5 ਗੁਣਾਂ ਵਾਲੀ ਔਰਤ ਬਦਲ ਦਿੰਦੀ ਹੈ ਬੰਦੇ ਦੇ ਭਾਗ

ਵੀਡੀਓ ਥੱਲੇ ਜਾ ਕੇ ਦੇਖੋ,ਇਹ ਪੰਜ ਗੁਣਾਂ ਵਾਲੀ ਔਰਤ ਬਦਲ ਦਿੰਦੀ ਹੈ ਭਾ-ਗ ਅਕਸਰ ਆਪਾਂ ਸੁਣਦੇ ਹਾਂ ਕਿ ਫਲਾਣੇ ਬੰ-ਦੇ ਨੇ ਮੇਰੀ ਜ਼ਿੰਦਗੀ ਵਿਚ ਆ ਕੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਹੈ। ਜਾਂ ਅਕਸਰ ਆਪਾਂ ਸੁਣਦਿਆਂ ਕਿ ਫ-ਲਾ-ਣੀ ਟੱਬਰ ਦੇ ਨਾਲ ਜਾਂ ਫਲਾਣੇ ਬੰਦੇ ਦੇ ਨਾਲ ਜਦੋਂ ਦੀ ਸਾਂਝ ਪਾਈ ਹੈ ਉਸ ਤੋਂ ਬਾਅਦ ਸਾਡੀ ਕਿ-ਸ-ਮ-ਤ ਹੀ ਬਦਲ ਗਈ ਹੈ। ਅੱਜ ਚਰਚਾ ਦਾ ਵਿਸ਼ਾ ਇਹ ਹੈ ਕਿ ਕਿਹੜੇ ਗੁਣ ਹੁੰਦੇ ਹਨ ਜਿਸ ਨਾਲ ਉਹ ਆਪਣੇ ਤਾਂ

ਭਾਗ ਸੁ-ਧਾ-ਰ ਦਿੰਦਾ ਨਾਲ ਦੀ ਨਾਲ ਜਿਨ੍ਹਾਂ ਦੇ ਨਾਲ ਉਸ ਦਾ ਮਿ-ਲ-ਵ-ਰ-ਤ-ਨ ਹੁੰਦਾ ਹੈ ਜਿਸ ਪਰਿਵਾਰ ਨਾਲ ਉਹ ਜੁ-ੜਿ-ਆ ਹੁੰਦਾ ਹੈ ਉਨ੍ਹਾਂ ਦੇ ਭਾ-ਗ ਵੀ ਜਾਗ ਜਾਂਦੇ ਹਨ। ਖਾਸ ਕਰਕੇ ਆਪਾਂ ਅੱਜ ਗੱਲ ਕਰਾਂਗੇ ਬੀਬੀਆਂ ਭੈਣਾਂ ਦੀ ਕਿਹੜੇ ਉਹ ਖਾਸ ਪੰਜ ਗੁਣ ਹਨ ਜਿਸ ਨਾਲ ਉਹ ਕਿਸੇ ਦੀ ਵੀ ਕਿਸਮਤ ਬਦਲ ਦਿੰਦੀਆਂ ਹਨ ।ਜੇਕਰ ਆਪਾਂ ਇਹ ਗੱਲ ਜਾਣ ਲਈਏ ਤਾਂ ਹੋ ਸਕਦਾ ਹੈ ਕਿ ਹਰ ਇਕ ਬੰਦਾ ਸੁਖੀ ਰਹਿਣ ਲੱਗ ਜਾਵੇ ।ਕਈ ਲੋਕ ਇਹੀ ਸੋਚਣਗੇ ਕਿ ਇਹ ਵੀ

ਵ-ਹਿ-ਮ ਭ-ਰ-ਮ ਦੀ ਗੱਲ ਹੈ ਪਰ ਤੁਸੀਂ ਅਗਰ ਸਾਡੀ ਗੱਲ ਨੂੰ ਧਿ-ਆ-ਨ ਨਾਲ ਸੁਣੋਗੇ ਤਾਂ ਤੁਹਾਨੂੰ ਵੀ ਲੱਗੇ ਗਾ ਕਿ ਇਹ ਗੱਲ ਸਹੀ ਹੈ ।ਭਾਰਤ ਦੇ ਬਹੁਤ ਸਾਰੇ ਵਿ-ਦ-ਵਾ-ਨ ਨੇ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਇਹ ਗੱਲ ਲਿਖੀ ਹੈ ਕੀ ਇਸਤਰੀਆਂ ਵਿਚ ਕਈਆਂ ਵਿਚ ਤਿੰਨ ਗੁਣ ਕਈਆਂ ਵਿਚ ਸਾਤ ਗੁਣ ਹੁੰਦੇ ਕਈਆਂ ਵਿਚ ਪੰਜ ਗੁਣ ।ਅੱਜ ਅਸੀਂ ਤੁਹਾਨੂੰ ਉਹ ਕੌਮਨ ਪੰਜ ਗੁਣ ਦੱਸਾਂਗੇ।ਵੱਡੇ ਵੱਡੇ ਵਿਦਵਾਨ ਮਹਾਂਪੁਰਸ਼ ਦੱਸਦੇ ਹਨ ਕਿ ਇਕ ਘਰ ਵਿਚ ਚੰਗਾ ਹੋਣਾ

ਜਾਂ ਬੁ-ਰਾ ਹੋਣਾ ਮੁੱਖ ਤੌਰ ਤੇ ਬੀਬੀਆਂ ਉੱਤੇ ਨਿਰਭਰ ਕਰਦਾ ਹੈ ।ਜਿਸ ਘਰ ਵਿਚ ਬੀਬੀਆਂ ਸਿਆਣਿਆਂ ਨੇ ਉਹ ਘਰ ਹਮੇਸ਼ਾ ਤਰੱਕੀ ਕਰਦੇ ਹਨ। ਸਭ ਤੋਂ ਪਹਿਲਾ ਗੁਣ ਇਕ ਔਰਤ ਦੇ ਵਿਚ ਧਾਰਮਕ ਵਿਚਾਰ ਜ਼ਰੂਰ ਹੋਣੇ ਚਾਹੀਦੇ ਹਨ ਧਾਰਮਿਕ ਵਿਚਾਰਾਂ ਵਾਲੀ ਔਰਤ ਭਾ-ਨੀ ਬੀ-ਬੀ-ਆਂ ਭੈਣਾਂ ਨੇ ਉਹ ਕਿਸੇ ਵੀ ਵਿਅਕਤੀ ਦੇ ਜੀ-ਵ-ਨ ਵਿੱਚ ਜਾ ਕੇ ਉਸ ਦੇ ਭਾਗ ਬੱਦਲ ਦੇਂਦੀਆਂ ਨੇ ਚਾਹੇ ਉਸ ਦੀ ਮਾਂ ਹੋਵੇ ਭੈਣ ਹੋਵੇ ਜਾ ਬੀਵੀ ਹੋਵੇ।ਜਿਹੜੀਆਂ ਬੀਬੀਆਂ ਘਰ ਵਿੱਚ ਰੋਜ਼ ਪੋਟਾ ਪੂਜਾ ਪਾਠ ਕਰਦੀਆਂ ਹਨ ਜਿਸ ਘਰ ਵਿੱਚ ਰੋਜ਼ ਪੂਜਾ ਪਾਠ ਹੁੰਦਾ ਹੈ।

ਸੱਚੇ ਪਾਤਸ਼ਾਹ ਦੀ ਉਸਤਤ ਹੁੰਦੀ ਹੈ ਉਸ ਘਰ ਵਿੱਚ ਪ੍ਰ-ਮਾ-ਤ-ਮਾ ਖੁਦ ਵਾਸ ਕਰਦਾ ਹੈ ਉਹ ਘਰ ਮੰਦਰ ਗੁਰਦੁਆਰੇ ਤੋਂ ਘੱਟ ਨਹੀਂ,ਉਸ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ-ਮੱ-ਸਿ-ਆ ਨਹੀਂ ਆਉਂਦੀ।ਪਾਠ ਪੂਜਾ ਘਰ ਵਿੱਚ ਹੋਣ ਦੇ ਕਾਰਨ ਘਰ ਵਿੱਚ ਪਿਆਰ ਨਿਮਰਤਾ ਬਣੀ ਰਹਿੰਦੀ ਹੈ।ਦੂਜਾ ਮੁੱਖ ਗੁਣ ਹੈ। ਬੀਬੀਆਂ ਦਾ ਸੰ-ਤੋ-ਸ਼ ਰੱਖਣ ਵਾਲੀਆਂ ਸਬਰ ਰੱਖਣ ਵਾਲੀਆਂ।ਸੰ-ਤੋ-ਸ਼ ਸਬਰ ਰੱਖਣ ਵਾਲੀਆਂ ਬੀਬੀਆਂ ਹਰ ਇਕ ਤਰ੍ਹਾਂ ਦੀ ਮੁਸੀਬਤ ਵਿੱਚ ਆਪਣੀ ਘਰਵਾਲੈੇੇੇੇੇ ਦੇ ਨਾਲ ਖੜ੍ਹੀਆਂ,

ਆਪਣੇ ਬੱਚਿਆਂ ਦੇ ਨਾਲ ਆਪਣੇ ਬਜ਼ੁਰਗਾਂ ਦੇ ਨਾਲ ਖਡ਼੍ਹੀਆਂ ਹੁੰਦੀਆਂ ਨੇ।ਸਬਰ ਸੰ-ਤੋ-ਖ ਵਾਲੀਆਂ ਬੀਬੀਆਂ ਕਿਸੇੇ ਵੀ ਹਾ-ਲ-ਤ ਵਿਚ ਘਰ ਨੂੰ ਟੁੱ-ਟ-ਣ ਨਹੀਂ ਦਿੰਦੀਆਂ।ਇਕ ਕਹਾਵਤ ਹੈ ਔਰਤਾਂ ਆਪ ਭੁੱਖੀ ਰਹਿ ਲਵੇਗੀ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਰੱਖਦੀ ਇਹ ਵਾਲਾ ਗੁਣ ਸੰ-ਤੋ-ਖ ਰੱਖਣ ਵਾਲੀਆਂ ਬੀਬੀਆਂ ਵਿੱਚ ਹੀ ਹੁੰਦਾ ਹੈ।ਇਸ ਲਈ ਜਿਸ ਘਰ ਵਿੱਚ ਸਬਰ ਸੰ-ਤੋ-ਖ ਵਾਲੀਆਂ ਬੀਬੀਆਂ ਹਨ ਉਹ ਘਰ ਸਵਰਗ ਬਣ ਜਾਂਦਾ ਹੈ।ਤੀਜਾ ਗੁੰਮ ਹੈ ਧੀ-ਰ-ਜ ਹੋਣ ਵਾਲੀਆਂ ਔਰਤਾਂ।ਧੀਰਜ ਰੱਖਣ ਵਾਲੀਆਂ

ਔਰਤਾਂ ਦਾ ਹੱਥ ਸਫਲਤਾ ਵੱਲ ਜਾਂਦਾ ਹੈ। ਇਸ ਅਸਫ਼ਲਤਾ ਵੱਲ ਨਹੀਂ ਜਾਂਦਾ ਧੀਰਜ ਰੱਖਣ ਵਾਲੇ ਬੰਦੇ ਨੂੰ ਪਤਾ ਹੁੰਦਾ ਹੈ ਕਿ ਉਸ ਦਾ ਕੰਮ ਲੇਟ ਭਾਵੇਂ ਹੋਵੇ ਪਰ ਹੋਵੇ ਗਾ ਜ਼ਰੂਰ ਹੈ ਅਸਫਲਤਾ ਹੱਲ ਉਹ ਨਹੀਂ ਜਾਣਦਾ ਉਹ ਹਮੇਸ਼ਾਂ ਹੀ ਸਫਲਤਾ ਵੱਲ ਜਾਂਦਾ ਹੈ।ਧੀਰਜ ਰੱਖਣ ਵਾਲੀਆਂ ਬੀਬੀਆਂ ਹਮੇਸ਼ਾ ਹੀ ਆਪਣੇ ਬੱਚਿਆਂ ਨੂੰ ਆਪਣੀ ਘਰਵਾਲੀ ਨੂੰ ਆਪਣੇ ਬਜ਼ੁਰਗਾਂ ਨੂੰ ਹਮੇਸ਼ਾ ਸਫਲਤਾ ਵੱਲ ਲੈ ਕੇ ਜਾਂਦੀਆਂ ਹਨ।ਉਸ ਤੋਂ ਅਗਲੀ ਗੱਲ ਇਹ ਹੈ ਕ-ਰੋ-ਧ ਨਾ ਕਰਨ ਵਾਲੀਆਂ ਬੀਬੀਆਂ।ਕ-ਰੋ-ਧ ਨਾ ਕਰਨਾ

ਬਹੁਤ ਵੱਡਾ ਗੁਣ ਹੈ। ਇਹ ਬਹੁਤ ਥੋੜ੍ਹੇ ਲੋਕਾਂ ਦੇ ਵਿੱਚ ਹੈ ਇਸ ਲਈ ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਐਸਾ ਵਿਅਕਤੀ ਨਹੀਂ ਜਿਹੜਾ ਕਰੋਧ ਨਾ ਕਰੇ ਜਿਹੜਾ ਕ-ਰੋ-ਧ ਨਹੀਂ ਕਰਦਾ ਉਹ ਸੰ-ਤਾਂ ਦੀ ਅਵਸਥਾ ਵਿਚ ਆ ਜਾਂਦਾ ਹੈ ।ਇਹ ਵੀ ਕਿਹਾ ਜਾਂਦਾ ਹੈ ਕਿ ਕ-ਰੋ-ਧ ਮਨੁੱਖ ਤਾਂ ਵੱਡਾ ਦੁ-ਸ਼-ਮ-ਣ।ਕਈ ਵਾਰ ਮਨੁੱਖ ਕ੍ਰੋ-ਧ ਵਿੱਚ ਆ ਕੇ ਕੋਈ ਐਸੀ ਫ਼ੈਸਲੇ ਲੈ ਲੈਂਦਾ ਹੈ ਜਿਸ ਨਾਲ ਮਨੁੱਖ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ ਕਈ ਵਾਰ ਮਨੁੱਖ ਦੀ ਜ਼ਿੰਦਗੀ ਤਬਾਹ ਵੀ ਹੋ ਜਾਂਦੀ ਹੈ।

ਜਿਸ ਘਰ ਦੀਆਂ ਔਰਤਾਂ ਕ੍ਰੋ-ਧ ਨਹੀਂ ਕਰਦੀਆਂ ਉਸ ਘਰ ਵਿੱਚ ਹਮੇਸ਼ਾ ਹੀ ਸ਼ਾਂਤੀ ਬਣੀ ਰਹਿੰਦੀ ਹੈ।ਜਿਸ ਘਰ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਉਸ ਘਰ ਵਿੱਚ ਪਰਮਾਤਮਾ ਵਾਸ ਕਰਦਾ ਹੈ ਉਸ ਘਰ ਵਿੱਚ ਕਦੇ ਕੋਈ ਮੁਸੀਬਤ ਕੋਈ ਦਿੱ-ਕ-ਤ ਨਹੀਂ ਆਉਂਦੀ।ਅੱਜ ਕੱਲ੍ਹ ਜ਼ਮਾਨਾ ਇਹੋ ਜਿਹਾ ਆ ਗਿਆ ਹੈ ਕਿ ਮਾਵਾਂ ਆਪਣੇ ਪੁੱਤਾਂ ਤੇ ਗੁੱਸਾ ਕਰ ਲੈਂਦੀਆਂ ਨੇ ਬੀਬੀਆਂ ਆਪਣੇ ਘਰ ਵਾਲਿਆਂ ਤੇ ਗੁੱਸਾ ਕਰਦੀਆਂ ਨੇ।ਕ-ਰੋ-ਧ ਨਾ ਕਰਨਾ ਇਕ ਅਹਿਮ ਗੁਣ ਹੈ

ਜੋ ਬਹੁਤ ਹੀ ਥੋੜ੍ਹੇ ਲੋਕਾਂ ਦੇ ਵਿਚ ਹੁੰਦਾ ਹੈ।ਇਸ ਤੋਂ ਅਗਲੀ ਗੱਲ ਇਹ ਹੈ ਕਿ ਮਧੁਰ ਬੱਚਨ ਵਾਲੀਆਂ ਔਰਤਾਂ। ਕਿਸੇ ਨੂੰ ਕਿਸੇ ਨੁੱ-ਕ-ੜ-ਖਾ-ਨਾ ਬੋਲੇ ਆਪਾਂ ਪਹਿਲਾਂ ਵੀ ਬਹੁਤ ਵਾਰੀ ਗੱਲ ਕੀਤੀ ਜਦੋਂ ਕੋਈ ਬੰਦਾ ਕੌੜੇ ਬੋਲ ਬੋਲਦਾ ਹੈ ਉਸ ਨੂੰ ਠੇਸ ਪਹੁੰਚਦੀ ਹੈ ਉਸ ਦਾ ਦਿਲ ਦੁਖੀ ਹੁੰਦਾ ਹੈ ।ਆਪਾਂ ਭਾਵੇਂ ਕਿਸੇ ਨੂੰ ਕੁਝ ਵੀ ਨਾ ਦੇਈਏ ਪਰ ਦੋ ਮਿੱਠੇ ਬੋਲ ਬੋਲ ਕੇ ਉਸ ਦੇ ਮਨ ਨੂੰ

ਖ਼ੁਸ਼ੀ ਦੇ ਸਕਦੇ ਹਾਂ।ਜਦੋਂ ਵੀ ਕੋਈ ਆਪਣੀ ਸ-ਮੱ-ਸਿ-ਆ ਲੈ ਕੇ ਆਪਣੇ ਕੋਲ ਆਉਂਦਾ ਹੈ ਆਪਾਂ ਉਸ ਨਾਲ ਕੌ-ੜੇ ਬੋਲ ਬੋਲਦੇ ਹਾਂ ਉਸ ਦਾ ਮਨ ਹੋਰ ਦੁ-ਖੀ ਹੋ ਜਾਂਦਾ ਹੈ ਉਹ ਪਹਿਲਾਂ ਤੋਂ ਹੀ ਦੁ-ਖੀ ਹੁੰਦਾ ਹੈ ।ਕਈ ਵਾਰ ਲੋਕ ਬਹੁਤੀ ਮਾ-ੜੀ ਸ਼ਬਦਾਵਲੀ ਦਾ ਪ੍ਰ-ਯੋ-ਗ ਕਰ ਦਿੰਦੇ ਨੇ ਜੋ ਉਸ ਦੇ ਮਨ ਨੂੰ ਸਾ-ੜ ਕੇ ਰੱਖ ਦਿੰਦਾ ਹੈ।ਜੇਕਰ ਆਪਾਂ ਬੜੇ ਹੀ ਮਿੱਠੇ ਬੋਲ ਬੋਲਾਂਗੇ ਕੋਈ ਇ…

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *