ਹਰੀ ਮਿਰਚ ਅਤੇ ਲਾਲ ਮਿਰਚ ਇਹਨਾਂ ਬਾਰੇ ਜਾਣਕਾਰੀ ਆਪ ਜੀ ਨੂੰ ਦਿੱਤੀ ਜਾ ਰਹੀ ਹੈ ਕਿ ਇਨ੍ਹਾਂ ਦੇ ਸਰੀਰ ਨੂੰ ਕੀ ਫਾਇਦੇ ਹਨ ਜੇਕਰ ਜ਼ਿਆਦਾ ਖਾਂਦੇ ਹਾਂ ਤੇ ਕੀ ਨੁਕਸਾਨ ਹੁੰਦੇ ਹਨ ਮਿਰਚਾ ਖਾਣਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਅਸੀਂ ਮਿਰਚਾਂ ਪਾ ਕੇ ਚੱਟਨੀ ਬਣਾ ਸਕਦੇ ਹੋ ਹਰੀਆਂ ਮਿਰਚਾਂ ਪਾ ਕੇ ਲਾਲ ਸਾਬਤ ਮਿਰਚ ਪਾ ਕੇ ਜਿਹਨਾਂ ਸਾਡੇ ਪੇਟ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਠੀਕ ਹੋ ਜਾਂਦੀ ਹੈ ਜਿਵੇਂ ਕਬਜ਼ ਦੀ
ਸਮੱਸਿਆ ਹੋਵੇ ਤਾਂ ਉਹ ਠੀਕ ਹੋ ਜਾਂਦੀ ਹੈ ਪਰ ਜੇਕਰ ਤੁਸੀ ਲੋੜ ਤੋ ਵੱਧ ਸੇਵਨ ਕਰਦੇ ਹੋ ਤਾਂ ਇਸ ਨਾਲ ਸਮੱਸਿਆ ਪੈਦਾ ਹੁੰਦੀਆਂ ਹਨ ਜਿਨ੍ਹਾਂ ਦਾ ਸਰੀਰ ਗਰਮ ਹੁੰਦਾ ਹੈ ਗੁੱਸਾ ਜ਼ਿਆਦਾ ਆਉਂਦਾ ਹੈ ਉਨ੍ਹਾਂ ਨੂੰ ਹਰੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ ਖਾਲੀ ਪੇਟ ਲਾਲ ਮਿਰਚ ਅਤੇ ਹਰੀ ਮਿਰਚ ਨਹੀਂ ਖਾਣੀ ਚਾਹੀਦੀ ਮਿਰਚ ਵਿਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਹ ਸੈੱਲਾਂ ਦਾ ਦੁਬਾਰਾ ਨਿਰਮਾਣ ਕਰਦੇ ਹਨ ਇਸ ਨਾਲ ਖੂਨ ਦਾ ਵਹਾਅ ਹੀ ਰਹਿੰਦਾ ਹੈ
ਇਹ ਗੁਰਦੇ ਬਿਮਾਰੀਆਂ ਵੀ ਠੀਕ ਕਰਦਾ ਹੈ ਇਸ ਵਿਚ ਕਾਪਰ ਵੀ ਹੁੰਦਾ ਹੈ ਇਸ ਵਿੱਚ ਕੈਲਸ਼ੀਅਮ ਵੀ ਹੁੰਦਾ ਹਾਂ ਜੋ ਕਿ ਸਾਡੇ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਇਸ ਵਿੱਚ ਮਿਨਰਲ ਵੀ ਹੁੰਦੇ ਹਨ ਅਤੇ ਇਸ ਲਈ ਤੁਸੀਂ ਰੋਜ਼ਾਨਾ ਦੇ ਖਾਣੇ ਨਾਲ ਇਕ ਮਿਰਚ ਜ਼ਰੂਰ ਖਾਓ,ਜੇਕਰ ਜ਼ਿਆਦਾ ਮਿਰਚ ਖਾਂਦੇ ਹਾਂ ਤਾਂ ਇਸ ਨਾਲ ਮੂੰਹ ਦਾ ਕੈਂਸਰ ਹੋ ਸਕਦਾ ਹੈ ਆਦਿ ਗਲੇ ਦਾ ਕੈਂਸਰ ਹੋ ਸਕਦਾ ਹੈ ਪਿੱਤੇ ਦਾ ਕੈਂਸਰ ਹੋ ਸਕਦਾ ਹੈ ਉਲਟੀ ਆ ਸਕਦੀ ਹੈ
ਪਾਚਨ ਕਿਰਿਆ ਸਹੀ ਨਹੀਂ ਰਹਿੰਦੀ ਜੇ ਜ਼ਿਆਦਾ ਮਿਰਚ ਖਾਧੀ ਜਾਵੇ ਤਾਂ ਬੰਦਾ ਬੇਹੋਸ਼ ਵੀ ਹੋ ਜਾਂਦਾ ਕੇਸਰੀ ਤੁਸੀਂ ਹਰੀ ਮਿਰਚ ਅਤੇ ਲਾਲ ਮਿਰਚ ਨੂੰ ਜ਼ਿਆਦਾ ਨਹੀਂ ਖਾਣਾ ਅਤੇ ਘੱਟ ਵੀ ਨਹੀਂ ਖਾਣਾ ਇਸ ਪ੍ਰਕਾਰ ਉੱਪਰ ਦੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਡੇ ਸਰੀਰ ਨੂੰ ਫਾਇਦੇ ਹੋ ਸਕਣ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ