ਭੱਖੜਾ ਇਕ ਸਰੀਰਕ ਮਜ਼ਬੂਤੀ ਵਾਸਤੇ ਬਹੁਤ ਕੀਮਤੀ ਸਬਜ਼ੀ

ਵੀਡੀਓ ਥੱਲੇ ਜਾ ਕੇ ਦੇਖੋ,ਭੱਖੜੇ ਦੀ ਸਬਜੀ ਨਾਲ ਹੋਣ ਵਾਲੇ ਫਾਇਦੇ ਅਤੇ ਤੁਸੀਂ ਇਸ ਨੂੰ ਕਿਵੇਂ ਤਿਆਰ ਕਰਨਾ ਹੈ,ਇਹ ਜਾਣ ਕੇ ਤੁਸੀਂ ਵੀ ਹੈਰਾਨ ਹੋ ਰਹੇ ਹੋਵੋਗੇ ਕਿ ਭੱਖੜੇ ਦੀ ਸਬਜ਼ੀ ਕਿਵੇਂ ਬਣ ਜਾਂਦੀ ਹੈ ਪਰ ਇਹ ਸਾਡੇ ਲਈ ਇਕ ਵਰਦਾਨ ਦੇ ਰੂਪ ਵਿੱਚ ਹੈ ਇਸ ਨੂੰ ਆਯੁਰਵੈਦਿਕ ਵਿੱਚ ਬਹੁਤ ਵੱਡਾ ਸਥਾਨ ਪ੍ਰਾਪਤ ਹੈ,ਆਯੁਰਵੈਦਿਕ ਦਵਾਈਆਂ ਬਣਾਉਣ ਵਿਚ ਇਸ ਦਾ ਇਸਤੇਮਾਲ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ,ਜਿਸ ਨਾਲ ਕੇ ਵੱਡੇ ਤੋਂ

ਵੱਡਾ ਰੋਗ ਠੀਕ ਹੁੰਦੇ ਹਨ,ਇਸ ਨਾਲ ਜੋੜਾਂ ਦੇ ਦਰਦ ਖਤਮ ਹੁੰਦੇ ਹਨ ਗੋਡੇ ਗਿਟਿਆ ਦੇ ਦਰਦ ਖਤਮ ਹੁੰਦੇ ਹਨ,ਇਸ ਨੂੰ ਥੋੜਾ ਹੀ ਖਾਧਾ ਜਾਂਦਾ ਹੈ ਕਿਉਂਕਿ ਇਹ ਇੱਕ ਦਵਾਈ ਦੇ ਰੂਪ ਵਿੱਚ ਵਰਤੀ ਜਾਂਦੀ ਹੈ, ਇਸ ਨਾਲ ਸਾਰੇ ਸਰੀਰ ਦੇ ਜੋੜਾਂ ਦੇ ਦਰਦ ਖਤਮ ਹੋ ਜਾਂਦੇ ਹਨ ਅਤੇ ਸਰੀਰ ਦੇ ਵਿਚ ਜਿਹੜੀਆਂ ਕਮੀਆਂ ਆ ਜਾਂਦੀਆਂ ਹਨ ਉਹ ਪੂਰੀਆਂ ਹੋ ਜਾਂਦੀਆਂ ਹਨ, ਅਤੇ ਨਾਲ ਆਪਾਂ ਇਸ ਭੱਖੜੇ ਦੇ ਆਲੂ ਲੈ ਲੈਣੇ ਹਨ ਕੁਝ,ਇਨ੍ਹਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਆਪਾਂ ਸਬਜੀ ਤਿਆਰ ਕਰਾਂਗੇ,

WhatsApp Group (Join Now) Join Now

ਹੁਣ ਤੁਸੀਂ ਭੱਖੜਾ ਲੈ ਲੈਣਾ ਹੈ ਅਤੇ ਇਸਦੇ ਜਿਹੜੇ ਅਤੇ ਇਸ ਦੇ ਸਿਰਫ਼ ਪੱਤੇ ਪੱਤੇ ਲੈ ਲੈਣੇ ਹਨ ਫੇਰ ਉਹਨਾਂ ਨੂੰ ਕਰਦ ਨਾਲ ਬਰੀਕ-ਬਰੀਕ ਕੱਟ ਲੈਣਾ ਹੈ ਜਿਸ ਤਰਾਂ ਆਪਾਂ ਪਾਲਕ-ਮੇਥੀ ਨੂੰ ਕੱਟਦੇ ਹਾਂ ਹੁਣ ਤੁਸੀਂ ਟਮਾਟਰ ਕੱਟ ਕੇ ਰੱਖ ਦੇਣਾ ਹੈ ਪਿਆਜ਼ ਕੱਟ ਕੇ ਰੱਖ ਲੈਣਾ ਹੈ ਅਰਥ ਕੱਢ ਕੇ ਰੱਖ ਦੇਣੀ ਹੈ ਤੁਸੀਂ ਸੁੱਕਾ ਧਨੀਆ ਵੀ ਲੈ ਲੈਣਾ ਹੈ, ਅਤੇ ਜੋ ਵੀ ਤੁਸੀ ਇਸ ਵਿੱਚ ਮਿਰਚਾਂ ਮਸਾਲੇ ਪਾਉਣੇ ਹਨ ਉਹ ਵੀ, ਲੈ ਲੈਣੇ ਹਨ ਹੁਣ ਤੁਸੀਂ ਸਭ ਤੋਂ ਪਹਿਲਾਂ ਇਕ ਬਰਤਨ ਵਿਚ ਪਾਣੀ ਪਾ ਲੈਣਾ ਹੈ

ਅਤੇ ਉਸ ਵਿੱਚਕੱਟੇ ਹੋਏ ਟੁੱਕੜੇ ਨੂੰ ਪਾ ਕੇ ਥੋੜ੍ਹਾ ਜਿਹਾ ਉਬਾਲ ਲੈਣਾ ਹੈ, ਹੁਣ ਤੁਸੀਂ ਤੜਕਾ ਲਾਉਣ ਲਈ ਉਨ੍ਹਾਂ ਚੀਜ਼ਾਂ ਇਕ ਕੜਾਹੀ ਲੈ ਲੈਣੀ ਹੈ ਜਿਸ ਹਿਸਾਬ ਨਾਲ ਤੁਸੀਂ ਤੜਕਾ ਦਾ ਦਾ ਸਮਾਨ ਕੱਟਿਆ ਹੈ ਉਸ ਹਿਸਾਬ ਨਾਲ ਤੁਸੀਂ ਇਸ ਵਿੱਚ ਤੇਲ ਪਾ ਲੈਣਾਂ ਹੈ, ਜੀਰਾ ਪਾ ਲੈਣਾ ਹੈ ਹੋਇਆ ਧਨੀਆ ਪਾ ਲੈਣਾਂ ਹੈ ਫਿਰ ਤੁਸੀਂ ਸੱਚ ਪਿਆਜ਼ ਪਾ ਦੇਣੇ ਹਨ ਜਦੋਂ ਇਹ ਹਲਕੇ ਦੇ ਭੂਰੇ ਰੰਗ ਦਾ ਹੋ ਜਾਵੇ ਫਿਰ ਤੁਸੀਂ ਇਸ ਵਿੱਚ ਹਰੀ ਮਿਰਚ ਪਾ ਦੇਣੀ ਹੈ ਟਮਾਟਰ ਪਾ ਦੇਣੇ ਹਨ,ਤੁਸੀਂ ਥੋੜ੍ਹਾ ਜਿਹਾ ਨਮਕ ਪਾ ਲੈਣਾ ਹੈ ਅਤੇ ਇਸ ਵਿੱਚ ਟਮਾਟਰ ਪਿਆਜ਼ ਮਿਰਚਾਂ ਪਾ ਕੇ

ਇਨ੍ਹਾਂ ਦਾ ਤੜਕਾ ਲਗਾ ਲੈਣਾ ਹੈ, ਜਦੋਂ ਤੁਹਾਡਾ ਤੜਕਾ ਤਿਆਰ ਹੋ ਜਾਵੇ ਥੋੜਾ ਜਿਹਾ ਹੋਰ ਉਸ ਵਿੱਚ ਜਿਹੜੇ ਆਲੂ ਕੱਟ ਕੇ ਰੱਖੇ ਸੀ ਉਹ ਤੜਕੇ ਦੇ ਵਿੱਚ ਪਾ ਦਿੰਦੇ ਹਨ, ਅਤੇ ਜਦੋਂ ਫਿਰ ਥੋੜੇ ਜਿਹੇ ਆਲੂ ਨਰਮ ਹੋ ਜਾਣ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਭੱਖੜਾ ਪਾਣੀ ਵਿਚ ਪਾ ਕੇ ਤੁਸੀਂ ਨਰਮ ਹੋਣ ਲਈ ਰੱਖਿਆ ਸੀ ਤੁਸੀਂ ਇੱਕ ਵਰ ਦੇਖ ਲੈਣਾ ਹੈ ਤੇ ਉਸ ਦੇ ਪੱਤੇ ਨਰਮ ਹੋ ਗਏ ਹਨ,ਉਸ ਤੋਂ ਬਾਅਦ ਫੇਰ ਤੁਸੀਂ ਇਹ ਸੋਚੋ ਇਨ੍ਹਾਂ ਪੱਤਿਆਂ ਨੂੰ ਬਾਹਰ ਕੱਢ ਕੇ ਪਾਣੀ ਨਿਚੋੜ ਕੇ ਏਨਾ

ਪੱਤਿਆਂ ਨੂੰ ਕੱਢ ਕੇ ਓਸ ਕੜ੍ਹਾਹੀ ਵਿੱਚ ਪਾ ਦੇਣਾ ਹੈ ਅਤੇ ਫਿਰ ਉਸ ਆਲੂ ਅਤੇ ਇਸ ਪ ਭੱਖੜੇ ਦੇ ਪੱਤਿਆਂ ਨੂੰ ਚੰਗੀ ਪੱਕਾ ਲੈਣਾਂ ਹੈ, ਫਿਰ ਤੁਸੀਂ ਇਸ ਵਿਚ ਹਲਦੀ ਪਾ-ਊ-ਡ-ਰ ਪਾ ਦਿੰਦਾ ਹੈ ਥੋੜ੍ਹਾ ਜਿਹਾ ਗਰਮ ਮ-ਸਾ-ਲਾ ਆਪਣੇ ਅਨੁਸਾਰ ਲੂਣ ਮਿਰਚ ਪਾ ਲੈਣਾ ਹੈ ਪਰ ਜਦ ਥੋੜੇ ਸਮੇਂ ਬਾਅਦ ਤੁਸੀਂ ਇਸ ਨੂੰ ਚੈੱ-ਕ ਕਰਦੇ ਰਹਿਣਾ ਹੈ ਜਦੋਂ ਇਹ ਸਬਜ਼ੀ ਬਣ ਕੇ ਤਿਆਰ ਹੋ ਜਾਵੇਗੀ ਉਸ ਤੋਂ ਬਾਅਦ ਤੁਸੀਂ ਇਸ ਦਾ ਆ-ਨੰ-ਦ ਮਾਣ ਸਕਦੇ ਹੋ ਇਸ ਨੂੰ ਜਦੋਂ ਖਾਧਾ ਜਾਂਦਾ ਹੈ ਤਾਂ ਥੋੜਾ ਹੀ ਖਾਣਾ ਚਾਹੀਦਾ ਹੈ

ਕਿਉਂਕਿ ਇਸ ਦੀ ਤਸੀਰ ਗਰਮ ਹੁੰਦੀ ਹੈ ਅਤੇ ਇਹ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਲਾ-ਹੇ-ਵੰ-ਦ ਹੁੰਦੀ ਹੈ ਬਾਕੀ ਸਭ ਸਬਜ਼ੀਆਂ ਨਾਲੋਂ ਇਸ ਵਿੱਚ ਬਹੁਤ ਜ਼ਿਆਦਾ ਪੋ-ਸ਼-ਕ ਤੱਤ ਹੁੰਦੇ ਹਨ,ਪੁਰਾਣੇ ਸਮੇਂ ਵਿੱਚ ਇਸ ਤਰ੍ਹਾਂ ਸਬਜ਼ੀ ਬਣਾ ਕੇ ਤਿਆਰ ਕਰਿਆ ਕਰਦੇ ਸਨ ਅਤੇ ਲੋਕ ਤੰ-ਦ-ਰੁ-ਸ-ਤ ਰਹਿੰਦੇ ਸਨ ਇਸ ਲਈ ਤੁਸੀਂ ਇਸ ਪ੍ਰ-ਕਿ-ਰਿ-ਆ ਦੇ ਅਨੁਸਾਰ ਇਸ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇ-ਵ-ਨ ਕਰਨਾ ਹੈ ਤੁਹਾਡਾ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਤੰ-ਦ-ਰੁ-ਸ-ਤ ਰਹੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *