ਹਰ ਰੋਜ ਇਸ ਤਰਾਂ diet plan ਲੈਣ ਤੋਂ ਬਾਅਦ 20 ਕਿਲੋ ਵਜ਼ਨ ਘੱਟ ਗਿਆ

ਵੀਡੀਓ ਥੱਲੇ ਜਾ ਕੇ ਦੇਖੋ,ਮੋਟਾਪੇ ਨੂੰ ਘਟਾਉਣ ਲਈ ਤੁਸੀਂ ਇਸ ਨੁਕਤੇ ਦੀ ਵਰਤੋਂ ਕਰੋ ਤੁਹਾਡਾ ਕੁਝ ਹੀ ਦਿਨਾਂ ਵਿੱਚ ਮੋਟਾਪਾ ਘੱਟ ਜਾਵੇਗਾ ਅਸੀਂ ਤੁਹਾਡੇ ਤੁਹਾਡੇ ਲਈ ਆਪਣੇ ਖਾਣ ਪਾਣ ਦਾ ਅਜਿਹਾ ਤਰੀਕਾ ਲੈ ਕੇ ਆਏ ਹਨ ਜਿਸ ਨਾਲ ਤੁਸੀਂ ਆਪਣੇ ਮੋਟਾਪੇ ਨੂੰ ਰੋਕ ਸਕਦੇ ਹੋ ਜੇਕਰ ਅਸੀਂ ਆਪਣੇ ਖਾਣੇ ਨੂੰ ਸਹੀ ਤਰੀਕੇ ਨਾਲ ਨਹੀਂ ਖਾਂਦੇ ਮਤਲਬ ਜਾਂ ਦੀਆਂ ਤਲੀਆਂ ਚੀਜ਼ਾਂ ਖਾਣੀਆਂ ਜਾਂਦੀਆਂ ਬਾਜ਼ਾਰ ਦੀਆਂ ਚੀਜ਼ਾਂ ਖਾਣੀਆਂ ਜਿਸ ਨਾਲ ਸਾਡੇ ਸਰੀਰ ਦੀ ਚਰਬੀ ਵਧਦੀ ਹੈ

ਅਤੇ ਮੋਟਾਪਾ ਆਉਦਾ ਹੈ ਹੁਣ ਗੱਲ ਕਰਦੇ ਹਾਂ ਕਿ ਅਸੀ ਮੋਟਾਪੇ ਨੂੰ ਰੋਕਣ ਲਈ ਆਪਣੇ ਖਾਣੇ ਨੂੰ ਕਿਸ ਤਰ੍ਹਾਂ ਖਾਈਏ ਅਤੇ ਕਿਸ ਸਮੇਂ ਖਾਈਏ ਅਤੇ ਕਿੰਨਾ ਖਾਣਾ ਚਾਹੀਦਾ ਹੈ ਸਵੇਰ ਦਾ ਖਾਣਾ ਨਹੀਂ ਖਾਣਾ ਚਾਹੀਦਾ ਹੈ ਨਹੀਂ ਸਾਨੂੰ ਭੁੱਖ ਹੋਵੇ ਇਸ ਤਰ੍ਹਾਂ ਵੀ ਨਹੀਂ ਕਰਨਾ ਕਿ ਸਵੇਰ ਦਾ ਖਾਣਾ ਖਾਣਾ ਹੀ ਨਹੀਂ ਸਾਰਾ ਦਿਨ ਕੰਮ ਕਰਨ ਲਈ ਸਾਨੂੰ ਸਵੇਰੇ ਜਿੰਨੀ ਭੁੱਖ ਹੋਵੇ ਉਨਾ ਖਾਣਾ ਖਾਣਾ ਚਾਹੀਦਾ ਹੈ ਸਵੇਰ ਦੇ ਖਾਣੇ ਵਿਚ ਓੜਸ ਵੈਜੀਟੇਬਲਜ਼ ਜਾਂ ਦਲੀਆ

WhatsApp Group (Join Now) Join Now

ਕੁਝ ਵੀ ਲੈ ਸਕਦੇ ਹੋ ਅਤੇ ਹੋਰ ਸਭ ਜੀਵਾਂ ਦੇ ਨਾਲ ਤੁਸੀਂ ਸਵੇਰੇ ਸਲਾਦ ਵੀ ਲੈ ਸਕਦੇ ਹੋ ਇਸ ਤਰ੍ਹਾਂ ਧਿਆਨ ਰੱਖਣਾ ਹੈ ਕਿ ਤੇਲ ਅਤੇ ਜ਼ਿਆਦਾ ਮਸਾਲੇ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਸਵੇਰੇ ਉੱਠਣ ਤੋਂ ਬਾਅਦ ਤੁਸੀਂ ਨਿੰਬੂ ਪਾਣੀ ਜ਼ਰੂਰ ਜਾਂ ਫਿਰ ਦੋ ਗਲਾਸ ਗੁਣਗੁਣਾ ਪਾਣੀ ਪੀਓ ਜਿਸ ਨਾਲ ਤੁਹਾਡਾ ਪੇਟ ਦਾ ਚੰਗੀ ਤਰ੍ਹਾਂ ਸਾਫ ਹੋਵੇਗਾ ਜਿਸ ਨਾਲ ਸਾਡੇ ਪੇਟ ਵਿਚ ਚਰਬੀ ਜਮਾ ਨਹੀਂ ਹੋਏਗੀ ਅਤੇ ਸਫ਼ਾਈ ਹੁੰਦੀ ਰਹੇਗੀ ਜੇਕਰ ਸਵੇਰ ਦੇ ਨਾਸ਼ਤੇ ਵਿਚ ਨਾਲ ਦੁੱਧ ਪੀਂਦੇ ਹੋ ਤਾਂ ਉਸ ਵਿਚ ਖੰਡ ਨਹੀਂ ਪਾਉਣੀ

ਖੰਡ ਤੋਂ ਬਿਨਾਂ ਹੀ ਦੁੱਧ ਦਾ ਸੇਵਨ ਕਰਨਾ ਹੈ ਅਤੇ ਸਵੇਰ ਦਾ ਖਾਣਾ ਖਾਣ ਤੋਂ ਬਾਅਦ ਤੁਸੀਂ ਇਕ ਘੰਟੇ ਬਾਅਦ ਕੋਈ ਵੀ ਮੌਸਮ ਦੇ ਹਿਸਾਬ ਨਾਲ ਫਲ ਫਰੂਟ ਖਾ ਸਕਦੇ ਹੋ ਮਤਲਬ ਕੇ ਸ਼ਹਿਰ ਦੇ ਖਾਣੇ ਤੋਂ ਬਾਅਦ ਦੁਪਹਿਰ ਤੋਂ ਪਹਿਲਾਂ ਪਹਿਲਾਂ ਕੋਈ ਵੀ ਤੁਸੀਂ ਇਹ ਫਰੂਟ ਖਾਣਾ ਹੈ ਅਤੇ ਦੁਪਹਿਰ ਦਾ ਖਾਣਾ ਖਾਣ ਤੋਂ ਇਕ ਘੰਟਾ ਪਹਿਲਾਂ ਤੁਸੀਂ ਸਲਾਦ ਖਾਣਾ ਹੈ ਜਿਸ ਵਿੱਚ ਕੇ ਖੀਰਾ ਟਮਾਟਰ ਜੇਹ ਚੀਜ ਜਰੂਰ ਖਾਣੀ ਹੈ ਜੇਕਰ ਹੋਰ ਕੁਝ ਨਹੀਂ ਹੈ ਤਾਂ

ਇੱਕ ਖੀਰਾ ਜ਼ਰੂਰ ਖਾਓ ਇਸ ਨਾਲ ਸਲਾਦ ਤੁਹਾਡੇ ਦੁਪਹਿਰ ਦੇ ਖਾਣੇ ਨੂੰ ਚੰਗੀ ਤਰਾਂ ਪਾਚਨ ਵਿੱਚ ਮਦਦ ਕਰੇਗਾ ਦੁਪਹਿਰ ਦੇ ਸਮੇਂ ਵਿੱਚ ਤੁਸੀਂ ਦਾਲ ਦਹੀਂ ਅਤੇ ਆਟੇ ਦੀ ਰੋਟੀ ਦਾ ਸੇਵਨ ਕਰ ਸਕਦੇ ਹੋ ਅਤੇ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਪਾਣੀ ਪੀਣਾ ਅਤੇ ਜੇ ਕਰ ਉਸ ਸ਼ਾਮ ਦੇ ਸਮੇ ਚਾਹ ਪੀਂਦੇ ਹੋ ਤਾਂ ਉਸ ਮਿੱਠਾ ਬਿਲਕੁਲ ਹੀ ਥੋੜਾ ਪਾਓ ਅਤੇ ਨਮਕੀਨ ਚੀਜ਼ ਨਹੀਂ ਖਾਣੀ ਅਤੇ ਰਾਤ ਦਾ ਖਾਣਾ ਤੁਸੀਂ 7 ਤੋ 8 ਦੇ ਵਿਚਕਾਰ ਖਾ ਲੈਣਾਂ ਹੈ ਅਤੇ ਯਾਦ ਰਹੇ ਕਿ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ

ਤੁਸੀਂ ਸਲਾਦ ਜ਼ਰੂਰ ਖਾਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਇੱਕ ਕਟੋਰੀ ਖਿਚੜੀ ਦਾਲ ਅਤੇ ਸਬਜ਼ੀ ਲੈ ਸਕਦੇ ਹੋ ਜੇਕਰ ਤੁਸੀਂ ਰਾਤ ਦੇ ਸਮੇਂ ਚਾਵਲ ਖਾਂਦੇ ਹੋ ਤਾਂ ਤੁਸੀਂ ਖਾ ਸਕਦੇ ਹੋ ਪਰ ਚੌਲਾਂ ਨੂੰ ਰੋਜ਼ਾਨਾ ਸੇਵਨ ਨਹੀਂ ਕਰਨਾ ਅਤੇ ਖਾਣਾ ਖਾਣ ਤੋਂ ਕੁਝ ਘੰਟੇ ਬਾਅਦ ਸੌਣ ਤੋਂ ਪਹਿਲਾਂ ਤੁਸੀ ਇਕ ਗਲਾਸ ਦੁੱਧ ਦਾ ਸੇਵਨ ਜ਼ਰੂਰ ਕਰਨਾ ਅਤੇ ਤਲੀਆਂ ਹੋਈਆਂ ਚੀਜ਼ਾਂ ਜ਼ਿਆਦਾ ਜਾ ਮਿੱਠੇ ਵਾਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਉੱਪਰ ਦੱਸੇ ਅਨੁਸਾਰ ਤੁਸੀਂ ਖਾਣੇ ਨੂੰ ਖਾਓ ਇਸ ਨਾਲ ਤੁਹਾਡਾ ਮੁਟਾਪਾ ਘੱਟ ਜਾਵੇਗਾ ਅਤੇ ਮੋਟਾਪਾ ਨਹੀਂ ਹੋਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *