ਰਾਤ ਨੂੰ 4-5 ਬੂੰਦਾਂ ਲਗਾਓ ਤੇ ਫਰਕ ਖੁੱਦ ਦੇਖੋਂਗੇ

ਵੀਡੀਓ ਥੱਲੇ ਜਾ ਕੇ ਦੇਖੋ,ਚਮੜੀ ਦੀ ਐਨੀ ਸੁੰ-ਦ-ਰ-ਤਾ ਹੋਵੇਗੀ ਤੁਸੀਂ ਆਪਣੇ ਆਪ ਦੇਖੋਗੇ ਫ਼ਰਕ ਆਪਣੀ ਚਿਹਰੇ ਦੀ ਚਮੜੀ ਦੇ ਵਿਚ ਤੁਹਾਡੇ ਚਿਹਰੇ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਖ਼-ਤ-ਮ ਹੋ ਜਾਣਗੀਆਂ ਤੁਹਾਡੇ ਚਿਹਰੇ ਤੇ ਦਾਗ ਧੱਬੇ ਜਿਹੇ ਬਣ ਜਾਂਦੇ ਹਨ ਉਹ ਵੀ ਖ-ਤ-ਮ ਹੋ ਜਾਣਗੇ,ਅੱਜ ਕੱਲ੍ਹ ਲੋਕ ਫਾਸਟ ਫੂਡ ਦਾ ਸੇ-ਵ-ਨ ਜ਼ਿਆਦਾ ਕਰਦੇ ਹਨ ਜਿਨ੍ਹਾਂ ਦਾ ਨੁ-ਕ-ਸਾ-ਨ ਉਨ੍ਹਾਂ ਨੂੰ ਆਪਣੇ ਚਿਹਰੇ ਦੀ ਚ-ਮ-ੜੀ ਦੇ ਦੇਖਣ ਨੂੰ ਮਿਲ ਜਾਂਦਾ ਹੈ, ਲੋਕ ਬਾਹਰ ਦੀਆਂ ਚੀਜ਼ਾਂ ਜ਼ਿਆਦਾ ਖਾਂਦੇ ਹਨ

ਜਿਨ੍ਹਾਂ ਕਰਕੇ ਉਨ੍ਹਾਂ ਕਈ ਪ੍ਰਕਾਰ ਦੀਆਂ ਸ-ਮੱ-ਸਿ-ਆ-ਵਾਂ ਹੋ ਜਾਂਦੀਆਂ ਹਨ, ਉੱਥੇ ਉਹ ਆਪਣੀ ਸਿ-ਹ-ਤ ਨਾਲ ਵੀ ਖਿ-ਲ-ਵਾ-ੜ ਕਰਦੇ ਹਨ, ਜ਼ਿਆਦਾ ਬਾਹਰਲੀਆ ਚੀਜਾ ਖਾਣ ਨਾਲ ਉਨ੍ਹਾਂ ਦੇ ਚਿਹਰੇ ਤੇ ਦਾਣੇ ਜਾਂਦੇ ਹਨ ਦਾਗ ਧੱਬੇ ਬਣ ਜਾਂਦੇ ਹਨ ਇਸ ਲਈ ਇਨ੍ਹਾਂ ਸ-ਮੱ-ਸਿ-ਆ-ਵਾਂ ਤੋਂ ਛੁੱਟ-ਕਾ-ਰਾ ਪਾਉਣ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋ, ਇਕ ਕਟੋਰੀ ਦੇ ਵਿੱਚ ਐ-ਲੋ-ਵੇ-ਰਾ ਜੈੱਲ 2 ਚਮਚ ਲੈਣਾ ਹੈ, ਸੇਬ ਦੇ ਸਿਰਕੇ ਦਾ ਦਾ ਜੂਸ ਜਿਸਨੂੰ apple ਵਿ-ਨੇ-ਗ-ਰ ਬੋਲਦੇ ਹਨ,

ਇਸ ਵਿਚ ਦੋ ਚਮਚ ਇਹ ਪਾਲਣਾ ਹੈ ਦੋ ਝੱਟਕੇ ਤੁਸੀਂ ਇਸ ਵਿਚ ਹਲਦੀ ਪਾ-ਊ-ਡ-ਰ ਮਿਲਾ ਦੇਣਾ ਹੈ 2 ਚਮਚ ਤੁਸੀਂ ਸ਼ੁੱਧ ਗੁਲਾਬ ਜਲ ਪਾ ਲੈਣਾ ਹੈ ਹੁਣ ਤੁਸੀ ਇਸ ਨੂੰ ਲਗਾਉਣ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਕਰਦਾ ਹੈ ਆਪਣੇ ਚਿਹਰੇ ਨੂੰ ਸਾਫ ਕਰਨ ਲਈ ਤੁਸੀਂ ਇਕ ਚੱਮਚ ਐਪਲ ਵਿਨੇਕਰ ਅਤੇ ਥੋੜ੍ਹਾ ਜਿਹਾ ਗੁਲਾਬ ਜਲ ਲੈ ਲੈਣਾ ਹੈ ਅਤੇ ਇਹ ਰੂੰ ਦੀ ਮਦਦ ਨਾਲ ਇਸ ਵਿੱਚੋਂ ਲਗਾ ਕੇ ਆਪਣੇ ਚਿਹਰੇ ਨੂੰ ਤਾਂ ਚੰਗੀ ਤਰਾਂ ਸਾਫ਼ ਕਰ ਲੈਣਾ ਹੈ,ਉਸ ਤੋਂ ਬਾਅਦ ਜਿਹੜਾ ਨੁਕਤਾ ਤਿਆਰ ਕੀਤਾ ਗਿਆ ਹੈ

ਉਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਤੇ ਲਗਾਉਣਾ ਹੈ ਤਿੰਨ-ਚਾਰ ਬੂੰ-ਦਾਂ ਲੈ ਲੈਣੀਆਂ ਹਨ ਉਨ੍ਹਾਂ ਨੂੰ ਆਪਣੇ ਚਿਹਰੇ ਤੇ ਲਗਾ ਕੇ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ ਅਤੇ ਰਾਤ ਭਰ ਲਈ ਛੱਡ ਦੇਣਾ ਹੈ ਲਗਾਤਾਰ ਦਾ 10 ਦਿਨ ਇ-ਸ-ਤੇ-ਮਾ-ਲ ਕਰੋ ਗੇ ਤਾਂ ਤੁਹਾਨੂੰ ਫ਼ਰਕ ਆਪਣੇ ਆਪ ਨਜ਼ਰ ਆਉਣਗੇ ਜੇਕਰ ਤੁਹਾਡੇ ਬਹੁਤ ਜਿਆਦੇ ਪੁਰਾਣੇ ਨਿ-ਸ਼ਾ-ਨ ਦਾਗ-ਧੱਬਿਆਂ ਤਾਂ ਥੋੜ੍ਹੇ ਜਿਹੇ ਜ਼ਿਆਦਾ ਦੇਣ ਲੱਗ ਸਕਦੇ ਹਨ

ਇਸ ਤਰ੍ਹਾਂ ਤੁਸੀਂ ਇਨ੍ਹਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਨਾ ਹੈ ਤੁਸੀਂ ਪਾਣੀ ਦਾ ਇ-ਸ-ਤੇ-ਮਾ-ਲ ਵੱਧ ਤੋਂ ਵੱਧ ਕਰਨਾ ਹੈ ਅਤੇ ਬਾਹਰ ਦੀਆਂ ਚੀਜ਼ਾਂ ਦਾ ਇ-ਸ-ਤੇ-ਮਾ-ਲ ਘੱਟ ਕਰਿਆ ਕਰੋ ਸੰ-ਤੁ-ਲਿ-ਤ ਭੋਜਨ ਦਾ ਸੇ-ਵ-ਨ ਕਰਿਆ ਕਰੋ ਸਵੇਰ ਦੀ ਸੈਰ ਕਰਿਆ ਕਰੋ ਕ-ਸ-ਰ-ਤ ਕਰਿਆ ਕਰੋ ਤੁਹਾਡੇ ਚਿਹਰੇ ਤੇ ਨਿ-ਖਾ-ਰ ਵੀ ਆਵੇਗਾ ਤੁਹਾਡਾ ਸਰੀਰ ਵੀ ਤੰ-ਦ-ਰੁ-ਸ-ਤ ਰਹਿੰਦਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.