ ਬਹੁਤ ਗੁਣਕਾਰੀ ਫਲ ਹੈ। ਇਹ ਆਪਣੀ ਤਵਚਾ ਨੂੰ ਸੁੰਦਰ ਬਣਾਉਂਦਾ ਹੈ
ਤੇ ਇਹ ਅੱਖਾਂ ਦੀ ਰੋਸ਼ਨੀ ਵਧਾਉਣ ਵਿਚ ਵੀ ਬਹੁਤ ਵਧਿਆ ਹੁੰਦਾ ਹੈ। ਕੀਵੀ ਸਰੀਰ ਦੀ ਉਰਜਾ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ,ਇਹ ਸਰੀਰ ਚ ਵਧੇ ਹੋਏ ਐਸਿਡ ਨੂੰ ਘੱਟ ਕਰ ਦਿੰਦਾ ਹੈ ਜਿਸ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲਦੀ ਹੈ। ਇਹ ਨਹੀ ਕੀਵੀ ਤੁਹਾਨੂੰ ਚੰਗੀ ਨੀਂਦ ਦਿਵਾਉਣ ਵਿੱਚ ਮਦਦ ਕਰਦਾ ਹੈ ਜਿਸ ਨਾਲ ਤੁਹਾਡੇ ਚਿਹਰੇ ਉਤੇ ਚਮਕ ਬਣੀ ਰਹਿੰਦੀ ਹੈ।
ਇਹ ਤੁਹਾਡੇ ਵੱਜਣ ਨੂੰ ਵੀ ਘੱਟ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਤੇ ਕੀਵੀ ਖਾਣ ਨਾਲ ਖਰਾਬ ਕਲੈਸਟਰੌਲ ਘੱਟ ਹੁੰਦਾ ਹੈ,ਜਿਹਨਾਂ ਨੂੰ ਦਿਲ ਦੇ ਰਿਲੇਟਿਡ ਬਿਮਾਰੀਆਂ ਹਨ ਉਹ ਕੀਵੀ ਖਾ ਸਕਦੇ ਹਨ।ਕੀਵੀ ਵਿਚ ਇਸ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ ਜੋ ਆਪਣੇ ਸਰੀਰ ਨੂੰ ਹਰ ਤਰ੍ਹਾਂ ਦੀ ਪ੍ਰੋਬਲਮ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਇਸ ਲਈ ਤੁਸੀਂ ਕੀਵੀ ਦਾ ਫਲ ਖਾ ਕੇ ਦੰਦਾਂ ਦੀ ਸਮੱਸਿਆ,ਬਲੱਡ ਸਰਕੂਲੇਸ਼ਨ ਤੇ ਟੈਨਸ਼ਨ ਵਰਗੀ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਕੀਵੀ ਖਾਣ ਨਾਲ ਪਾਚਣ ਤੰਤਰ ਸਟਰੋਂਗ ਰਹਿੰਦਾ ਹੈ ਤੇ ਭੋਜਨ ਨੂੰ ਪਚਾਉਣ ਵਿਚ ਆਸਾਨੀ ਹੁੰਦੀ ਹੈ ਕਿਉਂਕਿ ਇਸ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਪਾਚਣ ਚ ਮਦਦ ਕਰਦਾ ਹੈ। ਵਿਟਾਮਿਨ C ਤੇ E ਵਾਲਾਂ ਨੂੰ ਝੜਨ ਤੋਂ ਬਚਣ ਤੇ ਸਵਸਥ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ ਨਾਲ ਹੀ ਇਸ ਵਿਚ ਮੈਗਨੀਸ਼ੀਅਮ,
ਫਾਸਫੋਰਸ ਅਜਿਹੇ ਤੱਤ ਹੁੰਦੇ ਹਨ ਜੋ ਵਾਲਾਂ ਨੂੰ ਵਧਾਉਣ ਤੇ ਉਹਨਾਂ ਨੂੰ ਸਵਸਥ ਰੱਖਣ ਵਿਚ ਮਦਦ ਕਰਦੇ ਹਨ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ