ਵੀਡੀਓ ਥੱਲੇ ਜਾ ਕੇ ਦੇਖੋ,ਸਬਜ਼ੀਆਂ ਨੂੰ ਕੁਦਰਤ ਦੀ ਸਭ ਤੋਂ ਵਧੀਆ ਦੇਣ ਕਿਹਾ ਜਾਂਦਾ ਹੈ ਕਿਉਂਕਿ ਸਬਜੀਆਂ ਵਿੱਚ ਵਿਟਾਮਿਨ,ਪ੍ਰੋਟੀਨ ਅਤੇ ਮਿਨਰਲ ਦੀ ਭਰਪੂਰ ਮਾਤਰਾ ਹੁੰਦੀ ਹੈ।ਬ੍ਰੋਕਲੀ ਨੂੰ ਅਕਸਰ ਸਲਾਦ ਦੇ ਰੂਪ ਵਿਚ ਖਾਧਾ ਜਾਂਦਾ ਹੈ,ਤੇ ਕੁਝ ਲੋਕ ਇਸ ਨੂੰ ਬਿਲਕੁਲ ਵੀ ਖਾਣਾ ਪਸੰਦ ਨਹੀ ਕਰਦੇ ਤੇ ਕੁਝ ਲੋਕ ਇਸ ਨੂੰ ਉਬਾਲ ਕੇ ਖਾਂਦੇ ਹਨ,ਇਸ ਵਿਚ ਉਹ ਸਾਰੇ ਤੱਤ ਪਾਏ ਜਾਂਦੇ ਹਨ ਜੋ ਸਰੀਰ ਲਈ ਬਹੁਤ ਜ਼ਰੂਰੀ ਹਨ। ਬਰੋਕਲੀ ਖਾਣ ਨਾਲ
ਤੁਸੀਂ ਕੈਂਸਰ ਦੇ ਦਿਲ ਨਾਲ ਜੁੜੀਆ ਬਿਮਾਰੀਆਂ ਤੋਂ ਬਚ ਸਕਦੇ ਹੋ। ਫਿਰ ਗਲ ਕਰਦੇ ਹਾਂ ਕਰੇਲੇ ਦੀ,ਇਹ ਇਕ ਸਾਧਾਰਨ ਜੀ ਸਬਜੀ ਹੈ ਜੋ ਖਾਣ ਵਿਚ ਕੌੜਾ ਲੱਗਦਾ ਹੈ ਪਰ ਕੌੜਾ ਹੀ ਇਸ ਦੀ ਖਾਸੀਅਤ ਹੈ ਤੇ ਜੇ ਤੁਸੀਂ ਕੋੜਾ ਕਰੇਲਾ ਖਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਕਾਫੀ ਜ਼ਿਆਦਾ ਜਬਰਦਸਤ ਫਾਇਦਾ ਮਿਲਦਾ ਹੈ, ਇਸ ਦੇ ਨਾਲ ਖੂਨ ਤਾ ਸਾਫ਼ ਹੁੰਦਾ ਹੀ ਹੈ ਅਤੇ ਨਾਲ ਹੀ ਦਿਲ ਦੇ ਨਾਲ ਜੁੜੀਆਂ ਸਾਰੀਆਂ ਬਿਮਾਰੀਆਂ ਖ਼ਤਰਾ ਵੀ ਘਟ ਜਾਂਦਾ ਹੈ।
ਫਿਰ ਗਲ ਕਰਦੇ ਹਾਂ ਗਾਜਰ ਦੀ ਇਹ ਸਾਨੂੰ ਭਰਪੂਰ ਮਾਤਰਾ ਵਿਚ ਵਿਟਾਮਿਨ A ਤੇ ਬੀਟਾਕੈਰੋਟੀਨ ਪਰਦਾਨ ਕਰਦਾ ਹੈ,ਬੀਟਾ ਕੈਰੋਟੀਨ ਦੀ ਵਜਹ ਨਾਲ ਹੀ ਇਸ ਦਾ ਰੰਗ ਲਾਲ ਹੁੰਦਾ ਹੈ ਇਹ ਇਕ ਅਜਿਹਾ ਐਂਟੀਔਕਸੀਡੈਂਟ ਹੈ ਜੋ ਅਸਲੀਅਤ ਵਿਚ ਕੈਂਸਰ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਗਾਜਰ ਦਿਲ ਨੂੰ ਸਿਹਤਮੰਦ ਬਣਾਉਣ ਵਿੱਚ ਵੀ ਮਦਦ ਕਰਦਾ ਹੈ ਇਸ ਵਿਚ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ,ਜੋ ਕੋਲੈਸਟ੍ਰੋਲ ਲੈਵਲ ਨੂੰ ਵੱਧਣ ਨਹੀਂ ਦਿੰਦੇ ਤੇ ਹਾਰਟ-ਅਟੈਕ ਦੇ ਖਤਰੇ ਨੂੰ ਘੱਟ ਕਰ ਦਿੰਦੇ ਹਨ।
ਦਿਲ ਦੀ ਕਮਜ਼ੋਰੀ ਤੇ ਹਰਟਬੀਟ ਵਧਣ ਵਿਚ ਗਾਰ ਨੂੰ ਭੁੰਨ ਕੇ ਖਾਣ ਵਿਚ ਬਹੁਤ ਫਾਇਦਾ ਹੁੰਦਾ ਹੈ। ਫਿਰ ਗੱਲ ਕਰਦੇ ਹਾਂ ਮੂਲੀ ਦੀ ਇਸ ਨੂੰ ਤੁਸੀਂ ਸਲਾਦ ਜਾਂ ਸਬਜ਼ੀ ਦੇ ਰੂਪ ਵਿੱਚ ਖਾ ਸਕਦੇ ਹੋ। ਮੂਲੀ ਦਾ ਸੇਵਨ ਕਰਨ ਨਾਲ ਸਰੀਰ ਵਿਚੋਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ,ਇਸ ਦੇ ਸੇਵਨ ਨਾਲ ਸਰੀਰ ਵਿਚ ਊਰਜਾ ਦਾ ਸੰਚਾਰ ਹੁੰਦਾ ਹੈ ਤੇ ਇਹ ਕੈਂਸਰ ਤੇ ਬਵਾਸੀਰ ਵਰਗੀ ਭਿਆਨਕ ਬੀਮਾਰੀ ਵਿਚ ਰਾਂਮਬਾਨ ਹੁੰਦਾ ਹੈ।
ਤੇ ਜੇ ਤੁਸੀਂ ਇਸ ਨੂੰ ਆਪਣੀ ਡਾਇਟ ਵਿਚ ਸ਼ਾਮਲ ਕਰੋਗੇ ਤਾਂ ਤੁਸੀਂ ਕੈਂਸਰ,ਬਵਾਸੀਰ,ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ। ਅੱਗੇ ਗੱਲ ਕਰਦੇ ਹਾਂ ਹਰੀਆਂ ਫਲੀਆਂ ਦੀ,ਇਸ ਸਬਜੀ ਵਿਚ ਆਇਰਨ, ਵਿਟਾਮਿਨ ਜਿਹੇ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਇਸ ਦੇ ਸੇਵਨ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ। ਇਹ ਸਬਜੀ ਵਜਨ ਨੂੰ ਘਟਾਉਣ ਹਰਟ ਨੂੰ ਮਜਬੂਤ ਰੱਖਣ ਵਿੱਚ ਤੇ ਡਾਇਬਿਟੀਜ਼ ਤੇ ਕੈਂਸਰ ਤੋ ਬਚਾਅ ਰੱਖਣ ਵਿੱਚ ਸਹਾਇਕ ਹੈ। ਅੱਗੇ ਗੱਲ ਕਰਦੇ ਹਾਂ ਕੰ-ਟੋ-ਲਾ,
ਇਹ ਇੱਕ ਸਵਾਦੀਸ਼ਟ ਹੀ ਨਹੀਂ ਬਲਕਿ ਕਈ ਗੁਣਾਂ ਤੋਂ ਭਰਪੂਰ ਸਬਜ਼ੀ ਹੈ,ਇਸ ਵਿੱਚ ਘਟ ਕੈਲਰੀਸ ਹੁੰਦੀ ਹੈ,ਇਸ ਲਈ ਇਹ ਵਜਨ ਘਟਾਉਣ ਵਾਲਿਆਂ ਲਈ ਬਹੁਤ ਵਧੀਆ ਹੁੰਦੀ ਹੈ। ਫਾਈਬਰ ਭਰਪੂਰ ਕੰਟੋਲਾ ਪਾਚਣ ਨੂੰ ਸਹੀ ਰੱਖਦੀ ਹੈ। ਇਹ ਕਿਹਾ ਜਾਂਦਾ ਹੈ ਕਿ ਹਰੀ ਸਬਜ਼ੀਆਂ ਵਿਚ ਮਾਸ ਤੋਂ ਵੀ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ