ਰੋਜ਼ਾਨਾਂ ਇਸ ਤਰਾਂ ਖਾਓ ਆਂਡੇ ਤੇ ਬਿਮਾਰੀਆਂ ਤੋਂ ਬਚੇ ਰਹੋ

ਰੋਜ਼ਾਨਾ 2 ਅੰਡੇ ਖਾਣ ਨਾਲ ਸਰੀਰ ਕਈ ਬੀ-ਮਾ-ਰੀ-ਆਂ ਤੋਂ ਬ-ਚਿ-ਆ ਰਹਿੰਦਾ ਹੈ। ਅੰਡੇ ਨੂੰ ਬ੍ਰੇ-ਕ-ਫਾ-ਸ-ਟ ਦੇ ਰੂਪ ‘ਚ ਖਾਣ ਨਾਲ ਸਰੀਰ ਨੂੰ ਸਭ ਤੋਂ ਜ਼ਿਆਦਾ ਫ਼ਾ-ਇ-ਦਾ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਅੰਡਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾ-ਇ-ਦਿ-ਆਂ ਬਾਰੇ ਦੱਸਣ ਜਾ ਰਹੇ ਹਾਂ….ਸਿਹਤਮੰਦ ਦਿਮਾਗ – ਕੋਲੀਨ ਇਕ ਨਿ-ਊ-ਟ੍ਰੀ-ਐਂ-ਟ ਹੈ, ਜੋ ਦਿਮਾਗ ਨੂੰ ਸਿਗਨਲ ਦੇਣ ਦਾ ਕੰਮ ਕਰਦਾ ਹੈ। ਅੰਡੇ ‘ਚ ਕੋ-ਲੀ-ਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦੀ ਵਰਤੋਂ ਕਰਨ ਨਾਲ

ਦਿਮਾਗ ਦਾ ਸੰ-ਤੁ-ਲ-ਨ ਠੀਕ ਰੱਖਣ ਦੇ ਨਾਲ ਨਾਲ ਯਾ-ਦ-ਦਾ-ਸ਼-ਤ ਵੀ ਵਧਦੀ ਹੈ।ਰੋਜ਼ਾਨਾ ਅੰਡੇ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ।ਆਇਰਨ ਦੀ ਘਾ-ਟ ਨੂੰ ਕਰੇ ਦੂ-ਰ – ਜੇ ਤੁਹਾਡੇ ਸਰੀਰ ‘ਚ ਆ-ਇ-ਰ-ਨ ਦੀ ਘਾ-ਟ ਹੈ ਤਾਂ ਰੋਜ਼ਾਨਾ ਅੰਡਾ ਖਾਣਾ ਤੁਹਾਡੇ ਲਈ ਫ਼ਾ-ਇ-ਦੇ-ਮੰ-ਦ ਹੁੰਦਾ ਹੈ। ਅੰਡੇ ਦੇ ਪੀਲੇ ਵਾਲੇ ਹਿੱਸੇ ‘ਚ ਸਭ ਤੋਂ ਜ਼ਿਆਦਾ ਆਇਰਨ ਮੌਜੂਦ ਹੁੰਦਾ ਹੈ।

WhatsApp Group (Join Now) Join Now

ਕੁਝ ਦਿਨਾਂ ਤਕ ਇਸ ਨੂੰ ਖਾਣ ਨਾਲ ਆਇਰਨ ਦੀ ਘਾਟ ਦੂਰ ਹੋ ਜਾਵੇਗੀ।ਦੰਦਾਂ ਅਤੇ ਹੱ-ਡੀ-ਆਂ ਲਈ ਫ਼ਾ-ਇ-ਦੇ-ਮੰ-ਦ -ਅੰਡੇ ‘ਚ ਵਿਟਾਮਿਨ-ਡੀ ਅਤੇ ਪ੍ਰੋਟੀਨ ਦੀ ਭਰਮਾਰ ਹੁੰਦੀ ਹੈ। ਜਿਨ੍ਹਾਂ ਲੋਕਾਂ ਦੇ ਹੱਥਾਂ-ਪੈਰਾਂ ਅਤੇ ਸਰੀਰ ਦੇ ਬਾਕੀ ਹਿੱਸੇ ‘ਚ ਦਰਦ ਰਹਿੰਦਾ ਹੈ, ਉਨ੍ਹਾਂ ਨੂੰ ਰੋ-ਜ਼ਾ-ਨਾ ਅੰ-ਡਾ ਜ਼ਰੂਰ ਖਾਣਾ ਚਾਹੀਦਾ ਹੈ। ਅੰਡਾ ਖਾਣ ਨਾਲ ਦਰਦ ਘੱਟ ਹੋਣ ਦੇ ਨਾਲ-ਨਾਲ ਹੱ-ਡੀ-ਆਂ ਵੀ ਮ-ਜ਼-ਬੂ-ਤ ਹੁੰਦੀਆਂ ਹਨ।

ਸਿ-ਹ-ਤ-ਮੰ-ਦ ਦਿਲ – ਰੋਜ਼ਾਨਾ 2 ਅੰਡੇ ਖਾਣ ਨਾਲ ਬੈਡ ਕੋ-ਲੈ-ਸ-ਟ-ਰੋ-ਲ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਸ ਨਾਲ ਗੁਡ ਕੋ-ਲੈ-ਸ-ਟ-ਰੋ-ਲ ਸਰੀਰ ‘ਚ ਵਧਣ ਨਾਲ ਦਿ-ਲ ਸਬੰਧੀ ਸ-ਮੱ-ਸਿ-ਆ-ਵਾਂ ਨਹੀਂ ਹੁੰਦੀਆਂ। ਜੇ ਤੁਹਾਨੂੰ ਦਿਲ ਨਾਲ ਸਬੰਧੀ ਕੋਈ ਵੀ ਸ-ਮੱ-ਸਿ-ਆ ਹੈ ਤਾਂ ਰੋਜ਼ਾਨਾ ਅੰਡੇ ਦੀ ਵਰਤੋਂ ਕਰੋ। ਕੁਝ ਹੀ ਦਿਨਾਂ ‘ਚ ਫਰਕ ਦਿਖਾਈ ਦੇਣ ਲੱਗੇਗਾ।ਅੱਖਾਂ ਲਈ ਬਿ-ਹ-ਤ-ਰੀ-ਨ- ਅੰਡੇ ‘ਚ ਲੁ-ਈ-ਟੇ-ਨ, ਜੈ-ਕ-ਸਾ-ਥਿ-ਨ ਵਰਗੇ ਐਂ-ਟੀ-ਆ-ਕ-ਸੀ-ਡੈਂ-ਟ ਮੌਜੂਦ ਹੁੰਦੇ ਹਨ। ਜੋ ਅੱਖਾਂ ਦੇ ਰੈਟਿਨਾ ਨੂੰ ਸਿ-ਹ-ਤ-ਮੰ-ਦ ਰੱਖਣ ਦਾ ਕੰਮ ਕਰਦੇ ਹਨ। ਰੋਜ਼ਾਨਾ ਅੰਡਾ ਖਾਣ ਨਾਲ ਮੋ-ਤੀ-ਆ-ਬਿੰ-ਦ ਦੀ ਸ-ਮੱ-ਸਿ-ਆ ਤੋਂ ਬਚਿਆ ਜਾ ਸਕਦਾ ਹੈ। ਜੇ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਹੋ ਰਹੀ ਹੈ ਤਾਂ ਅੰਡੇ ਖਾਣੇ ਸ਼ੁਰੂ ਕਰ ਦਿਓ।

ਮੋਟਾਪਾ ਘੱ-ਟ ਕਰੇ – ਕੁਝ ਲੋਕਾਂ ਦਾ ਮੰਨਣਾ ਹੈ ਕਿ ਅੰਡੇ ਖਾਣ ਨਾਲ ਭਾਰ ਵਧਦਾ ਹੈ ਪਰ ਇਹ ਗ-ਲ-ਤ ਹੈ। ਰੋਜ਼ਾਨਾ 2 ਅੰਡੇ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਪੂਰੇ ਨਿ-ਊ-ਟ੍ਰੀ-ਐਂ-ਟ ਮਿਲ ਜਾਂਦੇ ਹਨ। ਇਸ ਦੇ ਨਾਲ ਹੀ ਅੰਡੇ ਖਾਣ ਨਾਲ ਭੁੱਖ ਵੀ ਨਹੀਂ ਲੱਗਦੀ ਅਤੇ ਭਾਰ ਵੀ ਕੰ-ਟ-ਰੋ-ਲ ‘ਚ ਰਹਿੰਦਾ ਹੈ।ਬ੍ਰੈ-ਸ-ਟ ਕੈਂ-ਸ-ਰ – ਅੰਡੇ ‘ਚ ਮੌਜੂਦ ਫੋ-ਲਿ-ਕ ਐਸਿਡ ਅਤੇ ਵਿਟਾਮਿਨ 12 ਬ੍ਰੈ-ਸ-ਟ ਕੈਂ-ਸ-ਰ ਤੋਂ ਬਚਾਉਂਦਾ ਹੈ। ਰੋਜ਼ਾਨਾ 2 ਅੰਡੇ ਖਾਣ ਨਾਲ ਇਸ ਖ਼-ਤ-ਰ-ਨਾ-ਕ ਬੀ-ਮਾ-ਰੀ ਤੋਂ ਬਚਿਆ ਜਾ ਸਕਦਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *