ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਇਕ ਕੱਚ ਦੀ ਸ਼ੀਸ਼ੀ ਲੈ ਲੈਣੀ ਹੈ,ਜੇ ਤੁਹਾਡੇ ਕੋਲ ਸਰੋਂ ਦਾ ਤੇਲ ਹੈ ਤਾਂ ਤੁਸੀਂ ਉਹ ਲੈ ਲਵੋ ਪਰ ਜੇ ਤੁਹਾਡੇ ਕੋਲ ਤਿਲ ਦਾ ਤੇਲ ਹੈ ਤਾਂ ਫਿਰ ਬਹੁਤ ਵਧੀਆ ਹੋਵੇਗਾ ਕਿਉਂਕਿ ਤਿਲ ਦਾ ਤੇਲ ਦਰਦ ਨੂੰ ਖਤਮ ਕਰ ਦਿੰਦਾ ਹੈ। ਫਿਰ ਉਸ ਕੱਚ ਦੀ ਸ਼ੀਸ਼ੀ ਅੱਧੀ ਹੋਣ ਤੱਕ ਤਿਲ ਦੇ ਤੇਲ ਨਾਲ ਭਰ ਲਵੋ ਤੇ ਫਿਰ ਕਪੂਰ ਦੀਆਂ ਦੋ ਗੋ-ਲੀ-ਆਂ ਲੈ ਕੇ ਉਸ ਨੂੰ ਪੀਸ ਕੇ ਇਸ ਤੇਲ ਵਿਚ ਪਾ ਦੇਣਾ ਹੈ ਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ
ਇਕ ਘੰਟੇ ਲਈ ਧੁੱਪ ਵਿੱਚ ਰੱਖ ਦੇਵੋ।ਫਿਰ ਇਹ ਤੇਲ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਇਸ ਨੂੰ ਰਾਤ ਹੋਣ ਤੋਂ ਪਹਿਲਾਂ ਜਿੱਥੇ ਵੀ ਦਰਦ ਹੋ ਰਿਹਾ ਹੈ ਉੱਥੇ ਲਗਾ ਲਵੋ। ਇਸ ਨੂੰ ਲਗਾਉਣ ਲਈ ਤੁਸੀਂ ਆਪਣੇ ਹੱਥਾਂ ਤੇ ਤੇਲ ਲਗਾ ਲੈਣਾ ਹੈ ਅਤੇ ਫਿਰ ਉਸ ਨੂੰ ਚੰਗੀ ਤਰ੍ਹਾਂ ਮਲਣਾ ਹੈ ਜਦੋਂ ਤੱਕ ਇਹ ਗਰਮ ਨਾ ਹੋ ਜਾਵੇ ਤੇ ਫਿਰ ਇਸ ਨੂੰ ਉਸ ਜਗਾਹ ਤੇ ਲਗਾ ਕੇ ਮਾਲਿਸ਼ ਕਰ ਲਵੋ ਜਿੱਥੇ ਦਰਦ ਹੋ ਰਿਹਾ ਹੋਵੇ,ਇਸ ਤੇਲ ਨੂੰ ਰੋਜ਼ਾਨਾ ਅੱਧੇ ਘੰਟੇ ਲਈ ਧੁੱਪ ਵਿਚ ਰੱਖੋ।ਇਸ ਤੋਂ ਇਲਾਵਾ ਜੇ ਤੁਸੀਂ ਜੋੜਾਂ ਦਾ
ਦਰਦ ਹਮੇਸ਼ਾ ਲਈ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਵਾਈ ਵਾਲੀਆ ਚੀਜ਼ਾਂ ਛੱਡਣੀਆ ਹੋਣ ਗੀਆਂ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੱਡਣਾ ਪਵੇਗਾ ਜਿਵੇਂ ਰਾਤ ਨੂੰ ਦਹੀ ਨਹੀ ਖਾਣੀ ਰਾਤ ਨੂੰ ਲੱਸੀ ਨਹੀਂ ਪੀਣੀ,ਖੱਟੀਆਂ ਚੀਜ਼ਾਂ ਨਹੀਂ ਖਾਣੀਆਂ,ਦਾਲ,ਚੌਲਾਂ ਦਾ ਸੇਵਨ ਬਹੁਤ ਘੱਟ ਕਰਨਾ ਹੈ,ਗੋਭੀ ਨਹੀਂ ਖਾਣੀ ਤੇ ਆਲੂ ਦਾ ਸੇਵਨ ਨਹੀਂ ਕਰਨਾ ਇਹਨਾਂ ਚੀਜਾਂ ਦਾ ਪਰਹੇਜ਼ ਕਰਨਾ ਪਵੇਗਾ ਤਾਂ ਕਿ ਤੁਹਾਡੇ ਸਰੀਰ ਚ ਵਾਈ ਨਾ ਬਣੇ,
ਇਸ ਲਈ ਇਹਨਾਂ ਚੀਜ਼ਾਂ ਦਾ ਪਰਹੇਜ਼ ਰੱਖੋ। ਇਸ ਤੋਂ ਇਲਾਵਾ ਸਰੀਰ ਚ ਵਾਤ ਦੂਰ ਕਰਨ ਲਈ ਤੁਸੀਂ ਰੋਜ਼ਾਨਾ ਮੇਥੀ ਦਾਣੇ ਦਾ ਸੇਵਨ ਕਰੋ।ਮੇਥੀ ਦਾਣੇ ਦਾ ਇੱਕ ਚਮਚ ਰਾਤ ਨੂੰ ਭਿਗੋ ਕੇ ਰੱਖ ਦਿਓ ਤੇ ਸਵੇਰੇ ਇਸ ਦਾ ਸੇਵਨ ਕਰ ਲਵੋ ਇਸ ਨਾਲ ਤੁਹਾਡੇ ਸਰੀਰ ਤੋਂ ਫਾਲਤੂ ਵਾਤ ਖਤਮ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ