ਵੀਡੀਓ ਥੱਲੇ ਜਾ ਕੇ ਦੇਖੋ,ਕੋਈ ਵਾਰ ਜਿੰਨਾ ਨੂੰ ਪੀਰੀਆਡ ਨਹੀਂ ਆਉਂਦੀ ਤਾਂ ਉਹ ਪੀਰੀਆਡ ਲਾਉਂਣ ਲਈ ਬਹੁਤ ਕੁਝ ਕਰਦੇ ਨੇ ਕੋਈ ਵਾਰ ਤਾਂ ਪੀਰੀਆਡ ਨਾ ਆਉਂਣ ਦਾ ਕਾਰਨ ਇੱਕਲੀ ਪ੍ਰੈਗਨੈਂਸੀ ਹੀ ਨਹੀਂ ਹੁੰਦੀ ਹੈ ਜਿਸ ਦੇ ਕਾਰਨ ਕੁੜੀਆਂ ਨੂੰ ਪੀਰੀਆਡ ਨਹੀਂ ਆਉਂਦੀ ਪਰ ਕੋਈ ਵਾਰ ਹੋਰ ਵੀ ਬਹੁਤ ਕਾਰਨ ਹੁੰਦੇ ਨੇ ਜਿੰਨਾ ਕਰਕੇ ਸਾਨੂੰ ਪੀਰੀਆਡ ਨਹੀਂ ਆਉਂਦੇ ਤੇ ਪੀਰੀਆਡ ਲਾਉਂਣ ਲਈ ਇੱਕ ਘਰੇਲੂ ਨੁਸਖਾ ਏ
ਜਿਸ ਦਾ ਇਸਤੇਮਾਲ ਕਰਨ ਨਾਲ ਤੁਹਾਨੂੰ ਬਹੁਤ ਜਲਦੀ ਪੀਰੀਆਡ ਆਉਣੇ ਸ਼ੁਰੂ ਹੋ ਜਾਣ ਗੇ ਕੋਈ ਵਾਰ ਸਾਡੇ ਪੀਰੀਅਡਾਂ ਤੇ ਪੰਜ ਦਿਨ ਜਾਂ ਛੇ ਦਿਨਾਂ ਉੱਪਰ ਹੋ ਜਾਂਦੇ ਨੇ ਪਰ ਕੋਈ ਵਾਰ ਦਸ ਜਾ ਬਾਰਾਂ ਦਿਨਾਂ ਉੱਪਰ ਹੋ ਜਾਂਦੇ ਨੇ ਤਾਂ ਟੈਨਸਨ ਹੋ ਜਾਦੀ ਐ ਕੀ ਕਿਤੇ ਪ੍ਰੈਗਨੈਂਸੀ ਤਾਂ ਨਹੀਂ ਪੀਰੀਅਡਾਂ ਨਾ ਆਉਂਣ ਦੇ ਕਾਰਨ ਪਹਿਲਾਂ ਤਾਂ ਹੈਂ ਕੀ ਪੈਰਗਨੈਸੀ ਤ ਜੇਕਰ ਪੈਰਗਨੈਟ ਨਹੀਂ ਤਾਂ
ਫਿਰ ਕਾਰਨ ਹੋ ਸਕਦਾ ਏ ਕੀ ਜ਼ਿਆਦਾ ਠੰਢੀਆਂ ਚੀਜ਼ਾਂ ਖਾਣੀਆ ਇਸ ਦੇ ਘਰੇਲੂ ਨੁਸਖੇ ਤੁਸੀਂ ਵੱਧ ਤੋਂ ਵੱਧ ਗਰਮ ਚੀਜ਼ਾਂ ਖਾਣੀਆ ਨੇ ਜਿਵੇਂ ਕਿ ਪਪੀਤਾ, ਗੁੜ , ਮੂੰਗਫਲੀ ,ਬਦਾਮ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਣੀਆ ਨੇ ਇਸ ਤੋਂ ਇਲਾਵਾ ਐਜਵਾਈਨ ਇਸ ਨੂੰ ਪਾਣੀ ਵਿੱਚ ਉਬਾਲ ਕੇ ਇਸ ਦੇ ਪਾਣੀ ਨੂੰ ਪੀਵੋ ਜਾਂ ਫਿਰ ਅਦਰਕ ਦੇ ਪਾਣੀ ਨੂੰ ਪੀਵੋ ਇਸ ਨਾਲ ਤੁਹਾਨੂੰ ਪੀਰੀਅਡਾਂ ਸਹੀ ਟਾਈਮ ਤੇ ਆਉਣੇ ਸ਼ੁਰੂ ਹੋ ਜਾਣ ਗੇ ਇਸ ਤੋਂ ਇਲਾਵਾ ਤੁਸੀਂ ਹੋਰ ਵੀ ਗਰਮ ਚੀਜ਼ਾਂ ਦਾ ਇਸਤੇਮਾਲ ਕਰਨਾ ਏ,
ਕਸਰਤ ਅਤੇ ਯੋਗਾ ਸਰੀਰਕ ਅਤੇ ਮਾਨਸਿਕ ਦੋਵਾਂ ਲਈ ਬਹੁਤ ਹੀ ਲਾਹੇਵੰਦ ਹੈ,ਰੋਜ਼ਾਨਾਂ ਦਿਨ ਦੀ ਸ਼ੁਰੁਆਤ ਕਸਰਤ ਨਾਲ ਕਰੋਗਾ ਤਾਂ ਸਾਰਾ ਦਿਨ ਮਾਨਸਿਕ ਸੰਤੁਸ਼ਟੀ ਮਿਲੇਗੀ ਅਤੇ ਤੁਹਾਡੀ ਸਿਹਤ ਵੀ ਅਰੋਗ ਰਹੇਗੀ |ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ