ਵੀਡੀਓ ਥੱਲੇ ਜਾ ਕੇ ਦੇਖੋ,ਸਾਨੂੰ ਕਦੇ ਵੀ ਪਿਆਜ ਪਕਾ ਕੇ ਨਹੀਂ ਖਾਣਾ ਚਾਹੀਦਾ ਪਿਆਜ ਚ ਬਹੁਤ ਸਾਰਾ ਸਲਫਰ ਤੇ ਐਂਟੀਔਕਸੀਡੈਂਟ ਹੁੰਦਾ ਹੈ ਜਿਸ ਨੂੰ ਪਕਾਉਣ ਨਾਲ ਉਹਨਾਂ ਦੀ ਪੋਸ਼ਟਿਕਤਾ ਖਤਮ ਹੋ ਜਾਂਦੀ ਹੈ ਤੇ ਜਦੋਂ ਅਸੀ ਪਿਆਜ ਨੂੰ ਥੋੜਾ ਜਾ ਵੀ ਪਕਾ ਲੈਣੇ ਆ ਤਾਂ ਉਹ ਆਪਣੇ ਖਾਣ ਦੇ ਲਾਇਕ ਨਹੀ ਰਹਿੰਦਾ। ਇਸ ਲਈ ਆਪਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕੱਚਾ ਪਿਆਜ ਖਾਣਾ ਚਾਹੀਦਾ ਹੈ,ਜੇ ਤੁਸੀਂ ਕੱਚਾ ਪਿਆਜ ਖਾਓਗੇ ਤਾਂ
ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਫਾਇਦੇ ਮਿਲਣਗੇ, ਕੱਚੇ ਪਿਆਜ ਨੂੰ ਖਾਣ ਨਾਲ ਆਪਾਂ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਵੀ ਬਚ ਸਕਦੇ ਹਾਂ ਤੇ ਜੇ ਪਿਆਜ ਦੇ ਰਸ ਨੂੰ ਆਪਣੇ ਵਾਲਾਂ ਤੇ ਲਗਾਇਆ ਜਾਏ ਤਾਂ ਉਸ ਨਾਲ ਆਪਣੇ ਵਾਲਾਂ ਦਾ ਝੜਨਾ ਰੁਕ ਜਾਂਦਾ ਹੈ ਤੇ ਜੇ ਵਾਲ ਚਿੱਟੇ ਆ ਤਾਂ ਕਾਲੇ ਹੋਣਾ ਸ਼ੁਰੂ ਹੋ ਜਾਂਦੇ ਆ,ਵਾਲ ਭਾਰੇ ਤੇ ਲੰਮੇ ਹੋਣ ਲੱਗ ਜਾਂਦੇ ਹਨ, ਲਗਾਤਾਰ ਇਕ ਮਹੀਨੇ ਇਸ ਤਰ੍ਹਾਂ ਕੀਤਾ ਜਾਵੇ ਤਾਂ ਵਾਲਾਂ ਦੀ
ਵੱਡੀ ਤੋਂ ਵੱਡੀ ਸਮੱਸਿਆ ਦੂਰ ਹੋ ਜਾਂਦੀ ਹੈ।ਜੇ ਪਿਆਜ ਦਾ ਰਸ ਅੱਖਾਂ ਚ ਪਾਇਆ ਜਾਵੇ ਤਾਂ ਅੱਖਾਂ ਦੀ ਰੋਸ਼ਨੀ ਵੱਧ ਜਾਂਦੀ ਹੈ। ਜੇ ਹਰ ਰੋਜ਼ ਕੱਚਾ ਪਿਆਜ਼ ਖਾਧਾ ਜਾਵੇ ਤਾਂ ਸਰੀਰ ਦੀ ਇਮਿਊਨਿਟੀ ਵਧਦੀ ਹੈ,ਜੇ ਤੁਸੀਂ ਕੱਚਾ ਪਿਆਜ ਖਾ ਰਹੇ ਹੋ ਤਾਂ ਇਹ ਤੁਹਾਡੀ ਇੰਨਡਾਈਜੈਸ਼ਨ ਤੇ ਕਬਜ਼ ਨੂੰ ਵੀ ਦੂਰ ਕਰੇਗਾ। ਜੇ ਕਿਸੇ ਇਨਸਾਨ ਨੂੰ ਕਬਜ ਆ ਤਾਂ ਉਸ ਨੂੰ ਸਾਰੀਆਂ ਬਿਮਾਰੀਆ ਆ ਫਿਰ ਚਾਹੇ ਉਹ ਕਬਜ ਹੋਵੇ,ਕੈਂਸਰ ਹੋਵੇ,ਪਿੰਪਲਸ ਹੋਣ,ਪੱਥਰੀ ਹੋਵੇ ਕੋਈ ਵੀ ਬਿਮਾਰੀ ਹੋਵੇ
ਇਕ ਇਨਸਾਨ ਕਬਜ ਤੋਂ 100 ਬਿਮਾਰੀਆਂ ਲਗਾ ਲੈਂਦਾ ਹੈ ਪਰ ਇਸ ਦਾ ਸਭ ਤੋਂ ਵਧਿਆ ਇਲਾਜ ਆ ਕੱਚੇ ਪਿਆਜ ਦਾ ਸੇਵਨ,ਜੇ ਰਾਤ ਨੂੰ ਸੋਣ ਤੋਂ ਪਹਿਲਾਂ ਕੱਚਾ ਪਿਆਜ ਖਾ-ਧਾ ਜਾਵੇ ਤਾਂ ਆਪਣੇ ਸਰੀਰ ਚ ਬਹੁਤ ਸਾਰਾ ਫਾਈਬਰ ਜਾਂਦਾ ਹੈ, ਇਹ ਫਾਈਬਰ ਆਪਣੀ ਆਂਤਾਂ ਦੀ ਸਫਾਈ ਕਰਦਾ ਹੈ ਜਿਸ ਨਾਲ ਗੈਸ ਐਸੀਡਿਟੀ ਦੀ ਸਮੱਸਿਆ ਬਿਲਕੁਲ ਦੂਰ ਹੋ ਜਾਂਦੀ ਹੈ।ਇਸ ਲਈ ਤੁਸੀਂ ਵੀ ਕੱਚਾ ਪਿਆਜ ਦਾ ਸੇਵਨ ਜਰੂਰ ਕਰੋ ਇਹ ਆਪਣੀ ਸਿਹਤ ਲਈ ਬਹੁਤ ਵਧਿਆ ਹੁੰਦਾ ਹੈ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ