ਵੀਡੀਓ ਥੱਲੇ ਜਾ ਕੇ ਦੇਖੋ,ਵਾਲਾਂ ਦੇ ਟੁੱਟਣ ਚੜਨ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋ,ਵਾਲਾਂ ਨੂੰ ਧੋਣ ਤੋ ਇਕ ਘੰਟਾ ਪਹਿਲਾਂ ਇਹ ਚੀਜ਼ਾਂ ਆਪਣੇ ਵਾਲਾਂ ਤੇ ਲਗਾਓ, ਇਸ ਨੁਕਤੇ ਨੂੰ ਇਸਤੇਮਾਲ ਕਰੋਗੇ ਤਾਂ ਤੁਸੀਂ ਵਾਲਾਂ ਦੀਆਂ ਸਮੱਸਿਆਵਾਂ ਤੋਂ ਦੂਰ ਹੋ,ਇਸ ਨੂੰ ਤੁਸੀਂ ਘਰ ਵਿੱਚ ਹੀ ਬਹੁਤ ਸੌਖੇ ਤਰੀਕੇ ਨਾਲ ਇਸਤੇਮਾਲ ਕਰਕੇ ਕਰ ਸਕਦੇ ਹੋ, ਹੁਣ ਤੁਸੀ ਇੱਕ ਲੋਹੇ ਦਾ ਬਰਤਨ ਕੜਾਹੀ ਲੈ ਲੈਣੀ ਹੈ,
ਫਿਰ ਤੁਸੀਂ ਇਸ ਵਿੱਚ ਡੇਢ ਗਲਾਸ ਪਾਣੀ ਪਾ ਦੇਣਾ ਹੈ ਅਤੇ ਇਸ ਨੂੰ ਗਰਮ ਕਰਨ ਲਈ ਰੱਖ ਦੇਣਾ,ਇਕ ਮੁੱਠੀ ਭਰ ਕੇ ਤੁਸੀਂ ਸੁੱਕਾ ਆਮਲਾ ਇਸ ਵਿੱਚ ਪਾ ਦੇਣਾ ਹੈ,ਫਿਰ ਤੁਸੀਂ ਸ਼ਿਕਾਕਾ ਥੋੜੀ ਘੱਟ ਮਾਤਰਾ ਵਿੱਚ,ਪਾ ਦੇਣੇ ਹਨ ਅਤੇ ਫਿਰ ਉਸ ਪੰਜ ਤੋਂ ਛੇ ਟੁਕੜੇ ਰੀਠੇ ਦੇ ਪਾ ਦੇਣੇ ਹਨ,ਇੱਕ ਚਮਚ ਤੁਸੀਂ ਇਸ ਵਿੱਚ ਕਲੌਂਜੀ ਦੇ ਦਾਣੇ ਪਾ ਲਓ,ਫੇਰ ਤੁਸੀਂ ਇਸ ਵਿੱਚ 1 ਚਮਚ ਮੇਥੀ ਦਾਣਾ ਪਾ ਦੇਣਾ ਹੈ,5 ਤੋਂ 7 ਮਿੰਟ ਤੱਕ ਇਸ ਨੂੰ ਹਲਕੀ ਅੱਗ ਤੇ ਅਤੇ ਤੇਜ ਅੱਗ ਤੇ ਕਰਮ ਕਰਦੇ ਰਹਿਣਾ ਹੈ,
ਜਦੋਂ ਇਹ ਪਾਣੀ ਚੰਗੀ ਤਰ੍ਹਾਂ ਕਾਲਾ ਹੋ ਜਾਵੇ ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਇਸ ਪਾਣੀ ਵਿੱਚ ਮਿਲ ਜਾਵੇ ਫਿਰ ਤੁਸੀਂ ਇਸ ਨੂੰ ਢਾਕ ਕੇ ਰਾਤ ਭਰ ਲਈ ਰੱਖ ਦੇਣਾ ਹੈ, ਅਤੇ ਸਵੇਰੇ ਉੱਠ ਕੇ ਤੁਸੀ ਜਿਸ ਵਿਚ ਜਿਹੜੀਆਂ ਚੀਜ਼ਾਂ ਹਨ ਉਨ੍ਹਾਂ ਨੂੰ ਚੰਗੀ ਤਰ੍ਹਾਂ ਹੱਥ ਨਾਲ ਮਸਲ ਦੇਣਾ ਹੈ,ਇਸ ਇਸ ਪਾਣੀ ਨੂੰ ਛਾਣ ਕੇ ਰੱਖ ਲੈਣਾ ਹੈ, ਅਤੇ ਉਸ ਤੋਂ ਬਾਅਦ ਜਿਹੜਾ ਇਸ ਦਾ ਬਚਿਆ ਹੋਇਆ ਸਮਾਂ ਬਚਦਾ ਹੈ ਉਸ ਵਿਚ ਥੋੜ੍ਹਾ ਜਿਹਾ ਪਾਣੀ ਪਾ ਕੇ ਇਸ ਨੂੰ ਦੁਬਾਰਾ ਫਿਰ ਤਿਆਰ ਕਰ ਲਓ,
ਅਤੇ ਫਿਰ ਜਿਹੜਾ ਤੁਸੀਂ ਇਹ ਪਾਣੀ ਛਾਣ ਕੇ ਰੱਖਿਆ ਹੈ ਇਸ ਨੂੰ ਤੁਸੀਂ ਇੱਕ ਬੋਤਲ ਵਿੱਚ ਪਾ ਕੇ ਰੱਖ ਲੈਂਦਾ ਹੈ, ਅਤੇ ਫਿਰ ਤੁਸੀਂ ਇਸ ਨੂੰ ਨ-ਹਾ-ਉ-ਣ ਤੋਂ ਪਹਿਲਾਂ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਉਣਾ ਹੈ,ਤੁਸੀਂ ਇਸ ਨੂੰ ਕਿਸੇ ਕਟੋਰੀ ਵਿਚ ਪਾ ਕੇ ਹੱਥਾਂ ਦੀ ਮਦਦ ਨਾਲ ਲਗਾ ਸਕਦੇ ਹੋ ਪਰ ਤੁਸੀਂ ਇੱਕ ਛੋਟੀ ਸ-ਪ-ਰੇ ਵਾਲੀ ਬੋਤਲ ਵਿੱਚ ਪਾ ਕੇ ਇਸ ਨੂੰ ਵਾਲਾਂ ਦੀਆਂ ਜੜ੍ਹਾਂ ਸਪਰੇਅ ਕਰੋ ਇਸ ਨਾਲ ਇਹ ਤੁਹਾਡੇ ਵਾਲਾਂ ਦੀਆਂ ਜ-ੜ੍ਹਾਂ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਗਾ
ਤੁਹਾਡੇ ਵਾਲਾਂ ਦੀਆਂ ਸ-ਮੱ-ਸਿ-ਆ-ਵਾਂ ਨਹੀਂ ਹੋਣਗੀਆਂ ਤੁਹਾਡੇ ਵਾਲ ਮ-ਜ-ਬੂ-ਤ ਹੋਣਗੇ ਵਾਲ ਟੁੱ-ਟ-ਣ ਦੀ ਸ-ਮੱ-ਸਿ-ਆ ਨਹੀਂ ਹੋਵੇਗੀ ਜੇ ਤੁਹਾਡੇ ਵਾਲ ਕਾਲੇ ਹੋ ਜਾਣਗੇ, ਅਤੇ ਲੰਬੇ ਹੋਣਗੇ ਅਤੇ ਵਾਲਾਂ ਵਿੱਚ ਚਮਕ ਆਵੇਗੀ ਇਹ ਸਾਡੇ ਸਿਰ ਦੀ ਚ-ਮ-ੜੀ ਲਈ ਵੀ ਬਹੁਤ ਜ਼ਿਆਦਾ ਲਾ-ਹੇ-ਵੰ-ਦ ਹੈ,ਤੁਸੀਂ ਇਸ ਨੂੰ ਆਪਣੇ ਵਾ-ਲਾਂ ਤੇ ਇਕ ਘੰਟੇ ਤੱਕ ਲੱਗੇ ਰਹਿਣ ਵਾਲਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਤੇ ਚੰਗੀ ਤਰ੍ਹਾਂ ਮਾ-ਲ-ਸ਼ ਕਰ ਲੈਣੀ ਹੈ, ਇਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ
ਉਪਰ ਬੰ-ਨ੍ਹ ਕੇ ਰੱਖ ਦੇਣਾ ਹੈ, ਉਸਨੇ ਕਿਸੇ ਚੰਗੇ ਸ਼ੈਂਪੂ ਨਾਲ ਇਕ ਘੰਟੇ ਬਾਅਦ ਆਪਣੇ ਵਾਲਾਂ ਨੂੰ ਧੋ ਲੈਂਦਾ ਹੈ, ਜੇ ਤੁਸੀਂ ਕੋਈ ਪੰ-ਸਾ-ਰੀ ਦੀ ਦੁ-ਕਾ-ਨ ਤੋਂ ਚੰਗਾ ਸ਼ੈਂ-ਪੂ ਲੈ ਕੇ ਆਉਣਾ, ਅਤੇ ਉਸ ਨੂੰ ਇਕ ਕ-ਟੋ-ਰੀ ਵਿਚ ਪਾ ਲੈਣਾ, ਅਤੇ ਇਸ ਵਿੱਚ ਜਿਹੜਾ ਪਾਣੀ ਬਚਿਆ ਹੈ ਜਿਹੜਾ ਤਿਆਰ ਕੀਤਾ ਸੀ ਉਹ ਇਸ ਵਿੱਚ ਪਾ ਲੈਣਾ ਹੈ ਤਾਂ ਫਿਰ ਤੁਸੀਂ ਇਸ ਨਾਲ ਆਪਣੇ ਵਾਲਾਂ ਨੂੰ ਧੋ ਲੈਣਾਂ ਹੈ,ਇਸ ਨਾਲ ਤੁਹਾਡੇ ਸਾਰੇ ਵਾਲਾਂ ਦੀਆਂ ਸ-ਮੱ-ਸਿ-ਆ-ਵਾਂ ਠੀਕ ਹੋ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ, ਇਸ ਨਾਲ ਤੁਹਾਡੀਆਂ ਉੱਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ