ਵੀਡੀਓ ਥੱਲੇ ਜਾ ਕੇ ਦੇਖੋ,ਸਭ ਤੋਂ ਪਹਿਲਾਂ ਇਕ ਕੋਲੀ ਮੂੰਗ ਦੀ ਦਾਲ ਲੈ ਲੈਣੀ ਹੈ ਤੇ ਫਿਰ ਇਸ ਨੂੰ ਹਲਕਾ ਜਾ ਕਪੜੇ ਨਾਲ ਪੂੰਝ ਲਵੋ ਤੇ ਫਿਰ ਘੱਟ ਸੇਕ ਤੇ ਇਸ ਨੂੰ ਭੁੰਨ ਲੈਣਾ ਹੈ ਤੇ ਫਿਰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਗੈਂਸ ਬੰਦ ਕਰ ਦੇਣਾ ਆ ਤੇ ਠੰਡਾ ਹੋਣਾ ਲਈ ਰੱਖ ਦੇਣੀ ਹੈ ਤੇ ਠੰਡਾ ਹੋਣ ਤੋਂ ਬਾਅਦ ਇਸ ਦਾ ਬਰੀਕ ਪਾਉਡਰ ਬਣਾ ਕੇ ਤਿਆਰ ਕਰ ਲੈਣਾ ਹੈ ਤੇ ਫਿਰ ਇਸ ਨੂੰ ਛਾਣ ਲੈਣਾ ਹੈ ਤੇ ਫਿਰ ਇਸ ਵਿਚ ਅੱਧੀ ਕੋਲੀ ਤਾਜਾ ਮਲਾਈ ਪਾ ਦਵੋ ਤੇ
ਜੇ ਤੁਹਾਨੂੰ ਘੱਟ ਲਗੇ ਮਲਾਈ ਤਾਂ ਤੁਸੀਂ ਹੋਰ ਪਾ ਸਕਦੇ ਹੋ ਤੇ ਫਿਰ ਇਸ ਨੂੰ ਮਿਲਾਉਂਦੇ ਹੋਏ ਘੱਟ ਸੇਕ ਤੇ ਹੋਰ ਭੁੰਨ ਲਵੋ ਤੇ ਫਿਰ ਟੇਸਟ ਦੇਣ ਲਈ ਇਸ ਵਿਚ ਇਕ ਕੋਲੀ ਨਾਰੀਅਲ ਦਾ ਬੂਰਾ ਪਾ ਦਵੋ ਤੇ ਫਿਰ ਇਸ ਵਿਚ ਕੁਝ ਡਰਾਈਫਰੂਟ ਪਾ ਦਵੋ ਤੇ ਫਿਰ ਇਸ ਨੂੰ ਠੰਡਾ ਹੋਣ ਲਈ ਰੱਖ ਦਵੋ ਤੇ ਫਿਰ ਇਸ ਵਿਚ ਇਕ ਕੋਲੀ ਬੂਰਾ ਖੰਡ ਛਾਣ ਕੇ ਪਾ ਦਵੋ ਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ ਇਸ ਨੂੰ ਜਿਆਦਾ ਠੰਡਾ ਨਹੀ
ਕਰਨਾ ਗੁਨਗੁਣਾ ਹੀ ਰੱਖਣਾ ਹੈ,ਕਿਉਂਕਿ ਜਿਆਦਾ ਠੰਡਾ ਹੋਣ ਨਾਲ ਇਸ ਦੇ ਲੱਡੂ ਸਹੀ ਤਰਾਂ ਨਹੀਂ ਬਣਣਗੇ,ਤੇ ਫਿਰ ਤੁਸੀ ਇਸ ਵਿਚ ਜੋ ਮਲਾਈ ਤੋਂ ਥੋੜਾ ਜਾ ਦੁੱਧ ਬਚਿਆ ਸੀ ਉਹ ਇਸ ਵਿਚ ਪਾ ਦਵੋ, ਦੁੱਧ ਥੋੜਾ-ਥੋੜਾ ਕਰਕੇ ਪਾਉਣਾ ਹੈ ਤਾਂ ਕੀ ਇਹ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੇ ਲੱਡੂ ਆਸਾਨੀ ਨਾਲ ਬਣ ਜਾਣ ਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਦੇ ਲੱਡੂ ਬਣਾ ਸਕਦੇ ਹੋ ਸਾਇਜ ਤੁਸੀਂ
ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜਿੰਨਾ ਤੁਹਾਨੂੰ ਠੀਕ ਲੱਗਦਾ ਹੈ। ਇਹ ਲੱਡੂ ਅੱਖਾਂ ਲਈ ਬਹੁਤ ਵਧਿਆ ਹੁੰਦੇ ਹਨ,ਯਾ-ਦਾ-ਸ਼-ਤ ਤੇਜ ਕਰਨ ਲਈ ਬਹੁਤ ਵਧਿਆ ਹੈ,ਪੇਟ ਲਈ ਬਹੁਤ ਵਧਿਆ ਹੈ ਇਹ ਪੇਟ ਨੂੰ ਠੰਡਾ ਰੱਖਦਾ ਹੈ,ਕਮਰ ਦੀ ਦਰਦ ਨੂੰ ਸਹੀ ਕਰਦਾ ਹੈ,ਇਸ ਤੋਂ ਇਲਾਵਾ ਇਹ ਲੱਡੂ ਆਪਣੀ ਪੂਰੀ ਸਿ-ਹ-ਤ ਲਈ ਬਹੁਤ ਵਧਿਆ ਹੁੰਦੇ ਹਨ,ਇਸ ਲਈ ਤੁਸੀਂ ਇਸ ਦਾ ਸੇ-ਵ-ਨ ਜਰੂਰ ਕਰਕੇ ਦੇਖੋ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ