ਵੀਡੀਓ ਥੱਲੇ ਜਾ ਕੇ ਦੇਖੋ,ਇਸ ਪਿੰਡ ਵਿਚ ਗੁਰੂ ਅਮਰਦਾਸ ਜੀ 22 ਵਾਰ ਆਏ ਹਨ ਲੋਹੜੀ ਵਾਲੇ ਦਿਨ ਇਸ ਜਗ੍ਹਾ ਤੇ ਇਸ਼ਨਾਨ ਕਰਨ ਨਾਲ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ,ਗੁਰੂ ਮਹਾਰਾਜ ਕਿਰਪਾ ਕਰਦੇ ਹਨ ਤੰਦਰੁਸਤੀ ਬਖ਼ਸ਼ਦੇ ਹਨ ਅਤੇ ਰੁਕੇ ਹੋਏ ਕੰਮ ਬਣਦੇ ਹਨ, ਇਹ ਗੁਰਦੁਆਰਾ ਨਥਾਣਾ ਸਾਹਿਬ ਪਿੰਡ ਦਾ ਨਾਮ ਜੰਡ ਮਘੌਲੀ ਜਿਲਾ ਪਟਿਆਲਾ ਤਹਿਸੀਲ ਰਾਜਪੁਰਾ ਵਿਚ ਸਥਿਤ ਹੈ,ਇਸ ਜਗ੍ਹਾ ਦੇ ਇਤਿਹਾਸ ਬਾਰੇ ਆਪ ਜੀ ਨੂੰ
ਜਾਣਕਾਰੀ ਦਿੱਤੀ ਜਾਵੇਗੀ,ਪਹਿਲਾਂ ਇਸ ਜਗਾ ਤੇ ਨਾਥਾਂ ਦਾ ਵੱਡਾ ਡੇਰਾ ਹੁੰਦਾ ਸੀ ਜਦੋਂ ਗੁਰੂ ਅਮਰਦਾਸ ਜੀ ਇਸ ਜਗਾ ਤੇ ਆਏ ਤਾਂ ਉਨ੍ਹਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਏ, ਤਾਂ ਉਹਨਾਂ ਨੇ ਆਖਿਆ ਕਿ ਗੁਰੂ ਸਾਹਿਬ ਦੀ ਸਾਡਾ ਉ-ਦਾ-ਰ ਕਰ ਦਿਓ, ਅਤੇ ਗੁਰੂ ਸਾਹਿਬ ਜੀ ਨੇ ਆਖਿਆ ਕਿ ਆਉਣ ਵਾਲੇ ਸਮੇਂ ਕਿ ਗੁਰਦੁਆਰਾ ਸਾਹਿਬ ਹੋਵੇਗਾ,ਜਦੋਂ ਗੁਰੂ ਅਮਰਦਾਸ ਜੀ ਗੰਗਾ ਕੇ ਇਸ਼ਨਾਨ ਕਰਨ ਲਈ ਜਾਂਦੇ ਸਨ ਤਾਂ ਉਹ ਇਸ ਜਗਾ ਤੇ ਜ਼ਰੂਰ ਆਉਂਦੇ ਸਨ,
ਜਿਸ ਜਗ੍ਹਾ ਤੇ ਵੀ ਇਸ਼ਨਾਨ ਕਰਦੇ ਸਨ ਅਤੇ ਇਸ ਜਗ੍ਹਾ ਤੇ ਸਿੱਖ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਸਨ, ਅਤੇ ਇਸ ਜਗਾ ਤੇ ਹੁਣ ਵੀ ਬਹੁਤ ਦੂਰ ਦੂਰ ਤੋਂ ਲੋਹੜੀ ਵਾਲੇ ਦਿਨ ਸੰਗਤ ਆਉਂਦੀ ਹੈ ਜਗ੍ਹਾ ਤੇ ਇਸ਼ਨਾਨ ਕਰਦੀ ਹੈ ਸੱਚੇ ਦਿਲੋਂ ਭਾਵਨਾ ਨਾਲ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਗੁਰੂ ਅਮਰਦਾਸ ਜੀ ਅੱਗੇ ਅਰਦਾਸ ਬੇਨਤੀ ਕਰਦੀਆਂ ਹਨ ਅਤੇ ਜਿਨ੍ਹਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਉਹ ਇਸ ਜਗ੍ਹਾ ਤੇ ਵਾਰ-ਵਾਰ ਆਉਂਦੇ ਹਨ ਆਪਣੀ ਸ਼ੁੱਭ ਕਾਮਨਾਵਾਂ ਸੱਚੇ ਦਿਲੋਂ ਗੁਰੂ ਤੇ ਵਿਸ਼ਵਾਸ਼ ਕੇ ਕੀਤੀ ਹੋਵੇ ਤਾਂ ਉਹ ਪੂਰੀ ਹੋ ਜਾਂਦੀ ਹੈ,
ਅਤੇ ਇਹ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਨੇ ਇਹ ਉਪਦੇਸ਼ ਦਿੱਤਾ ਸੀ ਕਿ ਜਿਹੜਾ ਵੀ ਇਸ ਜਗਾ ਤੇ ਲੋਹੜੀ ਵਾਲੇ ਦਿਨ ਆ ਕੇ ਇਸ਼ਨਾਨ ਕਰੇਗਾ ਉਸ ਨੂੰ ਅਠਾਹਠ ਤੀਰਥਾਂ ਦਾ ਫਲ ਮਿਲੇਗਾ,ਰਹੇਗਾ ਅਤੇ ਮੱਸਿਆ ਵੀ ਬਹੁਤ ਜ਼ਿਆਦਾ ਭਰਦੀ ਹੈ, ਅਤੇ ਇਸ ਜਗ੍ਹਾ ਤੇ ਬਹੁਤ ਲੋਕ ਆ ਕੇ ਆਪਣੇ ਦੁੱਖਾਂ ਦਾ ਨਿਵਾਰਨ ਗੁਰੂ ਸਾਹਿਬ ਤੋਂ ਕਰਵਾਉਂਦੇ ਹਨ, ਇਸ ਜਗ੍ਹਾ ਤੇ ਸਾਰੇ ਪਵਿੱਤਰ ਦਿਨ ਮਨਾਏ ਜਾਂਦੇ ਹਨ ਗੁਰੂਆਂ ਨਾਲ ਸਬੰਧਿਤ ਜੋ ਵੀ ਦਿਹਾੜੇ ਆਉਂਦੇ ਹਨ ਤਾਂ ਸਾਰੇ ਇਸ ਜਗ੍ਹਾ ਉਤੇ
ਮਨਾਏ ਜਾਂਦੇ ਹਨ ਮੱਸਿਆ ਵੀ ਇਸ ਜਗਾ ਤੇ ਧੂਮਧਾਮ ਨਾਲ ਮਨਾਈ ਜਾਂਦੀ ਹੈ,ਬਹੁਤ ਦੂਰ ਦਰਾਡੇ ਤੋਂ ਸੰਗਤ ਆਉਂਦੀ ਹੈ ਇਸ ਪ੍ਰਕਾਰ ਗੁਰੂ ਜੀ ਦੇ ਇਹਨਾ ਬਚਨਾ ਨੂੰ ਮੁੱਖ ਰੱਖਦੇ ਹੋਏ ਸੰਗਤ ਇਸ ਜਗ੍ਹਾ ਤੇ ਆ ਕੇ ਮੱਸਿਆ ਵਾਲੇ ਦਿਨ ਅਤੇ ਲੋਹੜੀ ਵਾਲੇ ਦਿਨ ਖਾਸ ਕਰਕੇ ਇਸ ਜਗਾ ਤੇ ਇਸ਼ਨਾਨ ਕਰਦੀ ਹੈ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਇਸ ਪ੍ਰਕਾਰ ਉੱਪਰ ਦੱਸੀ
ਕਿ ਸਾਰੀ ਜਾਣਕਾਰੀ ਅਨੁਸਾਰ ਜੇਕਰ ਤੁਸੀਂ ਵੀ ਪ੍ਰਮਾਤਮਾ ਦੀਆ ਖੁਸ਼ੀਆ ਲੈਣਾ ਚਾਹੁੰਦੇ ਹੋ ਅਤੇ ਆਪਣੇ ਰੁਕੇ ਹੋਏ ਕੰਮ ਕਰਵਾਉਣਾ ਚਾਹੁੰਦੇ ਹੋ ਅਤੇ ਰੋਗਾਂ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਪਰਮਾਤਮਾ ਤੇ ਪੂਰਨ ਵਿਸ਼ਵਾਸ਼ ਰਖ ਕੇ ਇਸ ਜਗਾ ਤੇ ਆਕੇ ਇਸ਼ਨਾਨ ਕਰੋ ਅਤੇ ਸੇਵਾ ਕਰੋ ਜਿਸ ਨਾਲ ਤੁਸੀਂ ਵੀ ਤੰਦਰੁਸਤ ਹੋ ਜਾਓਗੇ ਅਤੇ ਤੁਹਾਡੀ ਆਪਣੀ ਮਨੋਕਾਮਨਾਵਾਂ ਪੂਰੀਆਂ ਹੋ ਜਾਣਗੀਆਂ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ