ਇਹ ਕ੍ਰੀਮ ਨੂੰ ਲਗਾ ਕੇ ਸੌਂ ਜਾਓ ਤੇ ਫ਼ਿਰ ਦੇਖਿਓ ਕਮਾਲ

ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਤੋ ਦਾਗ ਦੱਬੇ ਹ-ਟਾ-ਉ-ਣ ਲਈ ਅਤੇ ਚਿਹਰੇ ਤੇ ਕਾਲੇ ਹੋ ਜਾਂਦੇ ਹਨ ਚੇਹਰੇ ਤੇ ਕਾ-ਲਾ-ਪ-ਨ ਆ ਜਾਂਦਾ ਹੈ ਅਤੇ ਚਿਹਰੇ ਨਾਲ ਜੁੜੀਆਂ ਹੋਰ ਵੀ ਸ-ਮੱ-ਸਿ-ਆ-ਵਾਂ ਹੁੰਦੀਆਂ ਹਨ ਉਨ੍ਹਾਂ ਸਾਰਿਆਂ ਨੂੰ ਠੀਕ ਕਰਨ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਦਾ ਇ-ਸਤੇ-ਮਾ-ਲ ਕਰਨ ਨਾਲ ਉਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਹੁਣ ਗੱਲ ਕਰਦੇ ਹਾਂ ਇਸ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਵੇ

ਇਸ ਨੂੰ ਤਿਆਰ ਲਈ ਤੁਸੀਂ ਇੱਕ ਹਰਾ ਨਿ-ਬੂ ਲੈਣਾ ਹੈ ਅਤੇ ਉਸ ਨੂੰ ਕੱ-ਦੂ-ਕ-ਸ ਕਰ ਲੈਣਾ ਹੈ ਤੁਸੀਂ ਕਿਸੇ ਛੋਟੇ ਬਰਤਨ ਵਿਚ 3 ਤੋਂ 4 ਚਮਚ ਨਾਰੀਅਲ ਦਾ ਤੇਲ ਲੈਣਾ ਹੈ ਅਤੇ ਉਸ ਵਿਚ ਨਿੰ-ਬੂ ਨੂੰ ਕੱ-ਦੂ-ਕ-ਸ ਕੀਤਾ ਸੀ ਉਸ ਨੂੰ ਮਿਲਾ ਦੇਣਾ ਹੈ ਅਤੇ ਹੁਣ ਤੁਸੀਂ ਇੱਕ ਬਰਤਨ ਦੇ ਵਿਚ ਇਕ ਗਲਾਸ ਪਾਣੀ ਲੈਣਾ ਹੈ ਅਤੇ ਉਸ ਪਾਣੀ ਨੂੰ ਗਰਮ ਕਰਨਾ ਹੈ ਅਤੇ ਕਿਸੇ ਬਰਤਨ ਵਿੱਚ ਉਨ੍ਹਾਂ ਦੋਨਾਂ ਚੀਜ਼ਾਂ ਨੂੰ ਪਾ ਕੇ ਉਸ ਪਾਣੀ ਵਿਚ ਰੱਖ ਦੇਣਾ ਹੈ ਅਤੇ ਚੀਜ਼ਾਂ ਨੂੰ ਪੱਕਾ ਲੈਣਾ ਹੈ

ਦੋ ਤੋਂ ਤਿੰਨ ਮਿੰਟ ਤਕ ਇਸ ਨੂੰ ਪ-ਕਾ-ਉਂ-ਦੇ ਰਹਿਣਾ ਹੈ ਫੇਰ ਤੁਸੀਂ ਉਸ ਨੂੰ ਬਾਹਰ ਕੱਢ ਕੇ ਉਸ ਨੂੰ ਬਰੀਕ ਪੀਸ ਕੇ ਪੇਸਟ ਤਿਆਰ ਕਰ ਲੈਣਾ ਹੈ ਤੁਸੀਂ ਇਸ ਵਿਚ ਥੋੜ੍ਹਾ ਜਿਹਾ ਗੁਲਾਬ ਜਲ ਪਾ ਸਕਦੇ ਹੋ ਜਿਸ ਨਾਲ ਕਿ ਇਹ ਪੇਸਟ ਦਾ ਰੂਪ ਲੈ ਲਵੇਗਾ ਫਿਰ ਤੁਸੀਂ ਇਸ ਪੇਸਟ ਨੂੰ ਪਾਣੀ ਵਿਚ ਪਾ ਕੇ ਉਪਰ ਤੋਂ ਇਸ ਨੂੰ ਚਮਚ ਦੀ ਮਦਦ ਨਾਲ ਨੱਪ ਕੇ ਇਸ ਦਾ ਸਾਰਾ ਰਸ ਕੱਢ ਲੈਣਾ ਹੈ ਤੇ ਹੁਣ ਇਸ ਰਸ ਵਿਚ ਚਾਰ ਤੋਂ ਪੰਜ ਬੂੰ-ਦਾਂ ਗ-ਲਿ-ਸ-ਰੀ-ਨ ਦੀਆਂ ਪਾ ਦੇਣੀਆਂ ਹਨ

ਫਿਰ ਤੁਸੀਂ ਇਸ ਵਿੱਚ ਇੱਕ ਚੱਮਚ ਐ-ਲੋ-ਵੇ-ਰਾ ਜੈੱਲ ਮਿਲਾ ਦੇਣਾ ਹੈ ਅਤੇ ਫਿਰ ਇਨ੍ਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਤੇ ਇਹ ਕਰੀਮ ਬਣ ਕੇ ਤਿਆਰ ਹੋ ਜਾਵੇਗੀ ਅਤੇ ਤੁਸੀਂ ਇਸ ਨੂੰ ਤਿਆਰ ਕਰਕੇ ਰੱਖ ਸਕਦੇ ਹੋ ਅਤੇ ਰੋਜ਼ਾਨਾ ਇਸ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਤਾਂ ਸੌਣ ਤੋਂ ਪਹਿਲਾਂ ਤੁਸੀਂ ਇਸ ਨੂੰ ਆਪਣੇ ਚਿਹਰੇ ਨੂੰ ਧੋ ਕੇ ਇਸ ਨੂੰ ਆਪਣੇ ਚਿਹਰੇ ਤੇ ਲਗਾਉਣਾ ਹੈ ਸਵੇਰੇ ਉੱਠ ਕੇ ਆਪਣੇ ਮੂੰਹ ਨੂੰ ਸਾਦੇ ਪਾਣੀ ਨਾਲ ਧੋ ਲੈਣਾ ਹੈ,ਇਸ ਪ੍ਰਕਾਰ ਤੁਸੀਂ

ਇਸ ਦਾ ਇ-ਸ-ਤੇ-ਮਾ-ਲ ਲਗਾਤਾਰ ਕਰਦੇ ਹੋ ਤਾਂ ਤੁਹਾਡੇ ਚਿਹਰੇ ਨਾਲ ਜੁੜੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਜਾਣਗੀਆਂ ਜਿਵੇਂ ਕਿ ਦਾਗ ਦੱਬੇ ਹੋਏ ਕਾਲੇ ਘੇਰੇ ਹੋਣਾ ਕਾਲਾਪਣ ਹੋਣਾ ਦਾਣੇ ਹੋ ਜਾਣਗੇ ਅਤੇ ਚਮੜੀ ਨੂੰ ਕੋਮਲ ਵੀ ਬਣਾਉਂਦੀ ਹੈ ਅਤੇ ਚਮੜੀ ਤੇ ਨਵਾਂ ਨਿ-ਖਾ-ਰ ਵੀ ਲੈ ਕੇ ਆਉਂਦੀ ਹੈ ਇਸ ਪ੍ਰਕਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ ਸਕੇ

Leave a Reply

Your email address will not be published.