ਚਾਵਲ ਖਾਣ ਦੇ ਨੁਕਸਾਨ

ਵੀਡੀਓ ਥੱਲੇ ਜਾ ਕੇ ਦੇਖੋ,ਸ਼ੁਗਰ ਵਾਲੇ ਮਰੀਜ਼ਾ ਨੂੰ ਚੋਲ ਨਹੀਂ ਖਾਣੇ ਚਾਹੀਦੇ ਜੇ ਖਾਣੇ ਹੀ ਹੋਣ ਤਾਂ ਚਾਰ ਤੋਂ ਪੰਜ ਚਮਚ ਖਾਣ ਉਸ ਤੋਂ ਵੱਧ ਨਾ ਖਾਣ ਤੇ ਜੇ ਤੁਸੀਂ ਜ਼ਿਆਦਾ ਮਾਤਰਾ ਵਿਚ ਚੌਲ ਖਾਂਦੇ ਹੋ ਤੇ ਤੁਹਾਨੂੰ ਸ਼ੁਗਰ ਦੀ ਬਿ-ਮਾ-ਰੀ ਲੱਗੀ ਹੋਵੇ ਤਾਂ ਇਸ ਨਾਲ ਤੁਹਾਡੀ ਸ਼ੁਗਰ ਦੀ ਬਿਮਾਰੀ ਕਦੇ ਵੀ ਕੰਟਰੋਲ ਨਹੀਂ ਹੋਵੇਗੀ ਇਸ ਲਈ ਸ਼ੁਗਰ ਦੇ ਮਰੀਜ਼ਾਂ ਨੂੰ ਚੋਲ ਨਹੀਂ ਖਾਣੇ ਚਾਹੀਦੇ ਕਿਉਂਕਿ ਚੋਲਾਂ ਚ ਕੈਲਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ

ਇਸ ਲਈ ਸ਼ੁਗਰ ਦੇ ਮਰੀਜ਼ ਚੋਲਾਂ ਦਾ ਸੇਵਨ ਨਾ ਕਰਨ। ਚੌਲ ਖਾਣ ਦਾ ਦੂਸਰਾ ਵੱਡਾ ਨੁਕਸਾਨ ਇਹ ਹੈ ਕੀ ਇਸ ਨਾਲ ਆਪਣਾ ਪਾਚਨ ਤੰਤਰ ਕੰਮਜੋਰ ਹੁੰਦਾ ਹੈ। ਜੇ ਤੁਸੀਂ ਬਹੁਤ ਜ਼ਿਆਦਾ ਚੌਲ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪਾਚਣ ਤੰਤਰ ਕਮਜ਼ੋਰ ਹੋ ਜਾਂਦਾ ਹੈ ਕਿਉਂਕਿ ਇਹ ਜਿਆਦਾ ਜੋਰ ਨਹੀਂ ਲਗਾਉਂਦਾ। ਤੀਸਰੀ ਚੀਜ ਹੈ ਇਹ ਹੈ ਕਿ ਚੌਲ ਖਾਣ ਨਾਲ ਆਪਣੇ ਪੇਟ ਵਿਚ ਗੈਂਸ ਬਣਦੀ ਹੈ ਤੇ ਜੋ ਐਸੀਡਿਟੀ ਦੇ ਸ਼ਿਕਾਰ ਨੇ ਉਨ੍ਹਾਂ ਨੂੰ

WhatsApp Group (Join Now) Join Now

ਚੌਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੇ ਜੇ ਉਹ ਚੋਲ ਖਾਣਾ ਬੰਦ ਕਰ ਦਿੰਦੇ ਹਨ ਤਾਂ ਉਨ੍ਹਾਂ ਦੇ ਪੇਟ ਵਿਚ ਬਣੀ ਹੋਈ ਗੈਸ ਤੋਂ ਉਹਨਾਂ ਨੂੰ ਰਾਹਤ ਮਿਲੇਗੀ,ਇਹ ਵੀ ਹੋ ਸਕਦਾ ਹੈ ਕਿ ਉਹਨਾ ਦੇ ਪੇਟ ਵਿਚ ਦੁਬਾਰਾ ਗੈਸ ਬਣੇ ਹੀ ਨਾ। ਫਿਰ ਗੱਲ ਕਰਦੇ ਹਾਂ ਚੌਲ ਖਾਣ ਨਾਲ ਤੁਹਾਡੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਇਹ ਸਭ ਜਾਣਦੇ ਹਨ ਕਿ ਇਹ ਦੁੱਧ ਵਿੱਚ ਕੈਲਸ਼ੀਅਮ ਹੁੰਦਾ ਹੈ,ਕੈਲਸ਼ੀਅਮ ਹੀ ਹੈ

ਜੋ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਤੇ ਸਟਰੋਂਗ ਬਣਾਉਂਦਾ ਹੈ,ਪਰ ਚੋਲਾਂ ਚ ਕੈਲਸ਼ੀਅਮ ਬਿਲਕੁਲ ਨਾ ਦੀ ਮਾਤਰਾ ਵਿੱਚ ਹੁੰਦਾ ਹੈ ਜਾਂ ਫਿਰ ਇੱਦਾਂ ਕਹਿ ਲਓ ਕਿ ਚੋਲਾ ਚ ਕੈਲਸ਼ੀਅਮ ਹੁੰਦਾ ਹੀ ਨਹੀਂ,ਪਰ ਜੇ ਤੁਸੀਂ ਬਹੁਤ ਜ਼ਿਆਦਾ ਚੌਲਾਂ ਦੇ ਇਸਤਮਾਲ ਕਰਦੇ ਹੋ ਤੇ ਸ਼ਾਮ ਸਵੇਰੇ ਚੋਲ ਹੀ ਚੋਲ ਖਾਂਦੇ ਹੋ ਤਾਂ ਇਸ ਨਾਲ ਸਾਡੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਤੁਹਾਡੇ ਜੋੜਾਂ ਵਿਚ ਦਰਦ ਤੇ ਗਰਦਨ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ

ਤੇ ਜਿਸ ਕਰਕੇ ਤੁਸੀ ਇਹਨਾਂ ਬਿਮਾਰੀਆਂ ਨਾਲ ਚਿਪਕ ਜਾਂਦਾ ਹੋ ਤੇ ਜੇ ਤੁਸੀਂ ਚੌਲ ਖਾਣੇ ਹੀ ਖਾਣੇ ਹਨ ਤਾਂ ਤੁਸੀਂ ਥੋੜੀ ਮਾਤਰਾ ਵਿੱਚ ਚੋਲ ਖਾਉ ਜਿਸ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਨਾ ਪਹੁੰਚੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *