ਵੀਡੀਓ ਥੱਲੇ ਜਾ ਕੇ ਦੇਖੋ,ਚਮਕਦਾਰ ਅਤੇ ਮੁਲਾਇਮ ਤਿੰਨ ਘਰ ਵਿਚ ਬਣਾਓ ਸਾਬਣ ।ਅੱਜ ਤੁਹਾਨੂੰ ਅਸੀਂ ਇਕ ਸਾਬਣ ਬਣਾਉਣਾ ਦੱਸਾਂਗੇ ਜੋ ਸਰਦੀਆਂ ਦੇ ਮੌਸਮ ਵਿੱਚ ਕਾਫੀ ਫਾਇਦੇਮੰਦ ਹੋਵੇਗੀ।ਬਹੁਤ ਸਾਰੇ ਸਾਬਣ ਇਹੋ ਜਿਹੇ ਹੁੰਦੇ ਹਨ ਜੋ ਸਾਡੀ ਸਕਿਨ ਨੂੰ ਰੁੱਖਾਂ ਬਣਾ ਦਿੰਦੇ ਹਨ। ਇਹ ਸਾਂਬਣ ਤੁਹਾਡੀ ਸਕਿਨ ਨੂੰ ਬ੍ਰਾਈਟ ਤੇ ਮੁਲਾਇਮ ਕਰੇਗਾ। ਇਸ ਸਾਬਣ ਨੂੰ ਬਣਾਉਣ ਲਈ ਤੁਹਾਨੂੰ ਚਾਹੀਦਾ ਹੈ ਐਲੋਵੇਰਾ।ਸਾਨੂੰ ਤਾਂਜੇ ਐਲੋਵੇਰਾ ਦੀ ਜ਼ਰੂਰਤ ਪਵੇਗੀ ਐਲੋਵੀਰਾ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਵੋ।ਐਲੋਵੇਰਾ ਸਾਡੀ ਸਕਿਨ ਲਈ ਬਹੁਤ ਹੀ ਵਧੀਆ ਚੀਜ਼ ਹੈ ਇਹ ਵਾਲਾਂ ਲਈ ਵੀ ਬਹੁਤ ਵਧੀਆ ਚੀਜ਼ ਹੈ।
ਐਲੋਵੇਰਾ ਨੂੰ ਛਿੱਲ ਕੇ ਇਸ ਦੀ ਜੈੱਲ ਨੂੰ ਅਲੱਗ ਕਰ ਲਵੋ।ਇਸ ਤੋਂ ਬਾਅਦ ਸਾਨੂੰ ਸਾਬਣ ਦੇ ਬੇਸ ਦੀ ਜ਼ਰੂਰਤ ਪਵੇਗੀ।ਅਗਲੀ ਚੋਂ ਚੀਜ਼ ਹੈ ਉਹ ਹੈ ਵਿਟਾਮਿਨ ਈ ਦੇ ਕੈ-ਪ-ਸੂ-ਲ।ਅਗਰ ਤੁਹਾਨੂੰ ਸਾਬਣ ਦ;ਾ ਬੇਸ ਨਹੀਂ ਮਿਲਦਾ ਤਾਂ ਤੁਸੀਂ ਗਲਿਸਰੀਨ ਵਾਲਾ ਕੋਈ ਵੀ ਸਾਬਣ ਲੈ ਸਕਦੇ ਹੋ।ਅਗਰ ਤੁਹਾਡੀ ਸਕਿਨ ਡ੍ਰਾਈ ਹੈ ਤਾਂ ਤੁਸੀਂ ਗਲਿਸਰੀਨ ਦਾ ਪਰਯੋਗ ਕਰ ਸਕਦੇ ਹੋ।ਹੁਣ ਤੁਸੀਂ ਸਾਂਭਣ ਦੇ ਬੇਸ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਵੋ। ਹੁਣ ਕਿਸੇ ਬਰਤਨ ਵਿੱਚ ਪਾਣੀ ਗਰਮ ਕਰ ਕੇ ਕਿਸੇ ਹੋਰ ਭਾਂਡੇ ਵਿੱਚ ਸਾਬਣ ਦਾ ਬੇਸ ਪਾ ਕੇ ਉਸ ਗਰਮ ਪਾਣੀ ਵਿੱਚ ਰੱਖ ਦੇਵੋ।ਇਸ ਨਾਲ ਸਾਬਣ ਦਾ ਬੇਸ ਪਿਘਲ ਜਾਵੇਗਾ।ਹੁਣ ਇਸ ਵਿਚ ਐਲੋਵੀਰਾ ਜੈੱਲ ਮਿਲਾ ਦੇਵੋ ਅਤੇ ਵਿਟਾਮਿਨ ਈ ਦੇ ਦੋ ਕੈਪਸੂਲ ਮਿਲਾ ਲਵੋ।ਇਸ ਵਿੱਚ ਗਲਿਸਰੀਨ
ਦੇ ਦੋ ਚਮਚ ਮਿਲਾ ਲਵੋ।ਜੇ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਸੀਂ ਗਲਿਸਰੀਨ ਦਾ ਇਕ ਚਮਚ ਹੀ ਮਿਲਾਇਓ।ਹੁਣ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।ਹੁਣ ਇਸ ਤਿਆਰ ਮਿਕਸਚਰ ਨੂੰ ਤੁਸੀਂ ਜਿਸ ਵੀ ਸ਼ੇਪ ਵਿੱਚ ਸਾਬਣ ਤਿਆਰ ਕਰਨਾ ਚਾਹੁੰਦੇ ਹੋ ਉਸ ਸ਼ੇਪ ਵਾਲੇ ਬਰਤਨ ਵਿੱਚ ਪਾ ਲਵੋ।ਹੁਣ ਇਸ ਨੂੰ ਜੰਮਣ ਲਈ ਰੱਖ ਦੇਵੋ।ਤੁਹਾਡਾ ਸਾਂਬਣ ਬਣ ਕੇ ਤਿਆਰ ਹੋ ਗਿਆ ਹੈ।ਇਸ ਸਾਬਣ ਨਾਲ ਤੁਹਾਡੀ ਸਕਿਨ ਮੁਲਾਇਮ ਚਮਕਦਾਰ ਤੇ ਸਕਿਨ ਬਹੁਤ ਗਲੋਅ ਕਰਨ ਲੱਗ ਜਾਵੇਗੀ।ਇਸ ਸਾਬਣ ਦੀ ਵਰਤੋਂ ਕੋਈ ਵੀ ਕਰ ਸਕਦਾ ਹੈ ਵੱਡੀ ਤੋਂ ਲੈ ਕੇ ਛੋਟੇ ਬੱਚਿਆਂ ਤਕ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ