ਵੀਡੀਓ ਥੱਲੇ ਜਾ ਕੇ ਦੇਖੋ,ਸਿਰਫ ਇਕ ਕੱਪ ਪੇਟ ਖਰਾਬ ਰਹਿੰਦਾ ਹੈ ਕਮਜ਼ੋਰੀ ਪਾਚਨ-ਸ਼ਕਤੀ ਭੁੱਖ ਨਾ ਲੱਗਣਾ ਪੇਟ ਨਾਲ ਸੰਬੰਧਤ ਹੋਰ ਸਮੱਸਿਆਵਾਂ ਨੂੰ ਠੀਕ ਕਰ ਲਈ ਤੁਸੀਂ ਸਿਰਫ ਇਹ ਇੱਕ ਕਪ ਦਾ ਸੇਵਨ ਕਰਨਾ ਹੈ,ਇਸ ਨਾਲ ਤੁਹਾਡੇ ਪੇਟ ਦੀਆ ਸਾਰੀਆ ਸਮਸਿਆਵਾ ਦੂਰ ਹੋ ਜਾਣਗੀਆਂ ਤੁਹਾਨੂੰ ਭੁੱਖ ਵਧੀਆ ਲੱਗੇਗੀ ਖਾਧਾ-ਪੀਤਾ ਵਧੀਆ ਚੰਗੀ ਤਰ੍ਹਾਂ ਹਜ਼ਮ ਹੋਵੇਗਾ,ਜੇਕਰ ਆਪਣਾ ਪੇਟ ਹੀ ਤੰਦਰੁਸਤ ਨਹੀਂ ਰਹਿੰਦਾ ਤਾਂ ਆਪ ਨਾ ਕਿਸੇ ਕੰਮ ਨੂੰ ਕਰਨ ਦਾ ਮਨ ਨਹੀਂ ਕਰਦਾ ਅਤੇ ਜੇਕਰ ਪੇਟ ਦੇ ਰੋਗ ਲੱਗ ਜਾਂਦੇ ਹਨ ਤਾਂ ਅੱਗੇ ਚੱਲ ਕੇ ਹੋਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਕਬਜ਼ ਵਰਗੀਆਂ ਸਮੱਸਿਆਵਾਂ ਨੂੰ
ਦੂ-ਰ ਕਰਨ ਲਈ ਪੇਟ ਜੇਕਰ ਭਾਰਾ ਰਹਿੰਦਾ ਹੈ ਉਸ ਨੂੰ ਠੀਕ ਕਰਨ ਲਈ, ਅਤੇ ਪੇਟ ਦੀਆਂ ਹੋਰ ਸਮੱਸਿਆਵਾਂ ਨੂੰ ਠੀਕ ਕਰ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰੋਹੁਣ ਗੱਲ ਕਰਦੇ ਹਾਂ ਅਤੇ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕਰਨਾ ਹੈ ਅਤੇ ਕਿਸ ਪ੍ਰਕਾਰ ਸੇਵਨ ਕਰਨਾ ਹੈ,ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਇਕ ਚੱਮਚ ਸੌਫ਼ ਲੈਣੇ ਹਨ ਇੱਕ ਚਮਚ ਤੁਸੀਂ ਮੇਥੀ ਦਾਣਾ ਦੇਣਾ ਹੈ ਹੁਣ ਤੁਸੀਂ ਬਰਤਨ ਲੈਣਾਂ ਹੈ ਉਸ ਨੂੰ ਗੈਸਟ ਦੇ ਉਪਰ ਰੱਖ ਕੇ ਉਸ ਵਿਚ ਇਕ ਗਲਾਸ ਪਾਣੀ ਪਾ ਦੇਣਾ ਹੈ ਅਤੇ ਫਿਰ ਉਸ ਵਿਚ ਇਹ ਦੋਵੇਂ ਚੀਜ਼ਾਂ ਇੱਕ-ਇੱਕ ਚਮਚ ਪਾ ਦੇਣੀਆਂ ਹਨ,
ਅਤੇ ਇਸ ਨੂੰ ਦਸ-ਪੰਦਰਾਂ ਮਿੰਟ ਤੱਕ ਹਲਕੀ ਅੱਗ ਤੇ ਗਰਮ ਕਰਦੇ ਰਹਿਣਾ ਹੈ ਜਦੋਂ ਇਸ ਦਾ ਰੰਗ ਬਦਲ ਜਾਵੇ, ਉਸ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਉਤਾਰ ਕੇ ਇਸ ਨੂ ਪੋਣੀ ਨਾਲ ਛਾਣ ਕੇ ਇਕ ਗਲਾਸ ਵਿੱਚ ਕੱਢ ਲੈਣਾ ਹੈ ਅਤੇ ਇਸ ਵਿੱਚ ਫਿਰ ਤੁਸੀਂ ਦੋ ਤਿੰਨ ਚੁਟਕੀ ਕਾਲਾ ਲੂਣ ਪਾ ਦੇਣਾ ਹੈ ਫਿਰ ਤੁਸੀਂ ਇਸ ਨੂੰ ਖਾਣਾ ਖਾਣ ਤੋਂ 40 ਮਿੰਟ ਬਾਅਦ ਸੇਵਨ ਕਰਨਾ ਹੈ,ਇਸ ਤਰ੍ਹਾਂ ਇਸ ਨੂੰ ਤਿਆਰ ਕਰਕੇ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਪਾਚਨ ਸ਼ਕਤੀ ਮਜ਼ਬੂਤ ਹੋ ਜਾਵੇਗੀ ਤੁਹਾਨੂੰ ਵਧੀਆ ਲੱਗੇਗੀ, ਜੋ ਤੁਹਾਨੂੰ ਕਮਜ਼ੋਰੀ ਆ ਗਈ ਹੈ ਕਮਜ਼ੋਰੀ ਵੀ ਦੂਰ ਹੋ ਜਾਵੇਗੀ,ਇਸ ਨਾਲ ਤੁਹਾਨੂੰ ਪੇਟ ਦੇ ਰੋ-ਗ ਕਬਜ਼ ਵਰਗੀ ਸਮੱਸਿਆ ਨਹੀਂ ਹੋਵੇਗੀ ਕਿ ਇਸ ਵਰਗੀ ਸਮੱਸਿਆ ਨਹੀਂ ਹੋਵੇਗੀ,
ਤੁਹਾਡੀਆਂ ਅੰਤੜੀਆਂ ਮਜ਼ਬੂਤ ਹੋ ਜਾਣਗੀਆਂ,ਇਸ ਨੁਕਤੇ ਨੂੰ ਤੁਸੀਂ ਉਦੋਂ ਤੱਕ ਵਰਤ ਸਕਦੇ ਹੋ ਜਦੋਂ ਤੱਕ ਤੁਸੀਂ ਠੀਕ ਨਹੀਂ ਹੁੰਦੇ ਅਤੇ ਉਸ ਤੋਂ ਬਾਅਦ ਜੇਕਰ ਤੁਸੀਂ ਇਸ ਨੂੰ ਵਰਤਣਾ ਚਾਹੁੰਦੇ ਹੋ ਤਾਂ ਇਕ ਦਿਨ ਛੱਡ ਕੇ ਇਸ ਨੁਕਤੇ ਦਾ ਇਸਤੇਮਾਲ ਕਰ ਸਕਦੇ ਹੋ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਜਿਸ ਨਾਲ ਤੁਹਾਡੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਠੀਕ ਰਹਿਣਗੇ ਅਤੇ ਤੁਸੀਂ ਤੰਦਰੁਸਤ ਰਹੋਗੇ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ