ਸਭ ਮੁਸੀਬਤਾਂ ਹੱਲ ਹੋ ਜਾਣਗੀਆਂ ਜੇਕਰ

ਵੀਡੀਓ ਥੱਲੇ ਜਾ ਕੇ ਦੇਖੋ,ਹਰ ਵੱਡੀ ਤੋਂ ਵੱਡੀ ਮੁ-ਸੀ-ਬ-ਤ ਦੇ ਵਿੱਚ ਹੱਲ ਲੱਭ ਜਾਵੇਗਾ ਜ਼ਿੰਦਗੀ ਦੇ ਵਿੱਚ ਤੁਸੀਂ ਆਹ ਕੰਮ ਜ਼ਰੂਰ ਕਰੋ ਤਾਂ ਜੋ ਤੁਹਾਡੇ ਹਰੇਕ ਰੁਕੇ ਹੋਏ ਕੰਮ ਬਣ ਜਾਣ। ਅਤੇ ਗੁਰੂ ਪ੍ਰਮਾਤਮਾ ਦੇ ਦੱਸੇ ਰਸਤੇ ਤੇ ਚੱਲ ਕੇ ਆਪਣੀ ਮਿਹਨਤ ਦੇ ਦੁਆਰਾ ਤੁਸੀਂ ਵੱਡੀ ਤੋਂ ਵੱਡੀ ਮੰ-ਜ਼ਿ-ਲ ਨੂੰ ਪ੍ਰਾਪਤ ਕਰ ਸਕਦੇ ਹਾਂ। ਅਤੇ ਆਪਣੇ ਸਮਾਜ ਦੇ ਵਿੱਚ ਆਪਣਾ ਮਾਣ ਵਧਾ ਸਕਦੇ ਹੋ। ਇੱਕ ਵਾਰ ਇੱਕ ਰਾਜਾ ਸੀ ਜਿਸ ਨੇ ਆਪਣੇ ਮਹਿਲ ਦੇ ਬਾਹਰ ਮੁੱਖ ਦ-ਰ-ਵਾ-ਜ਼ੇ ਦੇ ਉਪਰ ਇਕ ਸਵਾਲ ਲੈ

ਕੇ ਪਾ ਦਿੱਤਾ ਅਤੇ ਉਸ ਵਿੱਚ ਲਿਖਿਆ ਗਿਆ ਸੀ ਇਸ ਨੂੰ ਖੋਲ੍ਹਣ ਵਾਲੇ ਨੂੰ ਇ-ਨਾ-ਮ ਦਿੱਤਾ। ਸਾਰੇ ਲੋਕ ਉਸ ਸਵਾਲ ਬਣਾ ਕੇ ਦੇਖਦੇ ਸਨ ਅਤੇ ਆਪੋ ਆਪਣਾ ਦਿਮਾਗ ਲਿਆਉਂਦੇ ਸਨ ਇਸ ਦਰਵਾਜ਼ੇ ਨੂੰ ਕਿਸ ਤਰ੍ਹਾਂ ਖੋ-ਲ੍-ਹਿਆ ਜਾਵੇਗਾ। ਅਤੇ ਉਸ ਤੋਂ ਬਾਅਦ ਲਗਾਤਾਰ ਇਹ ਪ-ਰਿ-ਆ-ਸ ਚਲਦਾ ਰਿਹਾ ਕਦੀ ਕੋਈ ਆ ਕੇ ਇਸ ਬਾਰੇ ਸੋਚਦਾ ਕਦੀ ਕੌਣ ਆ ਕੇ ਇਸ ਬਾਰੇ ਸੋਚਦਾ ਉਸ ਤੋਂ ਬਾਅਦ ਇਕ ਨੌਜਵਾਨ ਆਇਆ ਜਿਸ ਨੇ ਉਸ ਸਵਾਲ ਨੂੰ ਦੇਖਿਆ ਅਤੇ ਉਸ ਦੇ ਮਨ ਦੇ ਵਿਚ ਇਕ ਗਲ ਲਾਇਆ ਸੀ

ਉਸ ਨੇ ਸੋਚਿਆ ਕਿ ਜੇਕਰ ਇਸ ਨੂੰ ਇਸ ਦ-ਰ-ਵਾ-ਜ਼ੇ ਨੂੰ ਧੱਕਾ ਮਾਰ ਕੇ ਖੋਲ੍ਹ ਦਿੱਤਾ ਜਾਵੇ ਤਾਂ ਵੀ ਇਹ ਖੋਲ੍ਹ ਸਕਦਾ ਹੈ ਤਾਂ ਉਸ ਨੌਜਵਾਨ ਨੇ ਉਸੇ ਤਰ੍ਹਾਂ ਹੀ ਕੀਤਾ ਉਸ ਦਰਵਾਜ਼ੇ ਨੂੰ ਜ਼ੋਰ ਦਿੱਤਾ ਕਾ ਮਾਰਿਆ ਤਾਂ ਉਹ ਖੁਲ੍ਹ ਗਿਆ ਅਤੇ ਉਸ ਲੜਕੇ ਨੂੰ ਉਸ ਮਹਿਲ ਦਾ ਉ-ਤ-ਰਾ-ਧਿ-ਕਾ-ਰੀ ਬਣਾ ਦਿੱਤਾ ਗਿਆ ਅਤੇ ਉਸਨੂੰ ਸਾਰਾ ਰਾਜ-ਭਾਗ ਦੇ ਦਿੱਤਾ ਗਿਆ।ਕਿਉਂਕਿ ਜਿਸ ਰਾਜੇ ਨੇ ਇਹ ਸਵਾਲ ਪਾਇਆ ਸੀ ਉਸ ਕੋਲ ਕੋਈ ਔਲਾਦ ਨਹੀਂ ਸੀ ਇਸ ਜਾ-ਣ-ਕਾ-ਰੀ ਤੋਂ ਸਾਨੂੰ ਇਹ ਸਿੱਖਿਆ

ਮਿਲਦੀ ਹੈ ਜ਼ਰੂਰੀ ਤਾਂ ਨਹੀਂ ਹਰ ਇੱਕ ਤਾਂ ਮੁਸ਼ਕਲ ਦੇ ਨਾਲ ਹੀ ਹੋਵੇਗਾ ਕਈ ਵਾਰ ਅਜਿਹੇ ਕੰਮ ਜੋ ਕਿ ਆਪਾਂ ਨੂੰ ਮੁਸ਼ਕਿਲ ਲੱਗਦੇ ਹਨ ਉਹ ਆਸਾਨੀ ਦੇ ਨਾਲ ਹੀ ਹੋ ਜਾਂਦੇ ਹਨ। ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕੀ ਕਦੀ ਵੀ ਕਿਸੇ ਕੰਮ ਨੂੰ ਦੇਖ ਕੇ ਸਾਨੂੰ ਘ-ਬ-ਰਾ-ਉ-ਣਾ ਨਹੀਂ ਚਾਹੀਦਾ ਉਸ ਕੰਮ ਨੂੰ ਕਰ ਲੈਣਾ ਚਾਹੀਦਾ ਹੈ ਜਦੋਂ ਅਸੀਂ ਕਿਸੇ ਕੰਮ ਨੂੰ ਪੂਰੀ ਮਿ-ਹ-ਨ-ਤ ਤੇ ਨਾਲ ਕਰਦੇ ਹਾਂ ਤਾਂ ਉਹ ਕੰਮ ਜ਼ਰੂਰ ਹੋ ਜਾਂਦਾ ਹੈ। ਅਤੇ ਸਾਨੂੰ ਇਸ ਵਿਚ ਸਫਲਤਾ ਵੀ ਪ੍ਰਾਪਤ ਹੁੰਦੀ ਹੈ। ਇਸ ਲਈ ਸਾਨੂੰ ਜਿੰਦਗੀ ਦੇ

ਵਿੱਚ ਕਾ-ਮ-ਯਾ-ਬ ਹੋਣ ਦੇ ਲਈ ਕਿਸੇ ਕੰਮ ਤੋਂ ਡ-ਰ-ਨਾ ਨਹੀਂ ਚਾਹੀਦਾ ਬਾਕੀ ਜੇਕਰ ਅਸੀਂ ਕੰਮ ਸ਼ੁਰੂ ਹੀ ਨਹੀਂ ਕਰਦੇ ਤਾਂ ਸੀ ਕਾ-ਮ-ਜਾ-ਬ ਕਿਵੇਂ ਹੋਵਾਂਗੇ। ਕਿਸੇ ਵੀ ਕੰਮ ਨੂੰ ਕਰਨ ਦੇ ਲਈ ਬਹੁਤ ਜ਼ਿਆਦਾ ਸੋਚਣਾ ਨਹੀਂ ਚਾਹੀਦਾ ਕਈ ਵਾਰ ਕੰਮ ਨੂੰ ਕਰਨ ਦੇ ਲਈ ਬਹੁਤ ਜ਼ਿਆਦਾ ਸੋਚ ਰਹੇ ਹੁੰਦੇ ਹਾਂ ਅਤੇ ਇਹ ਸੋਚਦੇ ਹਾਂ ਕਿ ਆਪਣੇ ਤੋਂ ਇਹ ਕੰਮ ਨਹੀਂ ਹੋਣਾ ਤੇ ਆਪਾਂ ਚਿੰ-ਤਾ ਕਰਨ ਲੱਗ

ਜਾਂਦੇ ਹਾਂ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾਨੂੰ ਉਸ ਕੰਮ ਨੂੰ ਕਰਨਾ ਚਾਹੀਦਾ ਹੈ ਤਾਂ ਵੀ ਉਹ ਕੰਮ ਹੋਵੇਗਾ ਜੇਕਰ ਕਿਸੇ ਕੰਮ ਨੂੰ ਹੱਥ ਨਾ ਪਾਇਆ ਜਾਵੇ ਤਾਂ ਉਹ ਕੰਮ ਕਿਵੇਂ ਹੋਵੇਗਾ। ਇਸ ਲਈ ਸਾਨੂੰ ਕਿਸੇ ਵੀ ਚੀਜ਼ ਤੋਂ ਡ-ਰ-ਨਾ ਨਹੀਂ ਚਾਹੀਦਾ। ਤੇ ਆਪਣੀ ਮਿਹਨਤ ਦੇ ਨਾਲ ਇਸ ਕੰਮ ਨੂੰ ਕਰ ਲੈਣਾ ਚਾਹੀਦਾ ਹੈ। ਤਾਂ ਜੋ ਉਹ ਉਸ ਵਿੱਚ ਸਫਲਤਾ ਪ੍ਰਾਪਤ ਹੋ ਸਕੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *