ਵੀਡੀਓ ਥੱਲੇ ਜਾ ਕੇ ਦੇਖੋ,ਕਾਂ ਦਿੰਦਾ ਹੈ ਤੁਹਾਨੂੰ ਕਿਸਮਤ ਬਦਲਣ ਦੇ ਇਹ 11 ਸੰਕੇਤ,ਹੁਣ ਇਹ ਦੇਖਦੇ ਹਾਂ ਕਿ ਇਹ ਸੰਕੇਤ ਕਿਹੜੇ ਹਨ,ਇਹ ਸਾਡੀ ਸਾਰੀ ਜਾਣਕਾਰੀ ਆਪ ਜੀ ਨੂੰ ਇਸ ਪ੍ਰਕਾਰ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ,ਸਾਡੇ ਨਾਲ ਕੋਈ ਵੀ ਜਦੋਂ ਕੋਈ ਘਟਨਾ ਘਟ ਨਹੀਂ ਹੁੰਦੀ ਹੈ ਤਾਂ ਕੁਦਰਤ ਸਾਨੂੰ ਕੋਈ ਨਾ ਕੋਈ ਸੰਕੇਤ ਜ਼ਰੂਰ ਦਿੰਦੀ ਹੈ, ਜਿਸ ਨੂੰ ਜਾਣ ਲੈਣਾ ਸਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ,ਅਤੇ ਆਉਣ ਵਾਲੀ ਘਟਨਾ ਤੋਂ ਬਚ ਸਕਦੇ ਹਾਂ,
ਇਹ ਮੰਨਿਆ ਜਾਂਦਾ ਹੈ ਕਿ ਜੇਕਰ ਕਾਂ ਜਮੀਨ ਨੂੰ ਪੈਰਾਂ ਨਾਲ਼ ਜਾਂ ਮੂੰਹ ਨਾਲ ਪਟ ਰਿਹਾ ਹੈ ਤਾਂ, ਇਸ ਨਾਲ ਤੁਹਾਨੂੰ ਪੈਸੇ ਆਉਣ ਦੀ ਸੰਕੇਤ ਮਿਲਦਾ ਹੈ, ਤੁਹਾਡੇ ਧਨ ਵਿੱਚ ਤੁਹਾਨੂੰ ਵਾਧਾ ਹੁੰਦਾ ਹੈ, ਜੇਕਰ ਕਾਂ ਤੁਹਾਡੇ ਘਰੇ ਕੋਈ ਫਲ ਫਰੂਟ ਕੋਈ ਅਨਾਜ ਕੋਈ ਦਾਣੇ ਮੂੰਹ ਵਿਚ ਪਾ ਕੇ ਤੁਹਾਡੇ ਘਰੇ ਲੈ ਕੇ ਆਉਂਦਾ ਹੈ ਅਤੇ ਬੈਠ ਜਾਂਦਾ ਹੈ, ਹਾਂ ਤੁਹਾਨੂੰ ਧਨ ਪ੍ਰਾਪਤੀ ਦੇ ਸੰਕੇਤ ਮਿਲਦੇ ਹਨ, ਜੇਕਰ ਤੁ ਕੋਈ ਹਰਿਆ ਭਰਿਆ ਹੋਇਆ ਰੁੱਖ ਹੈ ਤਦ ਉਸ ਉਪਰ
ਇਹ ਆਪਣਾ ਆਲ੍ਹਣਾ ਬਣਾ ਲੈਂਦਾ ਹੈ ਤਾਂ ਮੀਂਹ ਪੈਣ ਦੇ ਸੰਕੇਤ ਹੁੰਦੇ ਹਨ,ਜੇਕਰ ਇਹ ਸਾਡੇ ਘਰ ਦੇ ਸਾਹਮਣੇ ਆ ਕੇ ਸਵੇਰ ਦੇ ਸਮੇਂ ਬੈਠਦਾ ਹੈ ਬੋਲਦਾ ਹੈ,ਇਸ ਨਾਲ ਤੁਹਾਡੇ ਤੁਹਾਡੀ ਪ੍ਰਸ਼ੰਸਾ ਹੁੰਦੀ ਹੈ ਅਤੇ ਤੁਹਾਡੇ ਤੇ ਧਨ ਲਾਭ ਦੀ ਪ੍ਰਾਪਤੀ ਹੁੰਦੀ ਹੈ,ਜੇਕਰ ਯਾਤਰਾ ਦੇ ਸਮੇਂ ਤੁਹਾਡੇ ਸਾਹਮਣੇ ਕਾ ਮੂੰਹ ਧੋ ਰਿਹਾ ਹੈ ਪਾਣੀ ਵਿੱਚ ਆਪਣਾ ਮੂੰਹ ਮਾਰ ਰਿਹਾ ਹੈ ਤਾਂ,ਪਾਣੀ ਪੀਂਦਾ ਹੋਇਆ ਨਜ਼ਰ ਆਵੇ ਤਾਂ ਇਹ ਧਨ ਲਾਭ ਦੇ ਸੰਕੇਤ ਹੁੰਦੇ ਹਨ,ਜੇ ਤੁਹਾਡੀ ਤੀਰਥ ਯਾਤਰਾ ਸਫਲ ਹੁੰਦੀ ਹੈ, ਜੇ ਕਰ ਕਾਂ ਤੁਹਾਡੇ ਪੈਰਾਂ ਨੂੰ ਆ ਕੇ ਸਪਸ਼ਟ ਕਰ ਲੈਂਦਾ ਹੈ
ਤਾਂ ਇਸ ਨਾਲ ਤੁਹਾਡੀ ਉ-ਨ-ਤੀ ਹੁੰਦੀ ਹੈ ਤੁਹਾਨੂੰ ਤਰੱਕੀ ਮਿਲਦੀ ਹੈ,ਦੇ ਡੇਢ ਵਜੇ ਤੋਂ ਲੈ ਕੇ ਦੋ ਵਜੇ ਤੱਕ ਪੂਰਬ ਜਾਂ ਉਤਰ ਦਿਸ਼ਾ ਵਿੱਚ ਬੈਠ ਕੇ ਬੋਲਦਾ ਹੈ ਤਾਂ ਇਸ ਨਾਲ ਤੁਹਾਨੂੰ ਇਸਤਰੀ ਸੁੱਖ ਦੇ ਸੰਕੇਤ ਮਿਲਦੇ ਹਨ, ਜੇਕਰ ਸਵੇਰੇ ਸਵੇਰੇ ਇਹ ਤੁਹਾਡੇ ਘਰ ਵਿੱਚ ਆ ਕੇ ਬੋਲਦਾ ਹੈ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਕੋਈ ਰਿਸ਼ਤੇਦ-ਰ ਆਉਣਾ ਜਾਂ ਕਿਸੇ ਆ-ਉ-ਣ ਦੀ ਸੰ-ਭਾ-ਵ-ਨਾ ਹੁੰਦੀ ਹੈ,
ਜੇਕਰ ਕਿਸੇ ਇਸਤਰੀ ਨੇ ਆਪਣੇ ਸਿਰ ਉੱਤੇ ਪਾਣੀ ਦਾ ਘੜਾ ਚੁੱਕਿਆ ਹੋਇਆ ਹੈ ਅਤੇ ਉਸ ਉਤੇ ਬੈਠ ਜਾਂਦਾ ਹੈ ਤਾ ਇਹ ਉਸ ਇਸਤਰੀ ਲਈ ਚੰ-ਗਾ ਹੁੰਦਾ ਹੈ, ਇਸ ਪ੍ਰਕਾਰ ਇਹ ਕੁਝ ਸੰ-ਕੇ-ਤ ਹਨ ਜੋ ਕੇ ਸਾਨੂੰ ਮਿਲਦੇ ਹਨ, ਅਤੇ ਸਾਡੇ ਜੀਵਨ ਵਿੱਚ ਸਫਲ ਹੋਣ ਲਈ ਸਾਨੂੰ ਸੰ-ਕੇ-ਤ ਦਿੰਦੇ ਹਨ, ਇਹਨਾਂ ਨੂੰ ਜਾਣ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ, ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿ-ਆ-ਨ ਰੱਖਣਾ ਹੈ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ