ਨਿੰਬੂ ਪਾਣੀ ਚ ਇਹ ਚੀਜ਼ 1 ਚੁਟਕੀ ਮਿਲਾਕੇ ਪੀਓ-ਬਲੌਕ ਨਾੜਾਂ ਖੁੱਲ ਜਾਣਗੀਆਂ

ਵੀਡੀਓ ਥੱਲੇ ਜਾ ਕੇ ਦੇਖੋ,ਛੋਟੀ ਨਿੰਬੂ ਪਾਣੀ ਚ ਇਕ ਚੁਟਕੀ ਮਿਲਾ ਕੇ ਪੀ ਲਓ ਬਲੌਕ ਨਾੜਾ ਖੋਲ ਜਾਣਗੀਆਂ ਲਿਵਰ ਸਾਫ ਹੋ ਜਾਏਗਾ ਖੂਨ ਦੀ ਗੰਦਗੀ ਸਾਫ ਹੋਵੇਗੀ ਕਿ ਖੂਨ ਦਾ ਵਹਾਅ ਸਹੀ ਰਹੇਗਾ,ਜਿਹੜੀ ਗੱਲ ਦੀ ਹੁੰਦੀ ਹੈ ਉਸ ਨੂੰ ਵੱਖ ਵੱਖ ਚੀਜਾਂ ਦੇ ਵਿਚ ਤਾਂ ਵਰਤਿਆ ਹੀ ਜਾਂਦਾ ਹੈ ਜੋ ਕਿ ਸਾਡੇ ਲਈ ਬਹੁਤ ਜ਼ਿਆਦਾ ਗੁਣਕਾਰੀ ਹੁੰਦੀ ਹੈ ਇਸ ਨੂੰ ਆਯੁਰਵੈਦਿਕ ਵਿੱਚ ਵੱਡਾ ਸਥਾਨ ਪ੍ਰਾਪਤ ਹੈ

ਇਸ ਨੂੰ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ,ਇਸ ਦੇ ਨਾਲ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਹਲਦੀ ਵਾਲਾ ਪਾਣੀ ਪੀਂਦੇ ਹੋ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਦੂਰ ਰਹਿੰਦੇ ਹੋ,ਜਿਵੇਂ ਕਿ ਇਹ ਬਹੁਤ ਲੋਕ ਸਵੇਰੇ ਉੱਠ ਕੇ ਚਾਹ ਪੀਂਦੇ ਹਨ ਪਰ ਜੇਕਰ ਉਹ ਸਵੇਰੇ ਉੱਠ ਕੇ ਨਿੰਬੂ ਪਾਣੀ ਦੇ ਵਿੱਚ ਹਲਦੀ ਮਿਲਾ ਕੇ ਸੇਵਨ ਕਰਦੇ ਹਨ ਤਾਂ ਉਹ ਤੁਹਾਡੇ ਪੇਟ ਦੀ ਸਫਾਈ ਸਰੀਰ ਗੰਦਗੀ ਬਾਹਰ ਹੋਵੇਗੀ,ਅਤੇ ਨਾਲੇ ਤੁਹਾਨੂੰ ਇਹ

WhatsApp Group (Join Now) Join Now

ਠੰਡ ਤੋਂ ਬਚਾ ਕੇ ਰੱਖੇਗੀ,ਇਸ ਲਈ ਤੁਸੀਂ ਇੱਕ ਸਵੇਰੇ ਇਕ ਗਲਾਸ ਗਰਮ ਗੁਣਗੁਣਾ ਪਾਣੀ ਲੈਣਾ ਹੈ ਉਸ ਵਿਚ ਅੱਧਾ ਨਿੰਬੂ ਨਿਚੋੜ ਲੈਣਾ ਹੈ ਇੱਕ ਚੁਥਾਈ ਚਮਚਾ ਤੁਸੀ ਹਲਦੀ ਵਿੱਚ ਪਾ ਦੇਣੀ ਹੈ ਤੁਸੀ ਇਸ ਵਿਚ ਥੋੜ੍ਹਾ ਜਿਹਾ ਸ਼ਹਿਦ ਵੀ ਮਿਲਾ ਸਕਦੇ ਹੋ,ਇਸ ਨੁਕਤੇ ਦਾ ਇਸਤੇਮਾਲ ਕਰਾਂਗੇ ਤੁਹਾਡਾ ਮੋਟਾਪਾ ਖਤਮ ਹੋ ਜਾਵੇਗਾ ਤੁਹਾਡੀ ਯਾਦਦਾਸ਼ਤ ਸ਼ਕਤੀ ਤੇਜ਼ ਹੋਵੇਗੀ ਤੁਹਾਨੂੰ ਪੇਟ ਦੇ ਰੋਗ

ਪੇਟ ਗੈਸ ਕਬਜ਼ ਨਹੀਂ ਹੋਵੇਗੀ,ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਵੇਗੀ,ਲੀਵਰ ਦੀ ਸਫਾਈ ਹੋਵੇਗੀ ਨਾੜਾਂ ਵਿਚ ਕਦੇ ਵੀ ਨਹੀਂ ਹੋਵੇਗੀ ਇਸ ਪ੍ਰਕਾਰ ਉੱਪਰ ਦੱਸੀ ਸਾਰੇ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀ ਉਸ ਨੂੰ ਤਿਆਰ ਕਰ ਲਓ ਅਤੇ ਇਸ ਦਾ ਸੇਵਨ ਕਰੋ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹੋਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *