ਵੀਡੀਓ ਥੱਲੇ ਜਾ ਕੇ ਦੇਖੋ,ਕਮਰ ਦਰਦ ਜੋਡ਼ਾਂ ਦਾ ਦਰਦ ਬਿਲਕੁਲ ਆਪਾਂ ਘਰ ਵਿਚ ਬੈਠ ਕੇ ਦੇਸੀ ਨੁਸਖੇ ਦੇ ਨਾਲ ਆਪਾਂ ਇਸ ਦਾ ਇਲਾਜ ਕਰ ਸਕਦੇ ਹਾਂ ਇਸ ਨੁਸਖੇ ਦਾ ਜੇਕਰ ਤੁਸੀਂ ਲਗਾਤਾਰ ਪੰਦਰਾਂ ਤੋਂ ਵੀਹ ਦਿਨ ਵੀ ਇਸਤੇਮਾਲ ਕਰ ਲੈਂਦੇ ਹੋ ਤਾਂ ਤੁਹਾਡਾ ਕਮਰ ਦਰਦ ਜੋਡ਼ਾਂ ਦਾ ਦਰਦ ਅਤੇ ਸਰੀਰ ਵਿੱਚ ਕੋਈ ਹੋਰ ਵੀ ਦਰਦ ਹੋਵੇ ਤਾਂ ਬਿਲਕੁਲ ਜਡ਼੍ਹ ਤੋਂ ਖਤਮ ਹੋ ਜਾਵੇਗਾ,ਇਸ ਨੁਸਖ਼ੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪਵੇਗੀ,ਸਭ ਤੋਂ ਪਹਿਲਾਂ ਗੂੰਦ ਦੀ ਲੋੜ ਪਵੇਗੀ ਅਤੇ ਫੁੱਲ ਮਖਾਣੇ ਥੋੜ੍ਹਾ ਜਿਹਾ ਦੇਸੀ ਘਿਓ ਸਭ ਤੋਂ
ਪਹਿਲਾਂ ਉਹ ਫੁੱਲ ਮਖਾਣੇ ਨੂੰ ਥੋੜ੍ਹਾ ਜਿਹਾ ਪਕਾ ਲੈਣਾ ਹੈ ਆਪਾਂ ਇੱਕ ਕ-ੜੀ ਦੀ ਵਰਤੋਂ ਕਰਨੀ ਹੈ ਅਤੇ ਉਸ ਵਿੱਚ ਇੱਕ ਤੋਂ ਦੋ ਚਮਚ ਦੇਸੀ ਘਿਓ ਦੇ ਪਾ ਲੈਣੇ ਹਨ ਅਤੇ ਫਿਰ ਚੰਗੀ ਤਰ੍ਹਾਂ ਘਿਓ ਨੂੰ ਗਰਮ ਹੋਣ ਲਈ ਛੱਡ ਦੇਣਾ ਹੈ ਅਤੇ ਗੂੰਦ ਨੂੰ ਚੰਗੀ ਤਰ੍ਹਾਂ ਬਰੀਕ ਬਰੀਕ ਪੀਸ ਲੈਣਾ ਹੈ,ਫਿਰ ਜਦੋਂ ਘਿਓ ਗਰਮ ਹੋ ਜਾਵੇ ਤਾਂ ਫਿਰ ਤੁਸੀਂ ਇਸ ਵਿਚ ਗੋਂਦ ਨੂੰ ਪਾ ਦੇਣਾ ਹੈ ਤੇ ਫਿਰ ਥੋੜ੍ਹੇ ਜੀ ਮੀ-ਡੀ-ਅ-ਮ ਦੇ ਸੇ-ਕ ਉਪਰ ਇਸ ਨੂੰ ਪਕਾ ਲੈਣਾ ਹੈ,ਫਿਰ ਇਹ ਗਊ ਦਾ ਫੁਲਣੀ ਸ਼ੁਰੂ ਹੋ ਜਾਵੇਗੀ,ਫਿਰ ਤੁਸੀਂ ਇਸ ਨੂੰ ਕਿਸੇ ਅਲੱਗ ਪਰਤਣ ਦੇ ਵਿੱਚ ਕੱਢ ਲੈਣਾ ਹੈ
ਫਿਰ ਆਪਾਂ ਇੱਕ ਚਮਚ ਹੋਰ ਕੇ ਉਹਦਾ ਪਾ ਕੇ ਵੀਹ ਗ੍ਰਾਮ ਫੁੱਲ ਮਖਾਣਿਆਂ ਨੂੰ ਵੀ ਚੰਗੀ ਤਰ੍ਹਾਂ ਪਕਾ ਲੈਣਾ ਹੈ,ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਣ ਫੇਰ ਇਸ ਨੂੰ ਵੀ ਅਲੱਗ ਕੱਢ ਦੇਣਾ ਹੈ ਫਿਰ ਵੀਹ ਗਰਾਮ ਬਦਾਮ ਲੈਣੇ ਹਨ ਇਨ੍ਹਾਂ ਨੂੰ ਵੀ ਥੋੜ੍ਹੇ ਜੱਸੇ ਉੱਪਰ ਪਕਾ ਲੈਣਾ ਹੈ ਬਿਨਾਂ ਘਿਓ ਤੋਂ ਅਤੇ ਫਿਰ ਵੀਹ ਗ੍ਰਾਮ ਅਲਸੀ ਨੂੰ ਵੀ ਚੰਗੀ ਤਰ੍ਹਾਂ ਗਰਮ ਕਰ ਕੇ ਬਾਹਰ ਕੱਢ ਲੈਣਾ ਹੈ ਫਿਰ ਦੱਸ ਗ੍ਰਾਮ ਚਿੱਟੇ ਤਿਲ ਲੈਣੇ ਹਨ ਅਤੇ ਦੱਸ ਗ੍ਰਾਮ ਕਾਲੇ ਤਿਲ ਲੈ ਲੈਣੇ ਹਨ ਇਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਨੌਰਮਲ ਸੇਕ ਉੱਪਰ ਗਰਮ ਕਰ ਲੈਣਾ ਹੈ,ਜਦੋਂ ਇਹ ਚੰਗੀ ਤਰ੍ਹਾਂ ਭੁੰਨੇ ਜਾਣ ਤਾਂ
ਫਿਰ ਤੁਸੀਂ ਇਸ ਨੂੰ ਅਲੱਗ ਕਰ ਲੈਣਾ ਹੈ,ਫਿਰ ਵੀਹ ਗਰਾਮ ਸੌਂਫ ਲੈਣੀ ਹੈ ਤੇ ਵੀਹ ਗ੍ਰਾਮ ਹੀ ਮਗਜ਼ ਲੈਣੇ ਹਨ ਅਤੇ ਇਨ੍ਹਾਂ ਨੂੰ ਵੀ ਥੋੜ੍ਹੇ ਹਿੱਸੇ ਉੱਪਰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਫਿਰ ਜਦੋਂ ਏ ਚੰਗੀ ਤਰ੍ਹਾਂ ਗਰਮ ਹੋ ਜਾਵੇ ਤਾਂ ਫਿਰ ਤੁਸੀਂ ਇਸ ਨੂੰ ਅਲੱਗ ਬਰਤਨ ਵਿੱਚ ਕੱਢ ਲੈਣਾ ਹੈ,ਸਰਦੀ ਦੇ ਟਾਇਮ ਵਿਚ ਗੂੰਦ ਦੀ ਮਹੱਤਤਾ ਬਹੁਤ ਵਧ ਜਾਂਦੀ ਹੈ ਅਤੇ ਇਹ ਜੋਡ਼ਾਂ ਅਤੇ ਕਮਰ ਦਰਦ ਦੇ ਲਈ ਬਹੁਤ ਹੀ ਫ਼ਾਇਦਾ ਕਰਦੀ ਹੈ,ਫਿਰ ਥੋੜ੍ਹੇ ਟੈਬਲੇਟ ਇਨ੍ਹਾਂ ਨੂੰ ਠੰਡਾ ਹੋਣ ਲਈ ਛੱਡ ਦਿਓ ਜਦੋਂ ਇਹ ਠੰਡਾ ਹੋ ਜਾਵੇ ਤਾਂ ਫਿਰ ਤੁਸੀਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿੱਚ ਪਾ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ ਫਿਰ ਤੁਸੀਂ ਇਸ ਦਾ ਇੱਕ ਚਮਚ ਦੁੱਧ ਵਿੱਚ ਪਾ ਕੇ ਪੀ ਸਕਦੇ ਹੋ ਜਾਂ
ਫਿਰ ਇਕ ਚਮਚ ਖਾ ਕੇ ਉੱਪਰੋਂ ਦੁੱਧ ਵੀ ਪੀ ਸਕਦੇ ਹੋ,ਜੇਕਰ ਤੁਸੀਂ ਇਸ ਨੂੰ ਪੰਦਰਾਂ ਤੋਂ ਵੀਹ ਦਿਨ ਲਗਾਤਾਰ ਵੀ ਇਸਤੇਮਾਲ ਕਰ ਲੈਂਦੇ ਹੋ ਤਾਂ ਤੁਹਾਡੀ ਕਮਰ ਦਰਦ ਜੋਡ਼ਾਂ ਦਾ ਦਰਦ ਬਿਲਕੁਲ ਜਡ਼੍ਹ ਤੋਂ ਖਤਮ ਹੋ ਜਾਵੇਗਾ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਇਸ ਤਰ੍ਹਾਂ ਤਿਆਰ ਕਰ ਲੈਣਾ ਹੈ ਅਤੇ ਕਿਹਡ਼ੀਆਂ ਕਿਹਡ਼ੀਆਂ ਚੀਜ਼ਾਂ ਦੀ ਲੋੜ ਪਵੇਗੀ ਉੱਪਰ ਦੱਸੇ ਹੋਏ ਨੁਸਖੇ ਵਿੱਚ ਤੁਸੀਂ ਇਹ ਸਾਰੀਆਂ ਚੀਜ਼ਾਂ ਲਿਆ ਕੇ ਘਰ ਵਿਚ ਬੈਠ ਕੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜੋੜਾਂ ਦਾ ਦਰਦ ਅਤੇ ਕਮਰ ਦਰਦ ਨੂੰ ਦੂਰ ਕਰ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ