ਦਿਲ ਦਾ ਦੌਰਾ ਪੈਣ ਤੋਂ ਇਕ ਮਹੀਨਾ ਪਹਿਲਾਂ ਸਰੀਰ ਵਿੱਚ ਦਿਖਾਈ ਦਿੰਦੇ ਹਨ ਇਹ 10 ਲੱਛਣ ਕਦੇ ਨਾ ਕਰੋ ਨਜ਼ਰ ਅੰਦਾਜ਼

ਵੀਡੀਓ ਥੱਲੇ ਜਾ ਕੇ ਦੇਖੋ,ਦਿਲ ਦਾ ਦੌਰਾ ਪੈਣ ਤੋਂ ਇੱਕ ਮਹੀਨਾ ਪਹਿਲਾਂ ਸਰੀਰ ਦਿੰਦਾ ਹੈ ਇਹ ਸੰਕੇਤ ਜੇਕਰ ਤੁਹਾਡੇ ਸਰੀਰ ਦੇ ਵਿੱਚ ਕੋਈ ਸਮੱਸਿਆ ਪੈਦਾ ਹੋ ਰਹੀ ਹੈ ਅਤੇ ਤੁਹਾਡੇ ਸਰੀਰ ਦੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਇਹ ਹੋ ਸਕਦਾ ਹੈ ਕਿ ਤੁਹਾਡੇ ਦਿਲ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਅਤੇ ਦਿਲ ਦਾ ਦੌਰਾ ਪੈ ਸਕਦਾ ਹੈ, ਜਦੋਂ ਕਿਸੇ ਦੇ ਸਰੀਰ ਦੇ ਵਿਚ ਗੰ-ਦ-ਗੀ ਜਮ੍ਹਾ ਹੋਣ ਲੱਗ ਜਾਂਦੀ ਹੈ ਖੂਨ ਦੀ ਸਫਾਈ ਨਹੀਂ ਹੁੰਦੀ,

ਤਾਂ ਉਸ ਸਮੇਂ ਸਾਡੇ ਸਰੀਰ ਦੀਆਂ ਖ਼ੂਨ ਦੀਆਂ ਨਾੜਾਂ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ,ਅਤੇ ਉਸ ਸਮੇਂ ਦਿਲ ਦਾ ਦੌਰਾ ਪੈਣ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ, ਅੱਜ-ਕੱਲ੍ਹ ਲੋਕਾਂ ਦੇ ਖਾਣ-ਪੀਣ ਦੀਆਂ ਆ-ਦ-ਤਾਂ ਬਹੁਤ ਗਲਤ ਹੋ ਗਈਆਂ ਹਨ ਫਾਸਟ ਫੂਡ ਦਾ ਇਸਤੇਮਾਲ ਕਰਦੇ ਹਨ ਕਸਰਤ ਨਹੀਂ ਕਰਦੇ ਅਤੇ ਹੋਰ ਚੀਜਾਂ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਉਨ੍ਹਾਂ ਦੇ ਸਰੀਰ ਦੀ ਕੋਈ ਸਫਾਈ ਨਹੀਂ ਹੁੰਦੀ ਅਤੇ ਉਨ੍ਹਾਂ ਦਾ ਸਰੀਰ ਬਿਮਾਰੀਆਂ ਦੇ

WhatsApp Group (Join Now) Join Now

ਵਿਚ ਜ-ਕ-ੜਿ-ਆ ਜਾਂਦਾ।ਹੁਣ ਗੱਲ ਕਰਦੇ ਹਾਂ ਜੇਕਰ ਕਿਸੇ ਦੇ ਸਰੀਰ ਦੇ ਵਿੱਚ ਦਿ-ਲ ਦਾ ਦੌ-ਰਾ ਪੈਣ ਦੀ ਸ-ਮੱ-ਸਿ-ਆ ਬਣ ਜਾਂਦੀ ਹੈ ਤਾਂ ਉਸਦੇ ਸਰੀਰ ਵਿੱਚ ਕਿਹੜੀ ਸ-ਮੱ-ਸਿ-ਆ-ਵਾਂ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਸਰੀਰ ਉਹਨਾਂ ਨੂੰ ਕਿਹੜਾ ਸੰ-ਕੇ-ਤ ਦੇਂਦਾ ਹੈ ਜੇਕਰ ਕਿਸੇ ਨੂੰ ਚੱਕਰ ਆਉਂਦੇ ਰਹਿੰਦੇ ਹਨ ਬਾਰੀ ਬਾਰੀ ਇਹ ਸ-ਮੱ-ਸਿ-ਆ ਹੁੰਦੀ ਰਹਿੰਦੀ ਹੈ ਤਾਂ ਤੁਸੀਂ ਇਸ ਨੂੰ ਨਜ਼ਰ ਅੰ-ਦਾ-ਜ਼ ਨਹੀਂ ਕਰਨਾ ਅਤੇ ਜੇਕਰ ਤੁਹਾਡੇ ਦਿਲ ਵਾਲੇ ਪਾਸੇ ਦਰਦ ਹੁੰਦਾ ਰਹਿੰਦਾ ਹੈ

ਤਾਂ ਵੀ ਤੁਸੀਂ ਇਸ ਨੂੰ ਨਜ਼ਰ ਅੰ-ਦਾ-ਜ਼ ਨਹੀਂ ਕਰਨਾ, ਜੇਕਰ ਤੁਹਾਡੀ ਕਮਰ ਦੇ ਵਿੱਚ ਦੰਦ ਦੇ ਵਿੱਚ ਦਰਦ ਹੁੰਦਾ ਰਹਿੰਦਾ ਹੈ ਗ-ਰ-ਦ-ਨ ਦੇ ਵਿਚ ਦਰਦ ਹੋਣਾ ਪਿੱਠ ਤੇ ਵਿਚ ਦਰਦ ਹੋਣਾ ਲਗਾਤਾਰ ਇਨ੍ਹਾਂ ਸ-ਮੱ-ਸਿ-ਆ-ਵਾਂ ਨੂੰ ਹੁੰਦੇ ਰਹਿਣ ਦੇ ਨਾਲ ਦਿਲ ਦੀਆਂ ਸ-ਮੱ-ਸਿ-ਆ-ਵਾਂ ਪੈਦਾ ਹੋਣ ਦਾ ਖ-ਤ-ਰਾ ਰਹਿੰਦਾ ਹੈ ਦਿਲ ਦਾ ਦੌਰਾ ਪੈਣ ਦਾ ਖ-ਤ-ਰਾ ਰਹਿੰਦਾ ਹੈ ਜਦੋਂ ਵੀ ਤੁਹਾਨੂੰ ਇਹ ਸ-ਮੱ-ਸਿ-ਆ-ਵਾਂ ਨਜ਼ਰ ਆਉਂਦੀਆਂ ਰਹਿੰਦੀਆਂ ਹਨ ਤੁ-ਰੰ-ਤ ਡਾਕਟਰ ਦੇ ਕੋਲ ਜਾ ਕੇ ਚੈੱਕ ਅਪ ਕਰਵਾਉਣਾ ਚਾਹੀਦਾ ਹੈ ਅਤੇ

ਜੇਕਰ ਹੋਰ ਗੱਲ ਕਰੀਏ ਤਾਂ ਉ-ਲ-ਟੀ ਆਉਣ ਦੀ ਸ-ਮੱ-ਸਿ-ਆ ਆ ਦਿਲ ਘ-ਬ-ਰਾ-ਉ-ਣਾ ਪੇਟ ਦੀਆਂ ਸ-ਮੱ-ਸਿ-ਆ-ਵਾਂ ਤੇ ਅਪਣੇ ਜੁ-ਬਾ-ੜੇ ਦੇ ਵਿਚ ਦਰਦ ਇਨ੍ਹਾਂ ਸ-ਮੱ-ਸਿ-ਆ-ਵਾਂ ਦਾ ਲਗਾਤਾਰ ਹੁੰਦੇ ਰਹਿਣਾ ਵੀ ਦਿਲ ਦਾ ਦੌ-ਰਾ ਪੈਣ ਦਾ ਖ-ਤ-ਰਾ ਹੁੰਦਾ ਹੈ,ਸਾਹ ਲੈਣ ਦੇ ਵਿੱਚ ਪ-ਰੇ-ਸ਼ਾ-ਨੀ ਹੁੰਦੀ ਹੈ ਅਤੇ ਉਨ੍ਹਾਂ ਲੋਕਾਂ ਨੂੰ ਪ-ਸੀ-ਨਾ ਵੀ ਬਹੁਤ ਜ਼ਿਆਦਾ ਆਉਣ ਲੱਗ ਜਾਂਦਾ ਹ ਇਸ ਤਰ੍ਹਾਂ ਸ-ਮੱ-ਸਿ-ਆ-ਵਾਂ ਹੋਣ ਦੇ ਨਾਲ ਹੀ ਤੁਹਾਨੂੰ ਡਾਕਟਰ ਦੀ ਸ-ਲਾ-ਹ ਲੈਣੀ ਚਾਹੀਦੀ ਹੈ

ਅਤੇ ਸੀ-ਨੇ ਦੇ ਵਿੱਚ ਦਰਦ ਹੁੰਦਾ ਰਹਿੰਦਾ ਹੈ ਇਸ ਪ੍ਰਕਾਰ ਉੱਪਰ ਦੱਸੀਆਂ ਗਈਆਂ ਇਹ ਸਾਰੀਆਂ ਗੱਲਾਂ ਨੂੰ ਜੇਕਰ ਤੁਹਾਡੇ ਸਰੀਰ ਦੇ ਵਿੱਚ ਤੁਹਾਨੂੰ ਨ-ਜ਼-ਰ ਆਉਂਦੀਆਂ ਹਨ ਤਾਂ ਤੁਸੀਂ ਤੁ-ਰੰ-ਤ ਡਾਕਟਰ ਦੀ ਸ-ਲਾ-ਹ ਲੈਣੀ ਹੈ ਤਾਂ ਜੋ ਕੋਈ ਦੁ-ਰ-ਘ-ਟ-ਨਾ ਨਾ ਹੋ ਜਾਵੇ, ਅਤੇ ਆਪਾਂ ਨੂੰ ਆਪਣੇ ਖਾਣ-ਪੀਣ ਦੀਆਂ ਸ-ਹੂ-ਲ-ਤਾਂ ਰੱਖਣੇ ਚਾਹੀਦੇ ਹਨ ਸੰ-ਤੁ-ਲ-ਤ ਭੋਜਨ ਦਾ ਸੇ-ਵ-ਨ ਕਰਨਾ,

ਬਾਹਰ ਦੀਆਂ ਚੀਜ਼ਾਂ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ ਚਾਹੀਦਾ ਅਤੇ ਚੰਗੀਆਂ ਚੀਜ਼ਾਂ ਫਲ-ਫਰੂਟ ਦਾ ਇ-ਸ-ਤੇ-ਮਾ-ਲ ਕਰਨਾ ਚਾਹੀਦਾ ਹੈ ਅਤੇ ਸਾਨੂੰ ਸਵੇਰੇ-ਸ਼ਾਮ ਕਸਰਤ ਕਰਨੀ ਚਾਹੀਦੀ ਹੈ ਥੋੜ੍ਹੇ ਤੋਂ ਥੋੜ੍ਹਾ ਸਮਾਂ ਸਮਾਂ ਜ਼ਰੂਰ ਕੱਢਣਾ ਚਾਹੀਦਾ ਜਾ ਕੇ ਜੇਕਰ ਆਪਣਾ ਸਰੀਰ ਤੰ-ਦ-ਰੁ-ਸ-ਤ ਰਹੇਗਾ ਤਾਂ ਆਪਣੀ ਜ਼ਿੰਦਗੀ ਹੈ ਨਹੀਂ ਤਾਂ ਆਪਣੀ ਜ਼ਿੰਦਗੀ ਦੇ ਵਿਚ ਸਭ ਸ-ਮੱ-ਸਿ-ਆ-ਵਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਸਾਡੇ ਪੈਸੇ ਵੀ ਬਹੁਤ ਲੱਗ ਜਾਣਗੇ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *