ਵੀਡੀਓ ਥੱਲੇ ਜਾ ਕੇ ਦੇਖੋ,ਨਵੇਂ ਕੱਪੜੇ ਨਵੇਂ ਬਸਤਰ ਨਵਾਂ ਘਰ ਬਣਾਉਣ ਲੱਗੀ ਇਸ ਦਾ ਜਾਪ ਕਰ ਕਿਸੇ ਨਵੇਂ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਪੰਗਤੀ ਦਾ ਜਾਪ ਜਰੂਰ ਕਰਨਾ, ਇਹ ਪੰਗਤੀ ਹੈ ਜੋ ਜੋ ਦਿੱਤਾ ਖ-ਸ-ਮ ਸੋਈ ਸੁਖ ਪਾਇਆ, ਜਦੋਂ ਆਪਾਂ ਘਰ ਵਿੱਚ ਕੋਈ ਵੀ ਨਵੀਂ ਚੀਜ਼ ਲੈ ਕੇ ਆਉਂਦੇ ਹਾਂ ਜਨਮ ਚੀਜ਼ ਕੋਈ ਤਿਆਰ ਕਰਦੇ ਹਾਂ ਤਾਂ ਪਰਮਾਤਮਾ ਦਾ ਸ਼ੁ-ਕ-ਰਾ-ਨਾ ਜ਼ਰੂਰ ਕਰਨਾ ਚਾਹੀਦਾ ਹੈ, ਉਸਦੀ ਰ-ਹਿ-ਮ-ਤ ਬ-ਖ਼-ਸ਼ਿ-ਸ਼ ਸਦਕਾ ਹੀ ਅਸੀਂ ਐਸੀ ਬੁ-ਲੰ-ਦੀ-ਆਂ ਤੇ ਪਹੁੰਚੇ ਹਾਂ
ਕਿ ਜਿਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਸਾ-ਹ ਚੱਲ ਰਹੇ ਹਨ ਉਸ ਦਾ ਸ਼ੁ-ਕ-ਰਾ-ਨਾ ਕਰਨਾ ਸਾਡਾ ਫਰਜ਼ ਹੁੰਦਾ ਹੈ, ਇਸ ਲਈ ਸਾਨੂੰ ਜੋ ਵੀ ਚੀਜ਼ ਸਮੇਂ ਸਮੇਂ ਤੇ ਪਰਮਾਤਮਾ ਦੁਆਰਾ ਬ-ਖ-ਸ਼ਿ-ਸ਼ ਹੁੰਦੀ ਰਹਿੰਦੀ ਹੈ ਹਰ ਇਕ ਨਵੇਂ ਕੰਮ ਤੋਂ ਹਰ ਇਕ ਨਵੀਂ ਚੀਜ਼ ਲੈਣ ਤੋਂ ਪਹਿਲਾਂ ਸਾਨੂੰ ਪ੍ਰਮਾਤਮਾ ਨਾਉਂ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਉਸ ਨੂੰ ਲੈਣ ਤੋਂ ਬਾਅਦ ਉਸ ਦਾ ਸ਼ੁ-ਕ-ਰਾ-ਨਾਂ ਕਰਨ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਚਾਹੇ ਉਹ ਕਿਸੇ ਵੀ ਧਰਮ ਦਾ ਇਨਸਾਨ ਹੋਵੇ
ਆਪਣੇ ਗੁਰੂ ਦੇ ਮੁਤਾਬਕ ਆਪਣੇ ਗੁਰੂ ਦਾ ਸ਼ੁ-ਕ-ਰਾ-ਨਾ ਕਰਨਾ ਜ਼ਰੂਰੀ ਹੁੰਦਾ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਕਰਨੀ ਹੈ ਕਿ ਪਰਮਾਤਮਾ ਜਿਸ ਤਰਾਂ ਸਾਨੂੰ ਤੂੰ ਏਨੀਆਂ ਬ-ਖ਼-ਸ਼ਿ-ਸ਼ਾਂ ਦੇ ਰਿਹਾ ਹੈ ਸਾਨੂੰ ਆਪਣੇ ਨਾਲ ਜੋੜ ਕੇ ਰੱਖਿਓ ਸਾਡੇ ਤੇ ਹਮੇਸ਼ਾ ਮਿਹਰ ਰੱਖਿਉ ਅਤੇ ਹਰ ਵਕਤ ਪ੍ਰ-ਮਾ-ਤ-ਮਾਂ ਦਾ ਨਾਮ ਤੁਹਾਡੇ ਮਨ ਵਿੱਚ ਹੋਣਾ ਚਾਹੀਦਾ ਹੈ ਪ੍ਰ-ਮਾ-ਤ-ਮਾ ਨੂੰ ਯਾਦ ਰੱਖਣਾ ਚਾਹੀਦਾ ਹੈ, ਅਤੇ ਆਪਣੀ ਹੱਕ ਸੱਚ ਦੀ ਕ-ਮਾ-ਈ ਨਾਲ ਲਈ ਹੋਈ ਚੀਜ਼ ਬਣਾਈ ਹੋਈ ਉਹ ਵਸਤੂ ਤੁਹਾਨੂੰ ਸੁੱਖ ਹਮੇਸ਼ਾ ਸੁੱਖ ਹੀ ਦੇਵੇਗੀ
ਇਸ ਲਈ ਪ੍ਰ-ਮਾ-ਤ-ਮਾ ਕਹਿੰਦੇ ਹਨ ਕਿ ਆਪਣੇ ਹੱਕ ਸੱਚ ਦੀ ਕ-ਮਾ-ਈ ਘਰ ਇਸ ਨਾਲ ਤੁਹਾਨੂੰ ਬਰਕਤ ਹੁੰਦੀ ਹੈ ਅਤੇ ਤੁਹਾਡੇ ਵੱਡੇ ਤੋਂ ਵੱਡੇ ਕਾਰਜ ਰਾਸ ਹੁੰਦੇ ਹਨ ਫਿਰ ਜਦੋਂ ਤੁਹਾਡੇ ਉਹ ਕਾਰਜ ਰਾਸ ਹੋ ਜਾਂਦੇ ਹਨ ਤੁਹਾਡਾ ਪਰਮਾਤਮਾ ਤੁਹਾਡੇ ਤੋਂ ਖੁਸ਼ ਹੁੰਦਾ ਹੈ ਅਤੇ ਤੁਸੀ ਪ੍ਰ-ਮਾ-ਤ-ਮਾ ਦਾ ਸ਼ੁ-ਕ-ਰਾ-ਨਾ ਕਰਦੇ ਹੋ ਇਸ ਲਈ ਸਾਨੂੰ ਪ੍ਰ-ਮਾ-ਤ-ਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਹਰੇਕ ਨਵੇਂ ਕੰਮ ਤੋਂ ਬਾਅਦ ਪ੍ਰ-ਮਾ-ਤ-ਮਾ ਦਾ ਸ਼ੁ-ਕ-ਰਾ-ਨਾ ਜ਼ਰੂਰ ਕਰਨਾ ਚਾਹੀਦਾ ਹੈ ਤੁਝੇ ਸਾਰੀਆਂ ਦਾ-ਤਾਂ ਉਸ ਪ੍ਰ-ਮਾ-ਤ-ਮਾ ਦੀਆਂ ਦਿੱ-ਤੀ-ਆਂ ਹੋਈਆਂ ਹਨ ਉਸ ਦਾ ਸ਼ੁ-ਕ-ਰਾ-ਨਾ ਕਰਨਾ ਸਾਡਾ ਫ-ਰ-ਜ਼ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ