1 ਚਮਚ ਨਾਲ ਲੰਬਾਈ ਵਧਾਉਣ ਦਾ ਜ਼ਬਰਦਸਤ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਬੱਚਿਆਂ ਦਾ ਕੱਦ ਵਧਾਉਣ ਲਈ ਹੱਡੀਆਂ ਮਜ਼ਬੂਤ ਕਰਨ ਲਈ ਰੋਗਾਂ ਨਾਲ ਲੜਨ ਦੀ ਸ਼ਕਤੀ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਕਿਸੇ ਖੇਡ ਵੱਲ ਜਰੂਰ ਭੇਜਣਾ ਹੈ ਤਾਂ ਜੋ ਉਨ੍ਹਾਂ ਨੂੰ ਇਸ ਨੁਕਤੇ ਨੂੰ ਇਸਤੇਮਾਲ ਕਰਦੇ ਨਾਲ-ਨਾਲ ਉਹ ਆਪਣੇ ਸਿਹਤ ਦਾ ਧਿਆਨ ਰੱਖਣ ਜਿਸ ਨਾਲ ਕਿ ਇਸ ਨੁਕਤੇ ਦਾ ਸੇਵਨ ਸਾਡੇ ਬੱਚਿਆਂ ਦੀ ਸਿਹਤ ਵਿੱਚ

ਦੁੱਗਣਾ ਫਰਕ ਆ ਜਾਵੇ ਇਸ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਦੀ ਜਾਣਕਾਰੀ ਇਸ ਪ੍ਰਕਾਰ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਲਈ ਤੁਸੀਂ ਇੱਕ ਕੱਪ ਰਾਗੀ ਲੈਣੀ ਹੈ ਏਕ ਚੌਥਾਈ ਚੱਮਚ ਸ਼ੱਕਰ ਜਾਂ ਫਿਰ ਮਿਸ਼ਰੀ ਲੈ ਸਕਦੇ ਹੋ 1 ਚੌਥਾਈ ਕੱਪ ਬਦਾਮ ਕਾਜੂ ਪਿਸਤੇ ਇੱਕ ਵੱਡੀ ਚੁਟਕੀ ਕੇਸਰ ਅੱਧਾ ਚਮਚ ਅਦਰਕ ਦਾ ਪਾਊਡਰ ਏਕ ਚੌਥਾਈ ਚਮਚ ਇਲਾਇਚੀ ਦਾ ਪਾਊਡਰ ਹੁਣ ਤੁਸੀਂ ਬਦਾਮ ਬਦਾਮ ਕਾਜੂ ਅਤੇ

WhatsApp Group (Join Now) Join Now

ਪਿਸਤਿਆਂ ਨੂੰ ਹਲਕਾ ਜਿਹਾ ਭੁੰਨ ਲੈਣਾ ਹੈ ਉਸ ਤੋਂ ਬਾਅਦ ਉਸ ਨੇ ਇਨ੍ਹਾਂ ਨੂੰ ਮਿਕਸੀ ਵਿੱਚ ਪਾ ਕੇ ਇਸ ਦਾ ਪਾਊਡਰ ਬਣਾ ਲੈਣਾ ਹੈ ਹੁਣ ਤੁਸੀਂ ਰਾਗੀ ਦਾ ਆਟਾ ਜਾਂ ਫਿਰ ਬਾਜਰੇ ਦਾ ਆਟਾ ਜੋ ਕਿ ਆਪਾਂ ਇੱਕ ਕੱਪ ਲੈਣਾ ਸੀ ਉਸ ਨੂੰ ਵੀ ਹਲਕਾ ਜਿਹਾ ਭੁੰਨ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿਚ ਪਾ ਕੇ ਸਾਰਿਆਂ ਨੂੰ ਦੁਬਾਰਾ ਮਿਕਸ ਕਰ ਕੇ ਪਾਊਡਰ ਬਣਾ ਲੈਣਾ ਹੈ ਇਸ ਨੂੰ 5 ਤੋਂ 10 ਸਕਿੰਟ ਲਈ ਹੀ ਪੀਸਨਾ ਹੈ

ਹੁਣ ਇਸ ਪਾਊਡਰ ਨੂੰ ਰਾਗੀ ਦਾ ਆਟਾ ਜਾਂ ਬਾਜਰੇ ਦੇ ਆਟੇ ਵਿੱਚ ਮਿਲਾ ਲੈਣਾ ਹੈ,ਇਸ ਨੂੰ ਸਾਰੇ ਮਿਸ਼ਰਣ ਨੂੰ ਤੁਸੀਂ ਕੱਚ ਦੀ ਬੋਤਲ ਵਿੱਚ ਪਾਲਣਾ ਹੈ ਇਸ ਨੂੰ ਸੇਵਨ ਕਰਨ ਲਈ ਤੁਸੀਂ ਇਸ ਦਾ ਇੱਕ ਚਮਚ ਲੈਣਾ ਹੈ ਫਿਰ ਇਸ ਵਿਚ ਅੱਧਾ ਕੱਪ ਪਾਣੀ ਪਾ ਲੈਣਾ ਹੈ ਹੁਣ ਤੁਸੀਂ ਇੱਕ ਕੱਪ ਦੁੱਧ ਗਰਮ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਇਸ ਵਿੱਚ ਪਾ ਦੇਣਾ ਹੈ ਜਦੋਂ ਹਲਕਾ ਜਿਹਾ ਉਬਾਲ ਆ ਜਾਵੇ ਤਾਂ ਤੁਸੀਂ ਇਸ ਨੂੰ ਗੈਸ ਤੋਂ ਉਤਾਰ ਲੈਂਦਾ ਹ

ਨੂੰ ਇਸ ਪ੍ਰਕਾਰ ਗਰਮ ਕਰਕੇ ਜਦੋਂ ਇੱਕ ਕੱਪ ਰਹਿ ਜਾਵੇ ਤਾਂ ਇਸ ਨੂੰ ਇਸੇ ਗਲਾਸ ਵਿਚ ਪਾ ਲੈਣਾ ਹੈ ਅਤੇ ਫਿਰ ਇਸ ਵਿੱਚ 1 ਚਮਚ ਅਸ਼ਵਗੰਧਾ ਪਾਊਡਰ ਮਿਲਾ ਦੇਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਸੇਵਨ ਕਰਨਾ ਹੈ ਇਸ ਤਰ੍ਹਾਂ ਭਗਤੀ ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਬੱਚਿਆਂ ਨੂੰ ਸੇਵਨ ਕਰਦੇ ਹੋ ਤਾਂ ਉਨ੍ਹਾਂ ਦੀ ਪਾਚਨ ਸ਼ਕਤੀ ਮਜ਼ਬੂਤ ਹੋਵੇਗੀ ਉਨ੍ਹਾਂ ਉਹ ਚੁਸਤ ਰਹਿਣਗੇ ਓਨਾ ਦਾ ਸਰੀਰ ਜਲਦੀ ਵਧੇਗਾ

ਪਾਚਣ ਕਿਰਿਆ ਮਜ਼ਬੂਤ ਆਦਿ ਇਸ ਦੇ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਲਗਾਉਣਾ ਜਾਂ ਕਸਰਤ ਕਰਨ ਲਈ ਕਹਿਣਾ ਹੈ ਜਿਸ ਨਾਲ ਤੁਹਾਡਾ ਬੱਚਾ ਤੰਦਰੁਸਤ ਰਹੇਗਾ ਅਤੇ ਖਾਣਾ ਵੀ ਰੱਜ ਕੇ ਖਾਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *